ਨਸ਼ੇ ਛੱਡੋ ਅਤੇ ਦੁੱਧ ਪੀਓ’: Honey Singh ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀਤੀ ਅਪੀਲ

ਨਸ਼ੇ ਛੱਡੋ ਅਤੇ ਦੁੱਧ ਪੀਓ’: Honey Singh ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀਤੀ ਅਪੀਲ

ਨਵੀਂ ਦਿੱਲੀ: ਰੈਪਰ ਯੋ ਯੋ ਹਨੀ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਦੁੱਧ, ਦਹੀਂ ਅਤੇ ਘਿਓ ਖਾਣ ਦੀ ਦਿਲੋਂ ਅਪੀਲ ਕੀਤੀ ਹੈ, ਜਿਨ੍ਹਾਂ ਉਤਪਾਦਾਂ ਲਈ ਪੰਜਾਬ ਜਾਣਿਆ ਜਾਂਦਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ,…
Delhi ‘ਚ ਟੁੱਟਿਆ 14 ਸਾਲਾਂ ਦਾ ਰਿਕਾਰਡ, ਦਰਜ ਹੋਈ ਮਈ ਦੀ ਸਭ ਤੋਂ ਗਰਮ ਰਾਤ

Delhi ‘ਚ ਟੁੱਟਿਆ 14 ਸਾਲਾਂ ਦਾ ਰਿਕਾਰਡ, ਦਰਜ ਹੋਈ ਮਈ ਦੀ ਸਭ ਤੋਂ ਗਰਮ ਰਾਤ

ਨਵੀਂ ਦਿੱਲੀ : ਦਿੱਲੀ ਵਿੱਚ ਅੱਜ ਮਈ ਮਹੀਨੇ ਦੀ ਪਿਛਲੇ 14 ਸਾਲਾਂ ਵਿੱਚ ਸਭ ਤੋਂ ਗਰਮ ਰਾਤ ਦਰਜ ਕੀਤੀ ਗਈ। ਇੱਥੇ ਘੱਟੋ-ਘੱਟ ਤਾਪਮਾਨ 32.4 ਡਿਗਰੀ ਸੈਲਸੀਅਸ ਰਿਹਾ, ਜੋ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 5.7 ਡਿਗਰੀ ਸੈਲਸੀਅਸ ਵਧੇਰੇ ਹੈ। ਭਾਰਤੀ ਮੌਸਮ…
Petrol Price Hike Again: ਕੀਮਤਾਂ ’ਚ ਮੁੜ੍ਹ ਵਾਧਾ : ਦੋ ਹਫ਼ਤਿਆਂ ’ਚ 7.5 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ!

Petrol Price Hike Again: ਕੀਮਤਾਂ ’ਚ ਮੁੜ੍ਹ ਵਾਧਾ : ਦੋ ਹਫ਼ਤਿਆਂ ’ਚ 7.5 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ!

ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਨੂੰ ਅੱਜ ਸੋਮਵਾਰ ਸਵੇਰੇ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਿਆ, ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.61 ਰੁਪਏ ਤੋਂ ਲੈ ਕੇ 2.71 ਰੁਪਏ ਪ੍ਰਤੀ ਲੀਟਰ…
Hajj 2026 starts: ਪਵਿੱਤਰ ਹੱਜ ਯਾਤਰਾ ਅੱਜ ਤੋਂ ਸ਼ੁਰੂ: ਭਾਰਤ ਦੇ 1.75 ਲੱਖ ਸ਼ਰਧਾਲੂਆਂ ਸਮੇਤ ਦੁਨੀਆ ਭਰ ਦੇ ਲੱਖਾਂ ਮੁਸਲਮਾਨ ਮੱਕਾ ਪਹੁੰਚੇ

Hajj 2026 starts: ਪਵਿੱਤਰ ਹੱਜ ਯਾਤਰਾ ਅੱਜ ਤੋਂ ਸ਼ੁਰੂ: ਭਾਰਤ ਦੇ 1.75 ਲੱਖ ਸ਼ਰਧਾਲੂਆਂ ਸਮੇਤ ਦੁਨੀਆ ਭਰ ਦੇ ਲੱਖਾਂ ਮੁਸਲਮਾਨ ਮੱਕਾ ਪਹੁੰਚੇ

ਨਵੀਂ ਦਿੱਲੀ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਖੇਤਰੀ ਤਣਾਅ ਦੇ ਸਾਏ ਹੇਠ, ਇਸਲਾਮ ਧਰਮ ਦੀ ਪਵਿੱਤਰ ਪੰਜ ਰੋਜ਼ਾ ‘ਹੱਜ ਯਾਤਰਾ’ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਦੇਸ਼-ਵਿਦੇਸ਼ ਤੋਂ ਆਏ ਲਗਭਗ 16 ਲੱਖ ਤੋਂ ਵੱਧ ਮੁਸਲਮਾਨਾਂ ਨੇ ਸਾਊਦੀ ਅਰਬ ਦੇ…
Petrol, Diesel price hike: ਤੇਲ ਕੀਮਤਾਂ ਵਧਣ ਤੋਂ ਬਾਅਦ ਮੱਧ ਵਰਗ ਲਈ ਤਨਖਾਹ ਵਾਧੇ ਦੀ ਮੰਗ

Petrol, Diesel price hike: ਤੇਲ ਕੀਮਤਾਂ ਵਧਣ ਤੋਂ ਬਾਅਦ ਮੱਧ ਵਰਗ ਲਈ ਤਨਖਾਹ ਵਾਧੇ ਦੀ ਮੰਗ

ਨਵੀਂ ਦਿੱਲੀ; ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਹੋਰ ਵਾਧੇ ਦੇ ਨਾਲ ਦੇਸ਼ ਭਰ ਵਿੱਚ ਆਮ ਲੋਕਾਂ ਨੇ ਬਹੁਤ ਜ਼ਿਆਦਾ ਨਾਰਾਜ਼ਗੀ ਪ੍ਰਗਟਾਈ ਅਤੇ ਮਹਿੰਗਾਈ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ…
Twisha Sharma Case: ਸੁਪਰੀਮ ਕੋਰਟ ਟਵਿਸ਼ਾ ਸ਼ਰਮਾ ਮੌਤ ਮਾਮਲੇ ਦੀ ਸੁਣਵਾਈ ਕਰੇਗੀ

Twisha Sharma Case: ਸੁਪਰੀਮ ਕੋਰਟ ਟਵਿਸ਼ਾ ਸ਼ਰਮਾ ਮੌਤ ਮਾਮਲੇ ਦੀ ਸੁਣਵਾਈ ਕਰੇਗੀ

ਨਵੀਂ ਦਿੱਲੀ: ਸੁਪਰੀਮ ਕੋਰਟ ਸੋਮਵਾਰ ਨੂੰ ਟਵਿਸ਼ਾ ਸ਼ਰਮਾ ਦੀ ਅਸੁਭਾਵਿਕ ਮੌਤ ਦੇ ਮਾਮਲੇ ਦੀ ਸੁਣਵਾਈ ਕਰੇਗੀ, ਜਿਸ ਦੀ ਭੋਪਾਲ ਵਿੱਚ ਆਪਣੇ ਸਹੁਰੇ ਘਰ ਵਿਆਹ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਮੌਤ ਹੋ ਗਈ ਸੀ। ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ…
Pahalgam Terror Attack: ਅਮਰੀਕਾ ਦਾ ਗੋਪ੍ਰੋ ਕੈਮਰਾ ਚੀਨ ਰਾਹੀਂ ਲਸ਼ਕਰ ਦੇ ਦਹਿਸ਼ਤਗਰਦਾਂ ਤੱਕ ਕਿਵੇਂ ਪਹੁੰਚਿਆ? NIA ਨੇ ਘੁੰਮਾਈ ਜਾਂਚ ਦੀ ਸੂਈ

Pahalgam Terror Attack: ਅਮਰੀਕਾ ਦਾ ਗੋਪ੍ਰੋ ਕੈਮਰਾ ਚੀਨ ਰਾਹੀਂ ਲਸ਼ਕਰ ਦੇ ਦਹਿਸ਼ਤਗਰਦਾਂ ਤੱਕ ਕਿਵੇਂ ਪਹੁੰਚਿਆ? NIA ਨੇ ਘੁੰਮਾਈ ਜਾਂਚ ਦੀ ਸੂਈ

ਨਵੀਂ ਦਿੱਲੀ : ਸੀਨੀਅਰ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਭਾਵੇਂ ਐੱਨ ਆਈ ਏ (NIA) ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮਾਮਲੇ ਵਿੱਚ ਵਿਆਪਕ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ, ਪਰ ਜਾਂਚਕਰਤਾ ਅਜੇ ਵੀ ਬਹੁਤ ਗੰਭੀਰਤਾ ਨਾਲ ਇੱਕ ਕੌਮਾਂਤਰੀ ਨੈੱਟਵਰਕ ਦੀ ਜਾਂਚ ਕਰ…
ਭਾਰਤ ਨਾਲ ਡਟ ਕੇ ਖੜ੍ਹਾ ਹੈ ਅਮਰੀਕਾ; ਭਾਰਤ ਮੇਰੇ ’ਤੇ ਪੂਰਾ ਭਰੋਸਾ ਕਰ ਸਕਦੈ: ਟਰੰਪ

ਭਾਰਤ ਨਾਲ ਡਟ ਕੇ ਖੜ੍ਹਾ ਹੈ ਅਮਰੀਕਾ; ਭਾਰਤ ਮੇਰੇ ’ਤੇ ਪੂਰਾ ਭਰੋਸਾ ਕਰ ਸਕਦੈ: ਟਰੰਪ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਭਾਰਤ ਜਦੋਂ ਵੀ ਚਾਹੇਗਾ, ਅਮਰੀਕਾ ਅਤੇ ਉਹ ਹਮੇਸ਼ਾ ਉਸ ਦੀ ਮਦਦ ਲਈ ਤਿਆਰ ਰਹਿਣਗੇ। ਅਮਰੀਕਾ ਦੀ ਆਜ਼ਾਦੀ ਦੇ 250…
ਡਰ ਸੀ ਲੱਦਾਖ ਦੂਜਾ ਮਨੀਪੁਰ ਨਾ ਬਣ ਜਾਵੇ: Sonam Wangchuk

ਡਰ ਸੀ ਲੱਦਾਖ ਦੂਜਾ ਮਨੀਪੁਰ ਨਾ ਬਣ ਜਾਵੇ: Sonam Wangchuk

ਨਵੀਂ ਦਿੱਲੀ : ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਦੇ ਪ੍ਰਤੀਨਿਧਾਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ ਗੱਲਬਾਤ ਨੂੰ ‘ਸਕਾਰਾਤਮਕ ਪੇਸ਼ਕਦਮੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਲੱਦਾਖ ਦੂਜਾ ਮਨੀਪੁਰ ਨਾ ਬਣ ਜਾਵੇ, ਕਿਉਂਕਿ ਸੂਬਾ ਇਸੇ…
Padma Awards 2026: ਰਾਸ਼ਟਰਪਤੀ ਮੁਰਮੂ ਅੱਜ ਪਦਮ ਪੁਰਸਕਾਰ ਦੇਣਗੇ

Padma Awards 2026: ਰਾਸ਼ਟਰਪਤੀ ਮੁਰਮੂ ਅੱਜ ਪਦਮ ਪੁਰਸਕਾਰ ਦੇਣਗੇ

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ 25 ਮਈ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ’ਚ ਹੋਣ ਵਾਲੇ ਸਾਲ 2026 ਲਈ ਪਹਿਲੇ ਸਿਵਲ ਨਿਵੇਸ਼ ਸਮਾਰੋਹ ਦੌਰਾਨ 66 ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ…
Red Fort blast case: ਮੁਲਜ਼ਮਾਂ ਵੱਲੋਂ ਏ ਆਈ ਮੰਚਾਂ ਦੀ ਦੁਰਵਰਤੋਂ

Red Fort blast case: ਮੁਲਜ਼ਮਾਂ ਵੱਲੋਂ ਏ ਆਈ ਮੰਚਾਂ ਦੀ ਦੁਰਵਰਤੋਂ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ ਦਿੱਲੀ ਵਿੱਚ ਲਾਲ ਕਿਲਾ ਇਲਾਕੇ ਵਿੱਚ ਕਾਰ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਚਾਰਜਸ਼ੀਟ ਵਿੱਚ ਸ਼ਾਮਲ ਮੁਲਜ਼ਮ, ਜੋ ਆਲਮੀ ਦਹਿਸ਼ਤੀ ਜਥੇਬੰਦੀ ਅਲ ਕਾਇਦਾ ਨਾਲ ਸਬੰਧਤ…
NEET ਮਾਮਲਾ: Shubham Khairnar 6 ਤੱਕ ਨਿਆਂਇਕ ਹਿਰਾਸਤ ’ਚ

NEET ਮਾਮਲਾ: Shubham Khairnar 6 ਤੱਕ ਨਿਆਂਇਕ ਹਿਰਾਸਤ ’ਚ

ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਅੱਜ ਨੀਟ ਪੇਪਰ ਲੀਕ ਮਾਮਲੇ ਵਿੱਚ ਮੁਲਜ਼ਮ ਸ਼ੁਭਮ ਖੈਰਨਾਰ ਨੂੰ 6 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਰੁਚੀ ਅਗਰਵਾਲ ਅਸਰਾਨੀ ਨੇ ਸੀ ਬੀ ਆਈ ਦੀ ਉਹ ਅਰਜ਼ੀ ਮਨਜ਼ੂਰ ਕਰ ਲਈ,…
India ਦੀ international partnerships ਨੌਜਵਾਨਾਂ ਦੇ ਸੁਨਹਿਰੀ ਭਵਿੱਖ ਪ੍ਰਤੀ ਸਮਰਪਿਤ: Narendra Modi

India ਦੀ international partnerships ਨੌਜਵਾਨਾਂ ਦੇ ਸੁਨਹਿਰੀ ਭਵਿੱਖ ਪ੍ਰਤੀ ਸਮਰਪਿਤ: Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਕੌਮਾਂਤਰੀ ਭਾਈਵਾਲੀਆਂ ਮੁਲਕ ਦੇ ਨੌਜਵਾਨਾਂ ਦੇ ਹਿੱਤਾਂ ਨੂੰ ਉਚੇਚੇ ਤੌਰ ’ਤੇ ਧਿਆਨ ’ਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਦੇ…
Petrol, Diesel Price Hike: ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੀ ਵਾਰ ਵਾਧਾ

Petrol, Diesel Price Hike: ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੀ ਵਾਰ ਵਾਧਾ

ਨਵੀਂ ਦਿੱਲੀ : ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਦੇਸ਼ ਦੇ ਆਮ ਨਾਗਰਿਕਾਂ 'ਤੇ ਮਹਿੰਗਾਈ ਦਾ ਭਾਰ ਪੈਣਾ ਸ਼ੁਰੂ ਹੋ ਗਿਆਹੈ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨਿਚਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 91 ਪੈਸੇ ਪ੍ਰਤੀ ਲੀਟਰ ਤੱਕ ਦਾ…
Delhi Shastri Park ‘ਚ ਲੱਗੀ ਭਿਆਨਕ ਅੱਗ, ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ‘ਤੇ ਪੱਥਰਬਾਜ਼ੀ

Delhi Shastri Park ‘ਚ ਲੱਗੀ ਭਿਆਨਕ ਅੱਗ, ਲੋਕਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ‘ਤੇ ਪੱਥਰਬਾਜ਼ੀ

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਫਰਨੀਚਰ ਬਾਜ਼ਾਰ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਨਾਲ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ…
ਦੇਸ਼ ਨੂੰ ਕੌਮੀ ਸੁਰੱਖਿਆ ਨੀਤੀ ਦੀ ਲੋੜ: NN Vohra

ਦੇਸ਼ ਨੂੰ ਕੌਮੀ ਸੁਰੱਖਿਆ ਨੀਤੀ ਦੀ ਲੋੜ: NN Vohra

ਨਵੀਂ ਦਿੱਲੀ : ਭਾਰਤ ਨੂੰ ਇਕ ਐਲਾਨੀ ਕੌਮੀ ਸੁਰੱਖਿਆ ਨੀਤੀ ਤੇ ਕੌਮੀ ਸੁਰੱਖਿਆ ਪ੍ਰਸ਼ਾਸਨ ਲਈ ਵਿਸ਼ੇਸ਼ ਕੇਡਰ ਦੀ ਲੋੜ ਹੈ। ਇਹ ਗੱਲ ਸਾਬਕਾ ਰੱਖਿਆ ਸਕੱਤਰ ਐੱਨ ਐੱਨ ਵੋਹਰਾ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ ’ਚ ਕਰਵਾਏ ‘ਨਾਗਰਿਕ-ਫੌਜ ਸਬੰਧ ਅਤੇ ਕੌਮੀ ਸੁਰੱਖਿਆ’ ਪ੍ਰੋਗਰਾਮ ਦੌਰਾਨ…
Kangana Ranaut ਨੇ ਗੁਪਤ ਵਿਆਹ ਦੀਆਂ ਅਫ਼ਵਾਹਾਂ ਨੂੰ ਨਕਾਰਿਆ

Kangana Ranaut ਨੇ ਗੁਪਤ ਵਿਆਹ ਦੀਆਂ ਅਫ਼ਵਾਹਾਂ ਨੂੰ ਨਕਾਰਿਆ

ਨਵੀਂ ਦਿੱਲੀ : ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੇ ਅੱਜ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਤਸਵੀਰ, ਜਿਸ ਵਿੱਚ ਉਹ ਮੰਗਲਸੂਤਰ ਅਤੇ ਹਰੀਆਂ ਚੂੜੀਆਂ ਪਹਿਨੀ ਹੋਈ ਦਿਖਾਈ ਦੇ ਰਹੀ ਹੈ, ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਮੈਂ ਲੁਕ-ਛਿਪ ਕੇ ਵਿਆਹ ਨਹੀਂ ਕਰਾਂਗੀ,…
ਅਗਲੇ 6-7 ਦਿਨਾਂ ਤੱਕ Heat wave ਹੋਰ ਸਤਾਏਗੀ

ਅਗਲੇ 6-7 ਦਿਨਾਂ ਤੱਕ Heat wave ਹੋਰ ਸਤਾਏਗੀ

ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ, ਮੱਧ ਤੇ ਪੂਰਬੀ ਅਤੇ ਪ੍ਰਾਇਦੀਪੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ 6 ਤੋਂ 7 ਦਿਨਾਂ ਤੱਕ ਲੂ ਦਾ ਕਹਿਰ ਜਾਰੀ ਰਹਿਣ…
Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼

Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼

ਨਵੀਂ ਦਿੱਲੀ: ਬੰਗਲੁਰੂ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਵੀਰਵਾਰ ਸ਼ਾਮ ਇੰਜਣ ਵਿੱਚ ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ…
Cockroach Janata Party ਦਾ ਐਕਸ ਹੈਂਡਲ ਬੰਦ

Cockroach Janata Party ਦਾ ਐਕਸ ਹੈਂਡਲ ਬੰਦ

ਨਵੀਂ ਦਿੱਲੀ : ਕੌਕਰੋਚ ਜਨਤਾ ਪਾਰਟੀ ਦਾ ਐਕਸ ਅਕਾਊਂਟ, ਜੋ ਤਨਜ਼ ਕੱਸਣ ਲਈ ਡਿਜੀਟਲ ਜਥੇਬੰਦੀ ਵਜੋਂ ਹੋਂਦ ਵਿੱਚ ਆਇਆ ਸੀ, ਅੱਜ ਬੰਦ ਕਰ ਦਿੱਤਾ ਗਿਆ। ਪਿਛਲੇ ਹਫ਼ਤੇ ਸ਼ੁਰੂ ਹੋਈ ਇਸ ਡਿਜੀਟਲ ਜਥੇਬੰਦੀ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ। ਅਕਾਊਂਟ…
Delhi-NCR Weather: ਦਿੱਲੀਵਿੱਚ ਤਾਪਮਾਨ 46 ਡਿਗਰੀ ਤੋਂ ਪਾਰ

Delhi-NCR Weather: ਦਿੱਲੀਵਿੱਚ ਤਾਪਮਾਨ 46 ਡਿਗਰੀ ਤੋਂ ਪਾਰ

ਨਵੀਂ ਦਿੱਲੀ: ਦਿੱਲੀ-ਐੱਨ ਸੀ ਆਰ ਵਿੱਚ ਬੁੱਧਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ…
Supreme Court: ਸਿੱਖ ਧਾਰਮਿਕ ਜਾਇਦਾਦਾਂ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

Supreme Court: ਸਿੱਖ ਧਾਰਮਿਕ ਜਾਇਦਾਦਾਂ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਉਸ ਲੋਕ ਹਿੱਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਦੇਸ਼ ਭਰ ’ਚ ਸਿੱਖ ਧਾਰਮਿਕ ਅਤੇ ਵਿਰਾਸਤੀ ਜਾਇਦਾਦਾਂ ਦੀ ਸੁਰੱਖਿਆ, ਆਡਿਟ ਅਤੇ ਨਿਯਮਾਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ…
ਪ੍ਰਬੰਧਕੀ ਫ਼ੈਸਲਿਆਂ ’ਚ ਦੇਰ ਲੋਕਾਂ ਨੂੰ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ: President Droupadi Murmu

ਪ੍ਰਬੰਧਕੀ ਫ਼ੈਸਲਿਆਂ ’ਚ ਦੇਰ ਲੋਕਾਂ ਨੂੰ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ: President Droupadi Murmu

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਫ਼ੈਸਲੇ ਲੈਣ ਤੋਂ ਪਿੱਛੇ ਹਟਣਾ ਨੈਤਿਕਤਾ ਨਹੀਂ ਹੈ, ਬਲਕਿ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ ਹੈ। ਇੱਥੇ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕਰਨ ਆਏ 2024 ਬੈਚ…
Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

Chennai ‘ਚ ਖੇਡਿਆ ਜਾ ਸਕਦੈ Big Bash League ਦਾ ਪਹਿਲਾ ਮੈਚ

ਨਵੀਂ ਦਿੱਲੀ : ਆਸਟਰੇਲੀਆ ਦੀ ਬਿੱਗ ਬੈਸ਼ ਲੀਗ ਦੇ ਅਗਲੇ ਸੀਜ਼ਨ ਦਾ ਪਹਿਲਾ ਮੁਕਾਬਲਾ ਇਸ ਸਾਲ ਦਸੰਬਰ ਵਿੱਚ ਚੇਨੱਈ ਵਿੱਚ ਖੇਡਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕ੍ਰਿਕਟ ਆਸਟਰੇਲੀਆ ਦਾ ਵਫ਼ਦ ਇਸ ਹਫ਼ਤੇ ਐੱਮ ਏ ਚਿਦੰਬਰਮ ਸਟੇਡੀਅਮ ਦਾ ਜਾਇਜ਼ਾ ਲੈਣ…
Petrol Diesel Hike: ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ

Petrol Diesel Hike: ਪੈਟਰੋਲ ਤੇ ਡੀਜ਼ਲ ਹੋਰ ਮਹਿੰਗੇ

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ 90 ਪੈਸੇ ਫ਼ੀ ਲਿਟਰ ਵਧ ਗਈਆਂ। ਪਿਛਲੇ ਹਫ਼ਤੇ ਦੌਰਾਨ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਫ਼ੀ ਲਿਟਰ ਦਾ ਇਜ਼ਾਫ਼ਾ ਕੀਤਾ…
ਆਵਾਰਾ ਤੇ ਬਿਮਾਰ ਕੁੱਤਿਆਂ ਨੂੰ ਮਾਰਨ ਦੀ ਛੋਟ

ਆਵਾਰਾ ਤੇ ਬਿਮਾਰ ਕੁੱਤਿਆਂ ਨੂੰ ਮਾਰਨ ਦੀ ਛੋਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ਵਿੱਚ ਮਨੁੱਖੀ ਜੀਵਨ ਦੀ ਸੁਰੱਖਿਆ ਨੂੰ ਅਹਿਮੀਅਤ ਦਿੰਦਿਆਂ, ਰੇਬੀਜ਼ ਤੋਂ ਪੀੜਤ, ਗੰਭੀਰ ਰੂਪ ’ਚ ਬਿਮਾਰ ਜਾਂ ਖ਼ਤਰਨਾਕ ਆਵਾਰਾ ਕੁੱਤਿਆਂ ਨੂੰ ਜਾਨੋਂ ਮਾਰਨ (ਯੂਥੇਨੇਸ਼ੀਆ) ਦੀ ਇਜਾਜ਼ਤ ਦੇ ਦਿੱਤੀ। ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ…
Petrol Diesel price hike: ਤੇਲ ਦੀਆਂ ਕੀਮਤਾਂ ’ਚ ਮੁੜ ਵਾਧਾ; ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ

Petrol Diesel price hike: ਤੇਲ ਦੀਆਂ ਕੀਮਤਾਂ ’ਚ ਮੁੜ ਵਾਧਾ; ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ

ਨਵੀਂ ਦਿੱਲੀ: ਦੇਸ਼ ਭਰ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ…
Delhi ‘ਚ 44°C ਤਾਪਮਾਨ ਨਾਲ ਭਿਆਨਕ ਗਰਮੀ

Delhi ‘ਚ 44°C ਤਾਪਮਾਨ ਨਾਲ ਭਿਆਨਕ ਗਰਮੀ

ਨਵੀਂ ਦਿੱਲੀ  : ਮੌਸਮ ਮਹਿਕਮੇ ਨੇ ਦਿੱਲੀ ਵਿੱਚ ਕੱਲ੍ਹ ਤੋਂ ‘ਯੈਲੋ ਅਲਰਟ’ ਨਾਲ ਭਿਆਨਕ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਦਿੱਲੀ ਵਾਸੀਆਂ ਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਹੋਵੇਗਾ ਕਿਉਂਕਿ ਰਾਜਧਾਨੀ ਵਿੱਚ ਤਾਪਮਾਨ ਵਧਦਾ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ…
NEET-UG 2026 Paper Leak: ਲਾਤੂਰ ਕੋਚਿੰਗ ਸੈਂਟਰ ਦਾ ਬਾਨੀ ਗ੍ਰਿਫ਼ਤਾਰ

NEET-UG 2026 Paper Leak: ਲਾਤੂਰ ਕੋਚਿੰਗ ਸੈਂਟਰ ਦਾ ਬਾਨੀ ਗ੍ਰਿਫ਼ਤਾਰ

ਨਵੀਂ ਦਿੱਲੀ : CBI ਨੇ NEET-UG ਪੇਪਰ ਲੀਕ ਮਾਮਲੇ ਵਿੱਚ ਮਹਾਰਾਸ਼ਟਰ ਦੇ ਲਾਤੂਰ ਵਿਚਲੇ ਕੋਚਿੰਗ ਸੈਂਟਰ ਦੇ ਬਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰੇਣੁਕਾਈ ਕਰੀਅਰ ਸੈਂਟਰ ਦੇ ਬਾਨੀ ਸ਼ਿਵਰਾਜ ਰਘੂਨਾਥ ਮੋਟੇਗਾਓਂਕਰ ਨੂੰ ਐਤਵਾਰ ਸ਼ਾਮੀਂ ਲਾਤੂਰ ਤੋਂ ਕਾਬੂ ਕੀਤਾ ਗਿਆ। ਏਜੰਸੀ ਮੁਤਾਬਕ…
AAP ਦਾ ਗੋਆ ਇੰਚਾਰਜ Deepak Singla ਗ੍ਰਿਫ਼ਤਾਰ

AAP ਦਾ ਗੋਆ ਇੰਚਾਰਜ Deepak Singla ਗ੍ਰਿਫ਼ਤਾਰ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਆਮ ਆਦਮੀ ਪਾਰਟੀ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਨੂੰ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦਿਨੇ ਈ ਡੀ ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ…