Posted inMuktsar
CBSE 12th Result: ਮੈਦਾਨ ਦੀ ਚੈਂਪੀਅਨ ਬਣੀ ਪੜ੍ਹਾਈ ਦੀ ਰਾਣੀ: ਹੈਮਰ ਥਰੋਅ ‘ਚ ਤਗ਼ਮਾ ਜਿੱਤਣ ਵਾਲੀ ਗੁਰਨੂਰ ਨੇ ਦੇਸ਼ ‘ਚੋਂ ਦੂਜਾ ਸਥਾਨ ਹਾਸਲ ਕੀਤਾ
ਲੰਬੀ: :ਪਿੰਡ ਲੁਹਾਰਾ ਦੇ ਬਾਗਬਾਨੀ ਨਾਲ ਜੁੜੇ ਪੰਜਾਬ ਪੁਲੀਸ ਦੇ ਸੇਵਾਮੁਕਤ ਏ.ਐਸ.ਆਈ. ਬਲਜੀਤ ਸਿੰਘ ਲੁਹਾਰਾ ਦੀ ਸਪੁੱਤਰੀ ਗੁਰਨੂਰ ਕੌਰ ਨੇ ਸੀਬੀਐੱਸਈ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਰਟਸ ਵਰਗ ਵਿੱਚ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ…




























