Posted inPakistan
Peshawar ’ਚ Dilip Kumar ਅਤੇ Raj Kapoor ਦੇ ਜੱਦੀ ਘਰ ਢਹਿਣ ਕੰਢੇ
ਪਿਸ਼ਾਵਰ: ਪਾਕਿਸਤਾਨ ਦੇ ਪਿਸ਼ਾਵਰ ’ਚ ਵਿਰਾਸਤ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਨੇ ਅੱਜ ਕਿਹਾ ਕਿ ਬੌਲੀਵੁੱਡ ਅਦਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਸਥਾਨਕ ਜੱਦੀ ਘਰ ਕਦੇ ਵੀ ਢਹਿ ਸਕਦੇ ਹਨ। ਹਾਲ ਹੀ ਵਿੱਚ ਆਏ ਭੂਚਾਲ ਕਾਰਨ ਨੁਕਸਾਨੀਆਂ ਗਈਆਂ ਇਹ ਇਮਾਰਤਾਂ ਅਸੁਰੱਖਿਅਤ…



























