Posted inNew Delhi
NEET fee refund: 13 ਲੱਖ ਉਮੀਦਵਾਰਾਂ ਨੇ ਬੈਂਕ ਖਾਤੇ ਅਪਡੇਟ ਕੀਤੇ; NTA ਵੱਲੋਂ ਆਖਰੀ ਤਰੀਕ 22 ਜੂਨ ਤੱਕ ਵਧੀ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਨੀਟ-ਯੂਜੀ (NEET-UG 2026) ਦੇ ਪ੍ਰੀਖਿਆਰਥੀਆਂ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਪ੍ਰੀਖਿਆ ਫ਼ੀਸ ਦੀ ਵਾਪਸੀ (ਰਿਫੰਡ) ਲਈ ਬੈਂਕ ਖਾਤੇ ਦੇ ਵੇਰਵੇ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 22 ਜੂਨ ਤੱਕ ਵਧਾ ਦਿੱਤੀ ਹੈ। ਜ਼ਿਕਰਯੋਗ ਹੈ…





























