Zimbabwe ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ; 27 ਲਾਪਤਾ

Zimbabwe ਦੀ ਕਰੀਬਾ ਝੀਲ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ; 27 ਲਾਪਤਾ

ਹਰਾਰੇ (ਜ਼ਿੰਬਾਬਵੇ) : ਜ਼ਿੰਬਾਬਵੇ ਦੀ ਕਰੀਬਾ ਝੀਲ ਵਿੱਚ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਲੋਕ ਲਾਪਤਾ ਹਨ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਦੇ ਅਨੁਸਾਰ, 90 ਲੋਕਾਂ ਨੂੰ ਲਿਜਾਣ…