Posted inTamil Nadu
Tamil Nadu ਵਿੱਚ ਹੁਣ ਵਿਜੈ ਰਾਜ
ਚੇਨੱਈ: ਅਦਾਕਾਰੀ ਤੋਂ ਸਿਆਸਤ ਵਿੱਚ ਆਏ ਸੀ ਜੋਸੇਫ ਵਿਜੈ ਨੇ ਐਤਵਾਰ ਨੂੰ ਤਾਮਿਲ ਨਾਡੂ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿੱਚ ਰੱਖੇ ਸਮਾਗਮ ਦੌਰਾਨ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਵਿਜੈ ਨੂੰ ਹਲਫ਼ ਦਿਵਾਇਆ। ਵਿਜੈ ਤੋਂ…




























