Posted inNew Delhi
IRCTC ਵੱਲੋਂ ਨਵੀਂ ਵੈੱਬਸਾਈਟ ਦਾ ਬੀਟਾ ਵਰਜ਼ਨ ਜਾਰੀ: ਜਾਣੋ ਕੀ ਹੈ ਨਵਾਂ ਅਤੇ ਯਾਤਰੀਆਂ ਲਈ ਕੀ ਖਾਸ
ਨਵੀਂ ਦਿੱਲੀ : ਭਾਰਤ ਵਿੱਚ ਆਨਲਾਈਨ ਰੇਲ ਟਿਕਟਾਂ ਬੁੱਕ ਕਰਨਾ ਜਲਦੀ ਹੀ ਬਹੁਤ ਸੁਖਾਲਾ ਹੋ ਜਾਵੇਗਾ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਆਪਣੀ ਟਿਕਟ ਬੁਕਿੰਗ ਵੈੱਬਸਾਈਟ ਦਾ ਬੀਟਾ ਵਰਜ਼ਨ ਲਾਂਚ ਕਰ ਦਿੱਤਾ ਹੈ, ਜੋ ਉਪਭੋਗਤਾਵਾਂ ਨੂੰ ਇੱਕ ਤੇਜ਼, ਸਾਫ਼…





























