BJP ਦਾ Punjab ਮਿਸ਼ਨ: ਆਰਐੱਸਐੱਸ ਨੇ ਚੰਡੀਗੜ੍ਹ ’ਚ ਬਣਾਈ ਵਿਸ਼ੇਸ਼ ਰਣਨੀਤੀ, ਸਫਲਤਾ ਦੀ ਉਮੀਦ ਜਤਾਈ

BJP ਦਾ Punjab ਮਿਸ਼ਨ: ਆਰਐੱਸਐੱਸ ਨੇ ਚੰਡੀਗੜ੍ਹ ’ਚ ਬਣਾਈ ਵਿਸ਼ੇਸ਼ ਰਣਨੀਤੀ, ਸਫਲਤਾ ਦੀ ਉਮੀਦ ਜਤਾਈ

ਨਵੀਂ ਦਿੱਲੀ : ਸੱਤਾਧਾਰੀ ਭਾਜਪਾ ਦੀ ਮੂਲ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਮੰਗਲਵਾਰ ਨੂੰ ਪੰਜਾਬ ਚੋਣਾਂ ਨੂੰ ਲੈ ਕੇ ਇੱਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਅਤੇ ਭਗਵੇਂ ਕਾਡਰ ਨੂੰ ਕਿਹਾ ਕਿ ਉਹ "ਉਸੇ ਵਿਸ਼ਵਾਸ ਨਾਲ ਅੱਗੇ ਵਧਣ, ਜਿਵੇਂ ਪਹਿਲਾਂ ਹਰਿਆਣਾ…
ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚੋਂ ‘ਇੰਡੀਅਨ’ ਓਸ਼ੀਅਨ ਦਾ ਹਵਾਲਾ ਹਟਾਇਆ

ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚੋਂ ‘ਇੰਡੀਅਨ’ ਓਸ਼ੀਅਨ ਦਾ ਹਵਾਲਾ ਹਟਾਇਆ

ਨਵੀਂ ਦਿੱਲੀ: ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਅਤੇ 'ਇੰਡੀਅਨ ਓਸ਼ੀਅਨ' (ਹਿੰਦ ਮਹਾਸਾਗਰ) ਦੇ ਹਵਾਲੇ ਨੂੰ ਹਟਾ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ.ਐੱਸ.…
Sarpreet Singh Makes History: ਸਰਪ੍ਰੀਤ ਫੀਫਾ ਆਲਮੀ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣਿਆ

Sarpreet Singh Makes History: ਸਰਪ੍ਰੀਤ ਫੀਫਾ ਆਲਮੀ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣਿਆ

ਨਵੀਂ ਦਿੱਲੀ : ਨਿਊਜ਼ੀਲੈਂਡ ਦਾ ਮਿਡਫੀਲਡਰ ਸਰਪ੍ਰੀਤ ਸਿੰਘ ਆਲਮੀ ਫੁਟਬਾਲ ਕੱਪ ਦੇ ਕਿਸੇ ਮੈਚ ਵਿੱਚ ਸ਼ੁਰੂਆਤੀ ਟੀਮ ਵਿੱਚ ਥਾਂ ਬਣਾਉਣ ਵਾਲਾ ਭਾਰਤੀ ਮੂਲ ਦਾ ਪਹਿਲਾ ਫੁਟਬਾਲਰ ਬਣ ਗਿਆ ਹੈ। ਸਰਪ੍ਰੀਤ ਇਰਾਨ ਖ਼ਿਲਾਫ਼ 2-2 ਨਾਲ ਡਰਾਅ ਰਹੇ ਮੈਚ ਵਿੱਚ ਨਿਊਜ਼ੀਲੈਂਡ ਦੀ…
Telegram Banned In India: ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ !

Telegram Banned In India: ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ !

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵਧੇਰੇ ਚਰਚਿਤ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ ਯੂਜੀ 2026’ (NEET UG) ਦੀ ਦੁਬਾਰਾ ਹੋਣ ਜਾ ਰਹੀ ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਬੇਹੱਦ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਪੇਪਰ ਲੀਕ ਕਰਨ ਵਾਲੇ ਸੰਗਠਿਤ ਨੈੱਟਵਰਕ…
Cough Syrups ਹੁਣ ਬਿਨਾਂ ਪਰਚੀ ਦੇ ਨਹੀਂ ਮਿਲਣਗੀਆਂ; ਡਾਕਟਰੀ ਸਿਫ਼ਾਰਿਸ਼ ਹੋਈ ਲਾਜ਼ਮੀ

Cough Syrups ਹੁਣ ਬਿਨਾਂ ਪਰਚੀ ਦੇ ਨਹੀਂ ਮਿਲਣਗੀਆਂ; ਡਾਕਟਰੀ ਸਿਫ਼ਾਰਿਸ਼ ਹੋਈ ਲਾਜ਼ਮੀ

ਨਵੀਂ ਦਿੱਲੀ : ਦੇਸ਼ ਵਿੱਚ ਖ਼ੰਘ ਦੀਆਂ ਦਵਾਈਆਂ(ਸਿਰਪਾਂ) (Cough Syrups) ਦੀ ਖੁੱਲ੍ਹੇਆਮ ਵਿਕਰੀ ’ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇੱਕ ਬੇਹੱਦ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਕੋਈ ਵੀ ਮੈਡੀਕਲ ਸਟੋਰ ਵਾਲਾ ਖ਼ੰਘ ਦੀ ਸਿਰਪ…
ਦਿੱਲੀ ਦੀਆਂ ਸੜਕਾਂ ਹੁਣ Smart LED ਰੌਸ਼ਨੀਆਂ ਨਾਲ ਜਗਮਗਾਉਣਗੀਆਂ; ਲੱਗਣਗੇ 96 ਹਜ਼ਾਰ ਨਵੇਂ ਸਿਸਟਮ

ਦਿੱਲੀ ਦੀਆਂ ਸੜਕਾਂ ਹੁਣ Smart LED ਰੌਸ਼ਨੀਆਂ ਨਾਲ ਜਗਮਗਾਉਣਗੀਆਂ; ਲੱਗਣਗੇ 96 ਹਜ਼ਾਰ ਨਵੇਂ ਸਿਸਟਮ

ਨਵੀਂ ਦਿੱਲੀ : ਜ਼ਰਾ ਸੋਚੋ, ਇੱਕ ਅਜਿਹਾ ਸ਼ਹਿਰ ਜਿੱਥੇ ਸੜਕ ਦੀ ਕੋਈ ਸਟ੍ਰੀਟਲਾਈਟ ਖ਼ਰਾਬ ਹੁੰਦੀ ਹੈ, ਤਾਂ ਲੋਕਾਂ ਦੇ ਦੇਖਣ ਜਾਂ ਸ਼ਿਕਾਇਤ ਕਰਨ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਪਤਾ ਲੱਗ ਜਾਵੇ ਅਤੇ ਉਹ ਠੀਕ ਵੀ ਹੋ ਜਾਵੇ। ਦਿੱਲੀ ਸਰਕਾਰ ਦੀ ਅਭਿਲਾਸ਼ੀ…
ਲੁਟੀਅਨਜ਼ ਦਿੱਲੀ ਵਿੱਚ ਝੁੱਗੀਆਂ ਹਟਾਈਆਂ

ਲੁਟੀਅਨਜ਼ ਦਿੱਲੀ ਵਿੱਚ ਝੁੱਗੀਆਂ ਹਟਾਈਆਂ

ਨਵੀਂ ਦਿੱਲੀ : ਲੁਟੀਅਨਜ਼ ਦਿੱਲੀ ਦੇ ਰੇਸ ਕੋਰਸ ਨੇੜੇ ਸਥਿਤ ਝੁੱਗੀ-ਝੌਂਪੜੀਆਂ ਹਟਾਉਣ ਲਈ ਅੱਜ ਵੱਡੀ ਮੁਹਿੰਮ ਚਲਾਈ ਗਈ। ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਇਲਾਕੇ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਉਣ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੇ…
ਬਾਜ਼ਾਰ ’ਚ ਆਪਣੀ ਸਥਿਤੀ ਮਜ਼ਬੂਤ ਕਰੇਗੀ ਐੱਲ ਆਈ ਸੀ: ਦੁਰਈਸਵਾਮੀ

ਬਾਜ਼ਾਰ ’ਚ ਆਪਣੀ ਸਥਿਤੀ ਮਜ਼ਬੂਤ ਕਰੇਗੀ ਐੱਲ ਆਈ ਸੀ: ਦੁਰਈਸਵਾਮੀ

ਨਵੀਂ ਦਿੱਲੀ; ਜੀਵਨ ਬੀਮਾ ਖੇਤਰ ਵਿੱਚ ਮੁਕਾਬਲਾ ਵਧਣ ਦੇ ਬਾਵਜੂਦ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਆਪਣੀ ਮਾਰਕੀਟ ਲੀਡਰਸ਼ਿਪ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਹ ਦਾਅਵਾ ਐੱਲ…
Punjab BJP ਨੂੰ ਅਮਿਤ ਸ਼ਾਹ ਦਾ ਮੰਤਰ: ਲੋਕਾਂ ਦੇ ਦਿਲ ਜਿੱਤਣ ‘ਤੇ ਦਿਓ ਜ਼ੋਰ, 117 ਸੀਟਾਂ ’ਤੇ ਇਕੱਲਿਆਂ ਲੜਨ ਦੀ ਰਣਨਿਤੀ

Punjab BJP ਨੂੰ ਅਮਿਤ ਸ਼ਾਹ ਦਾ ਮੰਤਰ: ਲੋਕਾਂ ਦੇ ਦਿਲ ਜਿੱਤਣ ‘ਤੇ ਦਿਓ ਜ਼ੋਰ, 117 ਸੀਟਾਂ ’ਤੇ ਇਕੱਲਿਆਂ ਲੜਨ ਦੀ ਰਣਨਿਤੀ

ਨਵੀਂ ਦਿੱਲੀ : ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਨੂੰ ਮੌਜੂਦਾ ਵਿੱਤੀ ਗਿਰਾਵਟ ਵਿੱਚੋਂ ਬਾਹਰ ਕੱਢਣਾ ਸਰਕਾਰ ਅਤੇ ਪਾਰਟੀ ਦੀ ਪ੍ਰਮੁੱਖ ਤਰਜੀਹ ਹੈ ਅਤੇ ਅੱਗੇ ਵਧਦਿਆਂ ਸਾਰੀਆਂ ਰਣਨੀਤੀਆਂ, ਨੀਤੀਗਤ ਅਤੇ ਸਿਆਸੀ, ਇਸ ਟੀਚੇ ਨਾਲ ਮੇਲ…
ਪ੍ਰਧਾਨ ਮੰਤਰੀ Narendra Modi ਫਰਾਂਸ, ਸਲੋਵਾਕੀਆ ਅਤੇ G-7 ਸੰਮੇਲਨ ਲਈ ਰਵਾਨਾ

ਪ੍ਰਧਾਨ ਮੰਤਰੀ Narendra Modi ਫਰਾਂਸ, ਸਲੋਵਾਕੀਆ ਅਤੇ G-7 ਸੰਮੇਲਨ ਲਈ ਰਵਾਨਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਫਰਾਂਸ ਅਤੇ ਸਲੋਵਾਕੀਆ ਦੇ ਛੇ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ, ਜਿਸ ਦੌਰਾਨ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰਨਗੇ। ਸਲੋਵਾਕੀਆ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ…
Petrol Pump ਤੋਂ ਥੋਕ ‘ਚ ਤੇਲ ਖ਼ਰੀਦਣ ‘ਤੇ ਰੋਕ; ਇੱਕ ਗੱਡੀ ਨੂੰ ਰੋਜ਼ਾਨਾ ਸਿਰਫ਼ 200 ਲੀਟਰ ਡੀਜ਼ਲ

Petrol Pump ਤੋਂ ਥੋਕ ‘ਚ ਤੇਲ ਖ਼ਰੀਦਣ ‘ਤੇ ਰੋਕ; ਇੱਕ ਗੱਡੀ ਨੂੰ ਰੋਜ਼ਾਨਾ ਸਿਰਫ਼ 200 ਲੀਟਰ ਡੀਜ਼ਲ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇੱਕ ਅਧਿਕਾਰਤ ਹੁਕਮ ਜਾਰੀ ਕਰਦਿਆਂ ਉਦਯੋਗਿਕ, ਵਪਾਰਕ (ਕਮਰਸ਼ੀਅਲ) ਅਤੇ ਸੰਸਥਾਗਤ ਖ਼ਪਤਕਾਰਾਂ ਵੱਲੋਂ ਪੈਟਰੋਲ ਪੰਪਾਂ ਤੋਂ ਸਿੱਧਾ ਪੈਟਰੋਲ-ਡੀਜ਼ਲ ਖ਼ਰੀਦਣ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਹੈ। ਹੁਣ ਅਜਿਹੇ ਵੱਡੇ ਖ਼ਪਤਕਾਰਾਂ ਨੂੰ ਸਿਰਫ਼ ਥੋਕ ਵਿਕਰੀ ਕੇਂਦਰਾਂ…
Cancer ਦੀਆਂ ਦਵਾਈਆਂ, ਟੈਟਨਸ ਸੀਰਮ ਅਤੇ ਬੱਚਿਆਂ ਦੇ ਟੀਕਿਆਂ ਦੀਆਂ ਕੀਮਤਾਂ ਵਿੱਚ 50 ਫੀਸਦ ਤੱਕ ਦਾ ਵਾਧਾ

Cancer ਦੀਆਂ ਦਵਾਈਆਂ, ਟੈਟਨਸ ਸੀਰਮ ਅਤੇ ਬੱਚਿਆਂ ਦੇ ਟੀਕਿਆਂ ਦੀਆਂ ਕੀਮਤਾਂ ਵਿੱਚ 50 ਫੀਸਦ ਤੱਕ ਦਾ ਵਾਧਾ

ਨਵੀਂ ਦਿੱਲੀ : 'ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ' (NPPA) ਨੇ ਵੀਰਵਾਰ ਨੂੰ ਤਿੰਨ ਵੱਖ-ਵੱਖ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਅਹਿਮ ਕੀਮੋਥੈਰੇਪੀ ਦਵਾਈਆਂ, ਐਂਟੀ-ਟੈਟਨਸ ਇਮਿਊਨੋਗਲੋਬੂਲਿਨ ਇੰਜੈਕਸ਼ਨਾਂ ਅਤੇ ਬੱਚਿਆਂ ਦੇ ਰੋਗਾਂ ਨਾਲ ਸਬੰਧਤ ਮੁੱਖ ਟੀਕਿਆਂ (ਵੈਕਸੀਨਾਂ) ਦੀਆਂ ਜ਼ਿਆਦਾਤਰ…
ਭਾਰਤ ਦੇ ਦਿੱਗਜ ਨਿਸ਼ਾਨੇਬਾਜ਼ ਅਤੇ ਕੋਚ Jaspal Singh ਦਾ 49 ਸਾਲ ਦੀ ਉਮਰ ‘ਚ ਦੇਹਾਂਤ

ਭਾਰਤ ਦੇ ਦਿੱਗਜ ਨਿਸ਼ਾਨੇਬਾਜ਼ ਅਤੇ ਕੋਚ Jaspal Singh ਦਾ 49 ਸਾਲ ਦੀ ਉਮਰ ‘ਚ ਦੇਹਾਂਤ

ਨਵੀਂ ਦਿੱਲੀ: ਭਾਰਤ ਦੇ ਮਸ਼ਹੂਰ ਸ਼ੂਟਿੰਗ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਗੋਲਡ ਮੈਡਲ ਜੇਤੂ (ਸੋਨ ਤਗਮਾ ਜੇਤੂ) ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। 'ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ' (NRAI) ਦੇ ਪ੍ਰਧਾਨ ਕਲਿਕੇਸ਼ ਨਾਰਾਇਣ ਸਿੰਘ…
Fifa World Cup 2026: ਫੀਫਾ ਆਲਮੀ ਕੱਪ ਦਾ ਰੰਗਾਰੰਗ ਆਗਾਜ਼

Fifa World Cup 2026: ਫੀਫਾ ਆਲਮੀ ਕੱਪ ਦਾ ਰੰਗਾਰੰਗ ਆਗਾਜ਼

ਨਵੀਂ ਦਿੱਲੀ : ਮੇਜ਼ਬਾਨ ਮੈਕਸਿਕੋ ਤੇ ਦੱਖਣੀ ਅਫਰੀਕਾ ਦਰਮਿਆਨ ਫੁਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾਰੰਗ ਆਗਾਜ਼ ਹੋ ਗਿਆ ਹੈ। ਉਦਘਾਟਨੀ ਮੁਕਾਬਲਾ ਮੈਕਸਿਕੋ ਸਿਟੀ ਦੇ ਅਸਟੇਡੀਓ ਐਜ਼ਟੇਕਾ ਸਟੇਡੀਅਮ ਵਿੱਚ ਖੇਡਿਆ ਗਿਆ। ਫੀਫਾ ਆਲਮੀ ਕੱਪ ਦੇ ਇਤਿਹਾਸ…
Strait of Hormuz: ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹ ਹਲਾਕ

Strait of Hormuz: ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹ ਹਲਾਕ

ਨਵੀਂ ਦਿੱਲੀ : ਭਾਰਤ ਨੇ ਕਿਹਾ ਹੈ ਕਿ ਓਮਾਨ ਦੇ ਤੱਟ ਨੇੜੇ ਪਿਛਲੇ ਚਾਰ ਦਿਨਾਂ ਵਿੱਚ ਭਾਰਤੀ ਅਮਲੇ ਵਾਲੇ ਤਿੰਨ ਵਪਾਰਕ ਜਹਾਜ਼ਾਂ ’ਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਤਿੰਨੇ ਭਾਰਤ ਦੇ…
ਗਾਇਕ ਗੁਰੂ ਰੰਧਾਵਾ ਦੇ ਜਿੰਮ ’ਤੇ ਫਾਇਰਿੰਗ; ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਗਾਇਕ ਗੁਰੂ ਰੰਧਾਵਾ ਦੇ ਜਿੰਮ ’ਤੇ ਫਾਇਰਿੰਗ; ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਨਵੀਂ ਦਿੱਲੀ : ਦਿੱਲੀ ਦੇ ਪੱਛਮ ਵਿਹਾਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਵੀਰਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ‘24HS ਫਿਟਨੈੱਸ’ ਜਿੰਮ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮੋਟਰਸਾਈਕਲ ’ਤੇ ਸਵਾਰ ਹੋ…
Indian Railways ਦੇਸ਼ ਭਰ ਦੇ ਸਟੇਸ਼ਨਾਂ ’ਤੇ ਕਰੇਗਾ ਫਾਇਰ ਸੇਫਟੀ ਆਡਿਟ

Indian Railways ਦੇਸ਼ ਭਰ ਦੇ ਸਟੇਸ਼ਨਾਂ ’ਤੇ ਕਰੇਗਾ ਫਾਇਰ ਸੇਫਟੀ ਆਡਿਟ

ਨਵੀਂ ਦਿੱਲੀ : ਰੇਲ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਰੇਲਵੇ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਲਈ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਸਟੇਸ਼ਨਾਂ ’ਤੇ ਵਿਆਪਕ ‘ਫਾਇਰ ਸੇਫਟੀ ਆਡਿਟ’ (ਅੱਗ ਸੁਰੱਖਿਆ ਨਿਰੀਖਣ) ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ…

Delhi ਵਿੱਚ ਮੀਂਹ ਪੈਣ ਦੀ ਸੰਭਾਵਨਾ; ਤਪਦੀ ਗਰਮੀ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ : ਦਿੱਲੀ ਵਾਸਿਆਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਮੌਸਮ ਵਿਭਾਗ ਨੇ ਵੀਰਵਾਰ ਨੂੰ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਗਰਜ-ਚਮਕ ਦੇ…
NDA ਸਰਕਾਰ ਦੇ 12 ਸਾਲ ਪੂਰੇ: ਭਾਜਪਾ ਆਗੂਆਂ ਨੇ ਦਿੱਲੀ ਦੇ ਮੰਦਿਰਾਂ, ਗੁਰਦੁਆਰਿਆਂ ਤੇ ਮਸਜਿਦਾਂ ’ਚ ਟੇਕਿਆ ਮੱਥਾ

NDA ਸਰਕਾਰ ਦੇ 12 ਸਾਲ ਪੂਰੇ: ਭਾਜਪਾ ਆਗੂਆਂ ਨੇ ਦਿੱਲੀ ਦੇ ਮੰਦਿਰਾਂ, ਗੁਰਦੁਆਰਿਆਂ ਤੇ ਮਸਜਿਦਾਂ ’ਚ ਟੇਕਿਆ ਮੱਥਾ

ਨਵੀਂ ਦਿੱਲੀ : ਕੇਂਦਰ ਵਿੱਚ ਐੱਨ.ਡੀ.ਏ. (NDA) ਸਰਕਾਰ ਦੇ ਸਫ਼ਲਤਾਪੂਰਵਕ 12 ਸਾਲ ਪੂਰੇ ਹੋਣ ਅਤੇ ਨਰਿੰਦਰ ਮੋਦੀ ਦੇ ਭਾਰਤ ਦੇ ਸਭ ਤੋਂ ਲੰਮਾ ਸਮਾਂ ਨਿਰੰਤਰ ਸੇਵਾ ਨਿਭਾਉਣ ਵਾਲੇ ਲੋਕਤੰਤਰਿਕ ਪ੍ਰਧਾਨ ਮੰਤਰੀ ਬਣਨ ਦੀ ਖ਼ੁਸ਼ੀ ਵਿੱਚ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੇ ਵੱਖ-ਵੱਖ…
ਹੁਣ ਇਥੇਨੌਲ ਬਲੇਂਡਡ petrol ‘ਤੇ ਨਹੀਂ ਲੱਗੇਗੀ ਕੇਂਦਰੀ Excise Duty: ਕੇਂਦਰ ਸਰਕਾਰ

ਹੁਣ ਇਥੇਨੌਲ ਬਲੇਂਡਡ petrol ‘ਤੇ ਨਹੀਂ ਲੱਗੇਗੀ ਕੇਂਦਰੀ Excise Duty: ਕੇਂਦਰ ਸਰਕਾਰ

ਨਵੀਂ ਦਿੱਲੀ : ਸਰਕਾਰ ਨੇ 22 ਫੀਸਦੀ, 25 ਫੀਸਦੀ, 27 ਫੀਸਦੀ ਅਤੇ 30 ਫੀਸਦੀ ਇਥੇਨੌਲ ਮਿਸ਼ਰਿਤ ਪੈਟਰੋਲ 'ਤੇ ਕੇਂਦਰੀ ਐਕਸਾਈਜ਼ ਡਿਊਟੀ ਦੀਆਂ ਛੋਟਾਂ ਦਾ ਵਿਸਤਾਰ ਕੀਤਾ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡਜ਼ (BIS) ਦੇ ਮਾਪਦੰਡਾਂ ਦੇ ਅਨੁਕੂਲ ਬਾਲਣ ਮਿਸ਼ਰਣਾਂ ਲਈ ਐਕਸਾਈਜ਼ ਡਿਊਟੀ…
ਬਾਗ਼ੀ ਧੜੇ ਨੇ ਖ਼ੁਦ ਨੂੰ ‘ਅਸਲੀ ਤ੍ਰਿਣਮੂਲ’ ਦੱਸਿਆ

ਬਾਗ਼ੀ ਧੜੇ ਨੇ ਖ਼ੁਦ ਨੂੰ ‘ਅਸਲੀ ਤ੍ਰਿਣਮੂਲ’ ਦੱਸਿਆ

ਕੋਲਕਾਤਾ/ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡੀ ਹਲਚਲ ਦਰਮਿਆਨ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਬਾਗ਼ੀ ਧੜੇ ਦੇ ਨੇਤਾ ਰਿਤਾਬ੍ਰਤ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਧੜਾ ਹੀ ਅਸਲੀ ‘ਟੀ…
ਨਿਯਮਾਂ ‘ਤੇ ਖਰੇ ਨਾ ਉਤਰਨ ਕਾਰਨ 15 ਤੋਂ ਵੱਧ STP ਆਪਰੇਟਰਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ: DPCC

ਨਿਯਮਾਂ ‘ਤੇ ਖਰੇ ਨਾ ਉਤਰਨ ਕਾਰਨ 15 ਤੋਂ ਵੱਧ STP ਆਪਰੇਟਰਾਂ ਨੂੰ 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ: DPCC

ਨਵੀਂ ਦਿੱਲੀ : ਇੱਕ ਹਲਫ਼ਨਾਮੇ ਮੁਤਾਬਕ, ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਗੰਦੇ ਪਾਣੀ ਦੇ ਨਿਕਾਸ (effluent discharge) ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿਣ 'ਤੇ 15 ਤੋਂ ਵੱਧ ਸੀਵੇਜ ਟਰੀਟਮੈਂਟ ਪਲਾਂਟਾਂ (STPs) ਦੇ ਆਪਰੇਟਰਾਂ ਨੂੰ 2.89 ਕਰੋੜ ਰੁਪਏ ਦਾ…
ED Raids: ਹਿੰਦੂ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹੈ: Kejriwal

ED Raids: ਹਿੰਦੂ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹੈ: Kejriwal

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਮੰਗਲਵਾਰ ਨੂੰ ਪੰਜਾਬ ਵਿੱਚ ਵਪਾਰੀਆਂ ਉੱਤੇ ਮਾਰੇ ਛਾਪਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਸੂਬੇ ਦੇ ਹਿੰਦੂ ਕਾਰੋਬਾਰੀਆਂ ਨੂੰ ਡਰਾਉਣ ਧਮਕਾਉਣ ਲਈ…
Delhi Air Quality: ਰਾਜਧਾਨੀ ’ਚ ਸਾਹ ਲੈਣਾ ਹੋਇਆ ਔਖਾ: AQI ਵਧ ਕੇ 159 ਪਹੁੰਚਿਆ

Delhi Air Quality: ਰਾਜਧਾਨੀ ’ਚ ਸਾਹ ਲੈਣਾ ਹੋਇਆ ਔਖਾ: AQI ਵਧ ਕੇ 159 ਪਹੁੰਚਿਆ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (AQI) ਬੀਤੇ ਕੱਲ੍ਹ ਦੇ 151 ਤੋਂ ਵਧ ਕੇ ਅੱਜ 159 ਹੋ…
INDIA Alliance Meeting: ‘ਇੰਡੀਆ’ ਗੱਠਜੋੜ ਨੇ ਇਕਜੁੱਟਤਾ ਦਿਖਾਈ

INDIA Alliance Meeting: ‘ਇੰਡੀਆ’ ਗੱਠਜੋੜ ਨੇ ਇਕਜੁੱਟਤਾ ਦਿਖਾਈ

ਨਵੀਂ ਦਿੱਲੀ : ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਅੱਜ ਇਥੇ ਮੀਟਿੰਗ ਕਰ ਕੇ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਸਰਕਾਰ ਨੂੰ ਐੱਸ ਆਈ ਆਰ, ਨੀਟ-ਸੀ ਬੀ ਐੱਸ ਈ ਵਿਵਾਦ ਅਤੇ ਆਰਥਿਕ ਹਾਲਾਤ ਜਿਹੇ ਮੁੱਦਿਆਂ ’ਤੇ ਘੇਰਨ ਦਾ…
Kharif sowing season ’ਚ 3.5 ਗੁਣਾ ਵੱਧ ਜੈਵਿਕ ਖਾਦ ਖਰੀਦੀ

Kharif sowing season ’ਚ 3.5 ਗੁਣਾ ਵੱਧ ਜੈਵਿਕ ਖਾਦ ਖਰੀਦੀ

ਨਵੀਂ ਦਿੱਲੀ : ਸਾਉਣੀ ਦੀ ਬਿਜਾਈ ਦੇ ਮੌਜੂਦਾ ਸੀਜ਼ਨ ਵਿੱਚ ਕਿਸਾਨਾਂ ਨੇ 11.17 ਲੱਖ ਟਨ ਜੈਵਿਕ ਖਾਦ ਖਰੀਦੀ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.5 ਗੁਣਾ ਵੱਧ ਹੈ, ਜੋ ਰਸਾਇਣਕ ਖਾਦਾਂ ਤੋਂ ਜੈਵਿਕ ਖਾਦਾਂ ਵੱਲ ਹੌਲੀ-ਹੌਲੀ ਹੋ…
ਸਹਿਮਤੀ ਨਾਲ ਬਣਾਏ ਸਬੰਧਾਂ ਦੇ ਆਧਾਰ ’ਤੇ ਚਰਿੱਤਰ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ: Supreme Court

ਸਹਿਮਤੀ ਨਾਲ ਬਣਾਏ ਸਬੰਧਾਂ ਦੇ ਆਧਾਰ ’ਤੇ ਚਰਿੱਤਰ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ: Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਦੋ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਨੂੰ ਉਸ ਸਬੰਧ ਵਿੱਚ ਸ਼ਾਮਲ ਵਿਅਕਤੀ ਦੇ ਚਰਿੱਤਰ ਬਾਰੇ ਕੋਈ ਮਾੜੀ ਜਾਂ ਉਲਟ ਰਾਏ ਬਣਾਉਣ ਦਾ ਆਧਾਰ ਨਹੀਂ ਮੰਨਿਆ ਜਾ…
ਕਿਰਾਏਦਾਰ ਦੇ ਕੀਤੇ ਵਾਤਾਵਰਨ ਨੁਕਸਾਨ ਲਈ ਮਕਾਨ Landlord not liable

ਕਿਰਾਏਦਾਰ ਦੇ ਕੀਤੇ ਵਾਤਾਵਰਨ ਨੁਕਸਾਨ ਲਈ ਮਕਾਨ Landlord not liable

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕੌਮੀ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਦੇ ਉਹ ਫ਼ੈਸਲਾ ਬਰਕਰਾਰ ਰੱਖਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਮਕਾਨ ਮਾਲਕ ਨੂੰ ਉਸ ਦੇ ਕਿਰਾਏਦਾਰ ਦੀ ਕੈਮੀਕਲ ਯੂਨਿਟ (ਫੈਕਟਰੀ) ਵੱਲੋਂ ਕਥਿਤ ਤੌਰ ’ਤੇ ਕੀਤੀਆਂ ਗਈਆਂ…
ਵਿਧਾਨ ਸਭਾ ਚੋਣਾਂ ਵਿੱਚ ਉਥਲ-ਪੁਥਲ ਤੋਂ ਬਾਅਦ INDIA Block ਮੁੜ ਰਣਨੀਤੀ ਨੂੰ ਉਲੀਕਣ ਲਈ ਤਿਆਰ

ਵਿਧਾਨ ਸਭਾ ਚੋਣਾਂ ਵਿੱਚ ਉਥਲ-ਪੁਥਲ ਤੋਂ ਬਾਅਦ INDIA Block ਮੁੜ ਰਣਨੀਤੀ ਨੂੰ ਉਲੀਕਣ ਲਈ ਤਿਆਰ

ਨਵੀਂ ਦਿੱਲੀ : ਵਿਰੋਧੀ ਧਿਰ ਦੇ 'ਇੰਡੀਆ' (INDIA) ਗੱਠਜੋੜ ਦੀਆਂ ਤੇਈ ਸਿਆਸੀ ਪਾਰਟੀਆਂ ਸੋਮਵਾਰ ਨੂੰ ਇੱਥੇ ਇੱਕਜੁੱਟਤਾ ਕਾਇਮ ਕਰਨ ਅਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਆਪਣੀ ਰਣਨੀਤੀ ਨੂੰ ਮੁੜ ਉਲੀਕਣ ਲਈ ਮੀਟਿੰਗ ਕਰਨਗੀਆਂ, ਜਦਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ…
BJP ਦਾ Punjab ‘ਚ ਚੋਣ ਬਿਗੁਲ: ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਬੀਨ

BJP ਦਾ Punjab ‘ਚ ਚੋਣ ਬਿਗੁਲ: ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਬੀਨ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਇਸੇ ਮਹੀਨੇ ਤੋਂ ਪੰਜਾਬ ਵਿੱਚ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਕਈ ਵੱਡੇ ਆਗੂਆਂ ਦੇ ਦੌਰਿਆਂ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ…