Posted inMumbai
ਮੁੰਬਈ ਵਿਚ ਇਮਾਰਤ ਨੂੰ ਅੱਗ; 2 ਹਲਾਕ; 8 ਜ਼ਖਮੀ
ਮੁੰਬਈ : ਮੁੰਬਈ ਦੇ ਚਰਚ ਰੋਡ 'ਤੇ ਸਥਿਤ ਇੱਕ 12-ਮੰਜ਼ਿਲਾ ਇਮਾਰਤ ਦੀ 11ਵੀਂ ਮੰਜ਼ਿਲ 'ਤੇ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇਹ ਅੱਗ ਵਿਲੇ ਪਾਰਲੇ ਵਿੱਚ ਸਕੂਲ ਨੇੜੇ ਸਥਿਤ 'ਸ਼ਾਂਤਾ ਭਵਨ' ਇਮਾਰਤ ਵਿੱਚ…





























