Posted inNews
ਅਫਰੀਕੀ ਦੇਸ਼ ਗਿਨੀ-ਬਿਸਾਉ ’ਚ ਫੌਜ ਦਾ ਕੰਟਰੋਲ
ਬਿਸਾਉ: ਪੱਛਮੀ ਅਫਰੀਕੀ ਦੇਸ਼ ਗਿਨੀ-ਬਿਸਾਉ ਦੇ ਫੌਜੀ ਅਧਿਕਾਰੀਆਂ ਨੇ ਅੱਜ ਦੇਸ਼ ਵਿਚ ਪੂਰੀ ਤਰ੍ਹਾਂ ਕੰਟਰੋਲ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਚੋਣ ਪ੍ਰਕਿਰਿਆ ਨੂੰ ਮੁਅੱਤਲ ਕਰਨ ਅਤੇ ਸਰਹੱਦਾਂ ਬੰਦ ਕਰਨ ਦੇ ਹੁਕਮ…





























