Posted inEurope
Nipah ਵਾਇਰਸ ਦਾ ਖ਼ਤਰਾ ਘੱਟ, ਘਬਰਾਉਣ ਦੀ ਲੋੜ ਨਹੀਂ: ਵਿਸ਼ਵ ਸਿਹਤ ਸੰਗਠਨ
ਜੇਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਹੈ ਕਿ ਨਿਪਾਹ (Nipah) ਵਾਇਰਸ ਦੇ ਫੈਲਣ ਦਾ ਖ਼ਤਰਾ ਫਿਲਹਾਲ ਕੌਮੀਂ ਅਤੇ ਕੌਮਾਂਤਰੀ ਪੱਧਰ ’ਤੇ ਘੱਟ ਹੈ। ਸੰਗਠਨ ਦੀ ਅਧਿਕਾਰੀ ਅਨਾਇਸ ਲੈਗੈਂਡ ਨੇ ਜੇਨੇਵਾ ਵਿੱਚ ਦੱਸਿਆ ਕਿ ਭਾਰਤ ਵਿੱਚ ਸੰਕਰਮਿਤ ਹੋਏ ਦੋ…



























