Posted inNew Delhi
Punjab ’ਚ ਅਕਾਲੀ-ਭਾਜਪ ਗੱਠਜੋੜ ਲਈ ਚਰਚਾਵਾਂ ਤੇਜ਼, CM ਤੇ Dy. CM ਦੇ ਅਹੁਦਿਆਂ ‘ਤੇ ਫ਼ਸਿਆ ਪੇਚ
ਨਵੀਂ ਦਿੱਲੀ : ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਚਰਚਾ ਤੇਜ਼ ਹੋ ਗਈ ਹੈ। ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ-ਆਪਣੀਆਂ ਸ਼ਰਤਾਂ ’ਤੇ ਵਿਚਾਰ-ਵਟਾਂਦਰਾ ਕਰ…




























