Posted inMuktsar
ਤਿੰਨ ਦਿਨਾ ਮੇਲਾ ਮਾਘੀ ਸ਼ੁਰੂ; ਰਾਤ 12 ਵਜੇ ਤੋਂ ਸ਼ਰੂ ਹੋਵੇਗਾ ਇਸ਼ਨਾਨ
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿੱਚ ਮੇਲਾ ਮਾਘੀ ਸ਼ੁਰੂ ਹੋ ਗਿਆ ਹੈ ਜੋ ਤਿੰਨ ਦਿਨ ਚੱਲੇਗਾ। ਇਸ ਦੌਰਾਨ ਅੱਜ ਰਾਤ 12 ਵਜੇ ਇਸ਼ਨਾਨ ਸ਼ੁਰੂ ਹੋਵੇਗਾ। ਇੱਥੇ ਖਿਦਰਾਣਾ ਦੀ ਜੰਗ ਦੀ ਬਹੁਤ ਅਹਿਮੀਅਤ ਹੈ। ਅੱਜ ਤੋਂ ਕਰੀਬ 320 ਵਰ੍ਹੇ ਪਹਿਲਾਂ 1705…



























