Posted inNew Delhi
ਵਿਧਾਨ ਸਭਾ ਚੋਣਾਂ ਵਿੱਚ ਉਥਲ-ਪੁਥਲ ਤੋਂ ਬਾਅਦ INDIA Block ਮੁੜ ਰਣਨੀਤੀ ਨੂੰ ਉਲੀਕਣ ਲਈ ਤਿਆਰ
ਨਵੀਂ ਦਿੱਲੀ : ਵਿਰੋਧੀ ਧਿਰ ਦੇ 'ਇੰਡੀਆ' (INDIA) ਗੱਠਜੋੜ ਦੀਆਂ ਤੇਈ ਸਿਆਸੀ ਪਾਰਟੀਆਂ ਸੋਮਵਾਰ ਨੂੰ ਇੱਥੇ ਇੱਕਜੁੱਟਤਾ ਕਾਇਮ ਕਰਨ ਅਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਆਪਣੀ ਰਣਨੀਤੀ ਨੂੰ ਮੁੜ ਉਲੀਕਣ ਲਈ ਮੀਟਿੰਗ ਕਰਨਗੀਆਂ, ਜਦਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ…




























