Posted inNew Delhi
E-Commerce ਕੰਪਨੀ Meesho ਨੂੰ 1,500 ਕਰੋੜ ਰੁਪਏ ਦਾ ਇਨਕਮ ਟੈਕਸ ਨੋਟਿਸ
ਨਵੀਂ ਦਿੱਲੀ: ਈ-ਕਾਮਰਸ ਪਲੇਟਫਾਰਮ ਮੀਸ਼ੋ (Meesho) ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਮੁਲਾਂਕਣ ਸਾਲ 2023-24 ਲਈ ਲਗਭਗ 1,500 ਕਰੋੜ ਰੁਪਏ (ਵਿਆਜ ਸਮੇਤ) ਦਾ ਟੈਕਸ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ। ਕੰਪਨੀ ਨੇ ਸਪੱਸ਼ਟ ਕੀਤਾ…


























