Death Penalty: Syria ਦੇ ਸਾਬਕਾ ਰਾਸ਼ਟਰਪਤੀ Bashar al-Assad ਨੂੰ ਮੌਤ ਦੀ ਸਜ਼ਾ ਸੁਣਾਈ

Death Penalty: Syria ਦੇ ਸਾਬਕਾ ਰਾਸ਼ਟਰਪਤੀ Bashar al-Assad ਨੂੰ ਮੌਤ ਦੀ ਸਜ਼ਾ ਸੁਣਾਈ

ਦਮਸ਼ਕ : ਸੀਰੀਆ ਦੀ ਅਦਾਲਤ ਨੇ ਅੱਜ ਮੁਲਕ ਦੇ ਬਰਖ਼ਾਸਤ ਰਾਸ਼ਟਰਪਤੀ ਬਸ਼ਰ ਅਲ-ਅਸਦ, ਉਸ ਦੇ ਛੋਟੇ ਭਰਾ ਮਾਹੇਰ ਅਸਦ ਅਤੇ ਮਮੇਰੇ ਭਰਾ ਆਤਿਫ਼ ਨਜੀਬ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮੌਕੇ ਅਸਦ ਤੇ ਮਾਹੇਰ ਅਦਾਲਤ ਵਿੱਚ ਹਾਜ਼ਰ ਨਹੀਂ ਸਨ,…