Posted inPakistan
PoK ’ਚ ਫ਼ੌਜੀ ਹੈਲੀਕਾਪਟਰ ਡਿੱਗਿਆ, ਸਾਰੇ ਜਵਾਨ ਹਲਾਕ
ਇਸਲਾਮਾਬਾਦ : ਪਾਕਿਸਤਾਨ ਆਰਮੀ ਏਵੀਏਸ਼ਨ ਦਾ ਐੱਮ ਆਈ-17 ਹੈਲੀਕਾਪਟਰ ਮਕਬੂਜ਼ਾ ਕਸ਼ਮੀਰ (ਪੀ ਓ ਕੇ) ’ਚ ਮੁਜ਼ੱਫਰਾਬਾਦ ਨੇੜੇ ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਹੈਲੀਕਾਪਟਰ ’ਚ ਸਵਾਰ ਸਾਰੇ ਜਵਾਨ ਮਾਰੇ ਗਏ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ…



























