Punjab government ਨੇ 8 ਹਜ਼ਾਰ ਸਰਪੰਚਾਂ ਨੂੰ ਮਾਣ-ਭੱਤਾ ਦੇਣ ਤੋਂ ਪੱਲਾ ਝਾੜਿਆ

Punjab government ਨੇ 8 ਹਜ਼ਾਰ ਸਰਪੰਚਾਂ ਨੂੰ ਮਾਣ-ਭੱਤਾ ਦੇਣ ਤੋਂ ਪੱਲਾ ਝਾੜਿਆ

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ ਅੱਠ ਹਜ਼ਾਰ ਸਰਪੰਚਾਂ ਨੂੰ ਮਾਣ-ਭੱਤਾ ਦੇਣ ਤੋਂ ਪੱਲਾ ਝਾੜ ਲਿਆ ਹੈ ਅਤੇ ਕਰੀਬ 5,228 ਸਰਪੰਚਾਂ ਨੂੰ ਸਰਕਾਰੀ ਖ਼ਜ਼ਾਨੇ ’ਚੋਂ ਮਾਣ-ਭੱਤਾ ਦੇਣ ਦੀ ਤਿਆਰੀ ਖਿੱਚ ਲਈ ਹੈ। ਇਸ ਬਾਰੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ…
Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼

Air India Emergency Landing: ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਵਿਚ ਹੰਗਾਮੀ ਹਾਲਤ ਵਿਚ ਉਤਰਿਆ ਜਹਾਜ਼

ਨਵੀਂ ਦਿੱਲੀ: ਬੰਗਲੁਰੂ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਵੀਰਵਾਰ ਸ਼ਾਮ ਇੰਜਣ ਵਿੱਚ ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ…
Weather Report: ਮੌਸਮੀ ਤਾਜ਼ਾ ਤਬਦੀਲੀ ਦੌਰਾਨ ਟ੍ਰਾਈਸਿਟੀ ’ਚ ਠੰਢੀ ਹਵਾ ਦੇ ਬੁੱਲੇ, Punjab ਲਈ ਅਲਰਟ ਜਾਰੀ

Weather Report: ਮੌਸਮੀ ਤਾਜ਼ਾ ਤਬਦੀਲੀ ਦੌਰਾਨ ਟ੍ਰਾਈਸਿਟੀ ’ਚ ਠੰਢੀ ਹਵਾ ਦੇ ਬੁੱਲੇ, Punjab ਲਈ ਅਲਰਟ ਜਾਰੀ

ਚੰਡੀਗੜ੍ਹ : ਰਿਕਾਰਡ ਤੋੜ ਗਰਮੀ ਦੇ ਦਿਨਾਂ ਤੋਂ ਬਾਅਦ ਠੰਢੀ ਹਵਾ ਦੇ ਬੁੱਲਿਆਂ ਕਾਰਨ ਟ੍ਰਾਈਸਿਟੀ ਦੇ ਲੋਕਾਂ ਨੂੰ ਸ਼ੁੱਕਰਵਾਰ ਕੁੱਝ ਰਾਹਤ ਮਿਲੀ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਸਵੇਰੇ ਅਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਹਲਕੀ ਹਵਾ ਚੱਲੀ, ਜੋ ਸਵੇਰੇ 8:30 ਵਜੇ…
Cockroach Janta Party ਬਣਾਉਣ ਵਾਲੇ Abhijeet Dipke ਦਾ ਵੱਡਾ ਬਿਆਨ;‘ਦਿੱਲੀ ਉੱਤਰਦੇ ਹੀ ਮੈਨੂੰ ਤਿਹਾੜ ਜੇਲ੍ਹ ਲੈ ਜਾਇਆ ਜਾਵੇਗਾ’

Cockroach Janta Party ਬਣਾਉਣ ਵਾਲੇ Abhijeet Dipke ਦਾ ਵੱਡਾ ਬਿਆਨ;‘ਦਿੱਲੀ ਉੱਤਰਦੇ ਹੀ ਮੈਨੂੰ ਤਿਹਾੜ ਜੇਲ੍ਹ ਲੈ ਜਾਇਆ ਜਾਵੇਗਾ’

ਚੰਡੀਗੜ੍ਹ : ਚੀਫ਼ ਜਸਟਿਸ ਸੂਰਿਆ ਕਾਂਤ ਦੀ ਟਿੱਪਣੀ ਤੋਂ ਬਾਅਦ ਵਿਅੰਗ ਵਜੋਂ ਸ਼ੁਰੂ ਹੋਇਆ ਇੱਕ ਪੈਰੋਡੀ ਪੇਜ ਹੁਣ ਇੱਕ ਪੂਰਨ ਰਾਜਨੀਤਿਕ ਸੰਗਠਨ ਵਿੱਚ ਬਦਲ ਗਿਆ ਹੈ, ਜਿਸ ਨੂੰ ਕਈ ਵਿਰੋਧੀ ਨੇਤਾਵਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਜਦੋਂ ਤੋਂ ਇੰਟਰਨੈੱਟ ’ਤੇ…
AIIMS Bathinda ਵਿਖੇ ਰਿਪੋਰਟਾਂ ਲਈ ਲੰਬੀਆਂ ਕਤਾਰਾਂ ਤੋਂ ਮਰੀਜ਼ ਪਰੇਸ਼ਾਨ; ਡਿਜੀਟਲ ਐਪ ਸ਼ੁਰੂ ਕਰਨ ਦੀ ਮੰਗ

AIIMS Bathinda ਵਿਖੇ ਰਿਪੋਰਟਾਂ ਲਈ ਲੰਬੀਆਂ ਕਤਾਰਾਂ ਤੋਂ ਮਰੀਜ਼ ਪਰੇਸ਼ਾਨ; ਡਿਜੀਟਲ ਐਪ ਸ਼ੁਰੂ ਕਰਨ ਦੀ ਮੰਗ

ਬਠਿੰਡਾ : ਆਲ  ਇੰਡੀਆ  ਇੰਸਟੀਟਿਊਟ ਆਫ਼  ਮੈਡੀਕਲ  ਸਾਇੰਸੀਜ (ਏਮਜ਼) ਬਠਿੰਡਾ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀਆਂ ਕਈ ਸਹੂਲਤਾਂ ਅਤੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਐੱਮਆਰਆਈ ਅਤੇ ਸਿਟੀ…
Twisha Sharma case: ਸਾਬਕਾ ਜੱਜ ਰਹੀ ਮ੍ਰਿਤਕਾ ਦੀ ਸੱਸ ਨੂੰ ਅੰਤਿਮ ਨੋਟਿਸ ਜਾਰੀ, ਪਤੀ ’ਤੇ 30000 ਦਾ ਇਨਾਮ

Twisha Sharma case: ਸਾਬਕਾ ਜੱਜ ਰਹੀ ਮ੍ਰਿਤਕਾ ਦੀ ਸੱਸ ਨੂੰ ਅੰਤਿਮ ਨੋਟਿਸ ਜਾਰੀ, ਪਤੀ ’ਤੇ 30000 ਦਾ ਇਨਾਮ

ਭੋਪਾਲ : ਨੂੰਹ ਟਵਿਸ਼ਾ ਸ਼ਰਮਾ ਦੀ ਕਥਿਤ ਤੌਰ 'ਤੇ ਦਾਜ ਦੀ ਖਾਤਰ ਪ੍ਰੇਸ਼ਾਨ ਕਰਨ ਕਾਰਨ ਹੋਈ ਮੌਤ ਦੇ ਸਬੰਧੀ ਮਾਮਲੇ ਵਿੱਚ ਮੱਧ ਪ੍ਰਦੇਸ਼ ਪੁਲੀਸ ਨੇ ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਬਿਆਨ ਦਰਜ ਕਰਵਾਉਣ ਲਈ ਤੀਜਾ ਅਤੇ ਅੰਤਿਮ ਨੋਟਿਸ ਜਾਰੀ ਕੀਤਾ ਹੈ। ਇੱਕ…
ਸਰੀ ਵਿਚ Cricket Canada President ਦੇ ਘਰ ’ਤੇ ਗੋਲ਼ੀਬਾਰੀ

ਸਰੀ ਵਿਚ Cricket Canada President ਦੇ ਘਰ ’ਤੇ ਗੋਲ਼ੀਬਾਰੀ

ਵਿਨੀਪੈੱਗ : ਕੈਨੇਡਾ ਦੇ ਸਰੀ ਵਾਸੀ 'Cricket Canada' ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਅਰਵਿੰਦਰ ਖੋਸਾ ਨੇ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਤੜਕਸਾਰ ਹੋਈ…
Ebola disease ਦੀਆਂ ਪਾਬੰਦੀਆਂ ਕਾਰਨ ਜਹਾਜ਼ ਮੋੜਿਆ

Ebola disease ਦੀਆਂ ਪਾਬੰਦੀਆਂ ਕਾਰਨ ਜਹਾਜ਼ ਮੋੜਿਆ

ਟੋਰੰਟੋ : ਕਾਂਗੋ ਦੇ ਇੱਕ ਯਾਤਰੀ ਨੂੰ ਇਬੋਲਾ ਪ੍ਰਕੋਪ ਨਾਲ ਜੁੜੀਆਂ ਯਾਤਰਾ ਪਾਬੰਦੀਆਂ ਦੇ ਵਿਚਕਾਰ ਪੈਰਿਸ ਵਿੱਚ 'ਗਲਤੀ ਨਾਲ' ਜਹਾਜ਼ ਵਿੱਚ ਸਵਾਰ ਹੋਣ ਦੇਣ ਤੋਂ ਬਾਅਦ ਡੇਟ੍ਰੋਇਟ ਜਾ ਰਹੀ ਏਅਰ ਫਰਾਂਸ ਦੀ ਇੱਕ ਉਡਾਣ ਨੂੰ ਮੋਂਟਰੀਅਲ ਵੱਲ ਮੋੜ ਦਿੱਤਾ ਗਿਆ। ਅਮਰੀਕੀ…
Pathankot ਤੋਂ ਫ਼ੌਜ ਦੀ ਲਾਈਵ ਵੀਡੀਓ ਪਾਕਿਸਤਾਨੀ ਹੈਂਡਲਰਾਂ ਭੇਜਣ ਵਾਲਾ ਜਾਸੂਸ ਗ੍ਰਿਫਤਾਰ

Pathankot ਤੋਂ ਫ਼ੌਜ ਦੀ ਲਾਈਵ ਵੀਡੀਓ ਪਾਕਿਸਤਾਨੀ ਹੈਂਡਲਰਾਂ ਭੇਜਣ ਵਾਲਾ ਜਾਸੂਸ ਗ੍ਰਿਫਤਾਰ

ਪਠਾਨਕੋਟ : ਪੰਜਾਬ ਦੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਾਕਿਸਤਾਨ ਸਥਿਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।  ਜਾਂਚ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਚੱਕ ਧਾਰੀਵਾਲ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਕਥਿਤ…
ਮੁਸਲਿਮ ਪੱਖ Dhar Bhojshala ਕੰਪਲੈਕਸ ‘ਤੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ

ਮੁਸਲਿਮ ਪੱਖ Dhar Bhojshala ਕੰਪਲੈਕਸ ‘ਤੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ

ਧਾਰ (ਮੱਧ ਪ੍ਰਦੇਸ਼): ਮੁਸਲਿਮ ਪੱਖ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਭਾਰਤ ਦੀ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ, ਜਿਸ ਵਿੱਚ ਧਾਰ ਵਿੱਚ ਵਿਵਾਦਿਤ ਭੋਜਸ਼ਾਲਾ ਕੰਪਲੈਕਸ ਨੂੰ ਇੱਕ ਮੰਦਰ ਘੋਸ਼ਿਤ ਕੀਤਾ ਗਿਆ ਸੀ। ਇਹ…
ਜੇਠ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਏ

ਜੇਠ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਏ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਜੇਠ ਮਹੀਨੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਸਿਟੀ ਬਿਊਟੀਫੁੱਲ ਵਿੱਚ ਪੈ ਰਹੀ ਅਤਿ ਦੀ ਗਰਮੀ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਗਰਮੀ…
Petrol Diesel shortage: ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇ ਸੁਣਵਾਈ ਤੇ ਕਾਰ ਪੂਲ ਕਰਨ ਜੱਜ: ਹਾਈ ਕੋਰਟ

Petrol Diesel shortage: ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇ ਸੁਣਵਾਈ ਤੇ ਕਾਰ ਪੂਲ ਕਰਨ ਜੱਜ: ਹਾਈ ਕੋਰਟ

ਚੰਡੀਗੜ੍ਹ : ਪੈਟਰੋਲ ਤੇ ਡੀਜ਼ਲ ਦੇ ਸੰਕਟ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤੇਲ ਦੀ ਖਪਤ ਨੂੰ ਘਟਾਉਣ ਅਤੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਕਦਮ ਚੁੱਕੇ ਹਨ। ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਅਦਾਲਤ ਵਿਚ ਆਉਣ-ਜਾਣ ਨੂੰ ਘਟਾਉਣ ਅਤੇ…
IPL 2026: ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ

IPL 2026: ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ

ਅਹਿਮਦਾਬਾਦ : ਗੁਜਰਾਤ ਟਾਈਟਨਜ਼ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਗੁਜਰਾਤ ਨੇ ਵੀਰਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਨੂੰ 89 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਗੁਜਰਾਤ ਦੀ ਟੀਮ ਇੰਡੀਅਨ ਪ੍ਰੀਮੀਅਰ…
Cockroach Janata Party ਦਾ ਐਕਸ ਹੈਂਡਲ ਬੰਦ

Cockroach Janata Party ਦਾ ਐਕਸ ਹੈਂਡਲ ਬੰਦ

ਨਵੀਂ ਦਿੱਲੀ : ਕੌਕਰੋਚ ਜਨਤਾ ਪਾਰਟੀ ਦਾ ਐਕਸ ਅਕਾਊਂਟ, ਜੋ ਤਨਜ਼ ਕੱਸਣ ਲਈ ਡਿਜੀਟਲ ਜਥੇਬੰਦੀ ਵਜੋਂ ਹੋਂਦ ਵਿੱਚ ਆਇਆ ਸੀ, ਅੱਜ ਬੰਦ ਕਰ ਦਿੱਤਾ ਗਿਆ। ਪਿਛਲੇ ਹਫ਼ਤੇ ਸ਼ੁਰੂ ਹੋਈ ਇਸ ਡਿਜੀਟਲ ਜਥੇਬੰਦੀ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਲਿਆ ਦਿੱਤਾ ਹੈ। ਅਕਾਊਂਟ…
Troll ਹੋਣ ਤੋਂ ਬਾਅਦ Harbhajan Singh ਨੇ ‘X’ ਦੇ ਕਮੈਂਟ ਸੈਕਸ਼ਨ ’ਤੇ ਲਾਈ ਪਾਬੰਦੀ

Troll ਹੋਣ ਤੋਂ ਬਾਅਦ Harbhajan Singh ਨੇ ‘X’ ਦੇ ਕਮੈਂਟ ਸੈਕਸ਼ਨ ’ਤੇ ਲਾਈ ਪਾਬੰਦੀ

ਜਲੰਧਰ (ਮਨੀਸ਼ ਰਿਹਾਨ)  : ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ (BJP) ਵਿੱਚ ਸ਼ਾਮਲ ਹੋਣ ਦੇ ਤਿੰਨ ਹਫ਼ਤਿਆਂ ਬਾਅਦ, ਕ੍ਰਿਕਟਰ ਤੋਂ ਰਾਜ ਸਭਾ ਮੈਂਬਰ ਬਣੇ ਹਰਭਜਨ ਸਿੰਘ ਸੋਸ਼ਲ ਮੀਡੀਆ 'ਤੇ ਇੱਕ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਇਸ ਵਾਰ ਸਾਬਕਾ ਆਫ-ਸਪਿਨਰ…
ਅਮਰੀਕੀ ਅਦਾਲਤ ਵੱਲੋਂ Diljit Dosanjh, Jimmy Fallon ਤੇ ਹੋਰ ਤਲਬ

ਅਮਰੀਕੀ ਅਦਾਲਤ ਵੱਲੋਂ Diljit Dosanjh, Jimmy Fallon ਤੇ ਹੋਰ ਤਲਬ

ਪਟਿਆਲਾ: ਅਮਰੀਕਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ, ਐੱਨ ਬੀ ਸੀ ਯੂਨੀਵਰਸਲ ਤੇ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਸੰਮਨ…
Punjab government ਨੂੰ 30 ਜੂਨ ਤੱਕ ਦੇਣਾ ਹੋਵੇਗਾ DA

Punjab government ਨੂੰ 30 ਜੂਨ ਤੱਕ ਦੇਣਾ ਹੋਵੇਗਾ DA

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਹਾਈ ਕੋਰਟ ਵਿੱਚ ਵੱਡਾ ਝਟਕਾ ਲੱਗਾ ਹੈ। ਸੂਬਾ ਸਰਕਾਰ ਨੂੰ ਹੁਣ 30 ਜੂਨ ਤੱਕ 7.5 ਲੱਖ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਆਈ ਏ ਐੱਸ, ਆਈ ਪੀ ਐੱਸ ਤੇ ਨਿਆਂਇਕ ਅਧਿਕਾਰੀਆਂ ਦੇ ਬਰਾਬਰ ਮਹਿੰਗਾਈ ਭੱਤਾ (ਡੀ ਏ) ਦੇਣਾ…
Canada Airports ’ਤੇ ਵੱਡਾ ਸਕੈਮ: ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ; ਬੇਗੁਨਾਹ ਮੁਸਾਫ਼ਰਾਂ ਨੂੰ ਬਣਾਇਆ ਹਥਿਆਰ

Canada Airports ’ਤੇ ਵੱਡਾ ਸਕੈਮ: ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ; ਬੇਗੁਨਾਹ ਮੁਸਾਫ਼ਰਾਂ ਨੂੰ ਬਣਾਇਆ ਹਥਿਆਰ

ਵਿਨੀਪੈੱਗ: ਕੈਨੇਡਾ ਦੇ ਵੱਡੇ ਹਵਾਈ ਅੱਡਿਆਂ, ਖ਼ਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ, ਇੱਕ ਬੇਹੱਦ ਖ਼ਤਰਨਾਕ ਅਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਹੋਇਆ ਹੈ। ਮੀਡੀਆ ਦੀ ਜਾਂਚ ਇਕਾਈ W-5 ਦੀ ਰਿਪੋਰਟ ਮੁਤਾਬਕ, ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ…
Punjab Petrol Crisis: ਪੰਜਾਬ ਦੇ ਤੇਲ ਪੰਪਾਂ ਨੂੰ ਹੱਥ ਘੁੱਟ ਕੇ ਸਪਲਾਈ, ਸਰਕਾਰ ਨੇ ਮੁਸਤੈਦੀ ਦਿਖਾਈ

Punjab Petrol Crisis: ਪੰਜਾਬ ਦੇ ਤੇਲ ਪੰਪਾਂ ਨੂੰ ਹੱਥ ਘੁੱਟ ਕੇ ਸਪਲਾਈ, ਸਰਕਾਰ ਨੇ ਮੁਸਤੈਦੀ ਦਿਖਾਈ

ਚੰਡੀਗੜ੍ਹ:  ਪੱਛਮੀ ਏਸ਼ੀਆ ਦੀ ਜੰਗ ਦਾ ਪ੍ਰਭਾਵ ਵਜੋਂ ਤੇਲ ਕੰਪਨੀਆਂ ਨੇ ਪੰਜਾਬ ’ਚ ਤੇਲ ਪੰਪ ਡੀਲਰਾਂ ਨੂੰ ਹੱਥ ਘੁੱਟ ਕੇ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਪੰਪ ਡੀਲਰ ਖ਼ਫ਼ਾ ਹੋ ਗਏ ਹਨ। ਇੱਕ ਤੇਲ ਕੰਪਨੀ ਨੇ…
ਪੈਟਰੋਲ ਦੇ ਰੇਟ ਵਧਣ ਤੋਂ ਬਾਅਦ ਪਾਰਸਲ ਡਿਲੀਵਰੀ ਹੋਈ ਔਖੀ; ਨੌਜਵਾਨਾਂ ਨੇ ਬੰਦ ਕੀਤਾ ਕੰਮ, ਆਮ ਲੋਕ ਪਰੇਸ਼ਾਨ

ਪੈਟਰੋਲ ਦੇ ਰੇਟ ਵਧਣ ਤੋਂ ਬਾਅਦ ਪਾਰਸਲ ਡਿਲੀਵਰੀ ਹੋਈ ਔਖੀ; ਨੌਜਵਾਨਾਂ ਨੇ ਬੰਦ ਕੀਤਾ ਕੰਮ, ਆਮ ਲੋਕ ਪਰੇਸ਼ਾਨ

ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਹੁਣ ਹਰ ਵਰਗ ਦੇ ਲੋਕਾਂ ਦਾ ਬਜਟ ਹਿੱਲਣ ਲੱਗਿਆ ਹੈ, ਪਰ ਇਸ ਮਹਿੰਗਾਈ ਦੀ ਸਭ ਤੋਂ ਵੱਡੀ ਅਤੇ ਸਿੱਧੀ ਮਾਰ ਰੋਜ਼ਾਨਾ ਕਮਾ ਕੇ ਖਾਣ ਵਾਲੇ ਡਿਲੀਵਰੀ ਨੌਜਵਾਨਾਂ ’ਤੇ ਪੈ ਰਹੀ ਹੈ।…
ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਜਾਂਚ ਜਾਰੀ

ਚੰਡੀਗੜ੍ਹ ਦੇ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਜਾਂਚ ਜਾਰੀ

ਚੰਡੀਗੜ੍ਹ: ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲਣੀਆਂ ਲਗਾਤਾਰ ਜਾਰੀ ਹਨ। ਇਸ ਲੜੀ ਤਹਿਤ ਵੀਰਵਾਰ ਸਵੇਰੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਨਵੀਆਂ ਈਮੇਲਾਂ ਪ੍ਰਾਪਤ ਹੋਈਆਂ। ਇਸ ਅਲਰਟ ਤੋਂ ਤੁਰੰਤ ਬਾਅਦ,ਚੰਡੀਗੜ੍ਹ ਪੁਲੀਸ ਅਤੇ ਬੰਬ ਖੋਜ ਦਸਤੇ ਪ੍ਰਭਾਵਿਤ ਸਕੂਲਾਂ ਵਿੱਚ…
ਚੰਡੀਗੜ੍ਹ ‘ਚ ਸ਼ਰਾਬ ਭਰ ਰਹੀ ਸਰਕਾਰੀ ਖਜ਼ਾਨਾ: 12.5 ਲੱਖ ਦੀ ਆਬਾਦੀ, 5 ਸਾਲਾਂ ‘ਚ ਗਟਕੀਆਂ 13 ਕਰੋੜ ਬੋਤਲਾਂ

ਚੰਡੀਗੜ੍ਹ ‘ਚ ਸ਼ਰਾਬ ਭਰ ਰਹੀ ਸਰਕਾਰੀ ਖਜ਼ਾਨਾ: 12.5 ਲੱਖ ਦੀ ਆਬਾਦੀ, 5 ਸਾਲਾਂ ‘ਚ ਗਟਕੀਆਂ 13 ਕਰੋੜ ਬੋਤਲਾਂ

ਚੰਡੀਗੜ੍ਹ: ਸਰਕਾਰੀ ਅੰਕੜਿਆਂ ਮੁਤਾਬਕ ਚੰਡੀਗੜ੍ਹ ਬਾਕੀ ਸਾਰੇ ਸ਼ਹਿਰਾਂ ਨਾਲੋਂ ਵੱਧ ਸ਼ਰਾਬ ਦੀ ਖਪਤ ਵਾਲਾ ਸ਼ਹਿਰ ਬਣ ਗਿਆ ਹੈ। ਇੱਥੋਂ ਦੀ ਆਬਾਦੀ ਮਹਿਜ਼ 12.5 ਲੱਖ ਦੇ ਕਰੀਬ ਹੈ, ਪਰ ਇਸ ਸ਼ਰਾਬ ਮਾਰਕੀਟ ਨੇ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੂੰ ਐਕਸਾਈਜ਼ ਮਾਲੀਏ (Excise…
Delhi-NCR Weather: ਦਿੱਲੀਵਿੱਚ ਤਾਪਮਾਨ 46 ਡਿਗਰੀ ਤੋਂ ਪਾਰ

Delhi-NCR Weather: ਦਿੱਲੀਵਿੱਚ ਤਾਪਮਾਨ 46 ਡਿਗਰੀ ਤੋਂ ਪਾਰ

ਨਵੀਂ ਦਿੱਲੀ: ਦਿੱਲੀ-ਐੱਨ ਸੀ ਆਰ ਵਿੱਚ ਬੁੱਧਵਾਰ ਨੂੰ ਵੀ ਭਿਆਨਕ ਗਰਮੀ ਜਾਰੀ ਰਹੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਭਾਰਤ ਮੌਸਮ ਵਿਭਾਗ (ਆਈ ਐੱਮ ਡੀ) ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ…
Cockroach Janta Party: ਭਾਜਪਾ ਤੋਂ ਅੱਗੇ ਨਿੱਕਲੀ ਕਾਕਰੋਚ ਜਨਤਾ ਪਾਰਟੀ

Cockroach Janta Party: ਭਾਜਪਾ ਤੋਂ ਅੱਗੇ ਨਿੱਕਲੀ ਕਾਕਰੋਚ ਜਨਤਾ ਪਾਰਟੀ

ਚੰਡੀਗੜ੍ਹ: ਵਿਅੰਗਾਤਮਕ ਕਾਕਰੋਚ ਜਨਤਾ ਪਾਰਟੀ (CJP) ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਵਿੱਚ ਅਧਿਕਾਰਤ ਤੌਰ 'ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਨੂੰ ਪਿੱਛੇ ਛੱਡ ਗਈ ਹੈ। ਵੀਰਵਾਰ ਤੱਕ ਸੀਜੇਪੀ ਦੇ ਹੈਂਡਲ 'ਤੇ 10.9 ਮਿਲੀਅਨ (1 ਕਰੋੜ 9 ਲੱਖ) ਫਾਲੋਅਰਜ਼ ਹਨ, ਜੋ ਭਾਜਪਾ ਦੇ…
ਦੁੱਧ ਦੇ ਲਏ ਗਏ ਸਨ 204 ਸੈਂਪਲ; 68 ਟੈਸਟ ‘ਚ ਹੋਏ ਫੇਲ੍ਹ

ਦੁੱਧ ਦੇ ਲਏ ਗਏ ਸਨ 204 ਸੈਂਪਲ; 68 ਟੈਸਟ ‘ਚ ਹੋਏ ਫੇਲ੍ਹ

ਚੰਡੀਗੜ੍ਹ: ਆਪਣੀ ਅਮੀਰ ਖਾਣ-ਪੀਣ ਦੀ ਪਰੰਪਰਾ ਅਤੇ ਖ਼ਾਸ ਕਰਕੇ ਦੁੱਧ ਤੋਂ ਬਣੀਆਂ ਚੀਜ਼ਾਂ ਲਈ ਮਸ਼ਹੂਰ ਪੰਜਾਬ ਤੋਂ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਲਏ ਗਏ ਦੁੱਧ ਦੇ ਹਰ ਤਿੰਨ ਸੈਂਪਲਾਂ ਵਿੱਚੋਂ ਇੱਕ ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਿਆ…
ਦਾਦੀ ਦੇ ‘ਥਾਪੇ’ ਤੋਂ ਕ੍ਰਿਕਟ ਮੈਦਾਨ ਤੱਕ: Indian Cricket team ਵਿੱਚ ਚੁਣਿਆ ਗਿਆ Gurnoor Brar

ਦਾਦੀ ਦੇ ‘ਥਾਪੇ’ ਤੋਂ ਕ੍ਰਿਕਟ ਮੈਦਾਨ ਤੱਕ: Indian Cricket team ਵਿੱਚ ਚੁਣਿਆ ਗਿਆ Gurnoor Brar

ਲੰਬੀ: ਸਿਆਸਤ ਵਿੱਚ ਵੱਡੇ ਨਾਂ ਵਜੋਂ ਜਾਣਿਆ ਜਾਣ ਵਾਲੇ ਲੰਬੀ ਪਿੰਡ ਨੂੰ ਨਵੀਂ ਪਹਿਚਾਣ ਮਿਲਣ ਲੱਗੀ ਹੈ। ਪਿੰਡ ਖਿਉਵਾਲੀ ਦੇ ਬਰਾੜ ਪਰਿਵਾਰ ਦੇ ਜੰਮਪਲ ਅਤੇ 6 ਫੁੱਟ 4 ਇੰਚ ਲੰਬਾ ਤੇਜ਼ ਗੇਂਦਬਾਜ਼ ਗੁਰਨੂਰ ਸਿੰਘ ਬਰਾੜ ਭਾਰਤੀ ਕ੍ਰਿਕਟ ਟੀਮ ਮੈਂਬਰ ਬਣ ਗਿਆ…
ਖੇਤੀ ਮੰਤਰੀ Khudian ਤੇ Sisodia ਵਿਚਾਲੇ ਤਲਖ਼ ਕਲਾਮੀ ਨੇ ਛੇੜੀ ਚਰਚਾ

ਖੇਤੀ ਮੰਤਰੀ Khudian ਤੇ Sisodia ਵਿਚਾਲੇ ਤਲਖ਼ ਕਲਾਮੀ ਨੇ ਛੇੜੀ ਚਰਚਾ

ਚੰਡੀਗਡ਼੍ਹ: ਲੁਧਿਆਣਾ ’ਚ ਵੋਟਰਾਂ ਦੀ ਵਿਸ਼ੇਸ਼ ਸੁਧਾਈ ਦੇ ਮਾਮਲੇ ’ਤੇ ਚਰਚਾ ਕਰਨ ਲਈ ਰੱਖੀ ਮੀਟਿੰਗ ’ਚ ਉਸ ਵਕਤ ਖਟਾਸ ਪੈਦਾ ਗਈ ਜਦੋਂ ਇੱਕ ‘ਆਪ’ ਮੰਤਰੀ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਦਰਮਿਆਨ ਤਲਖ਼ ਕਲਾਮੀ ਹੋ ਗਈ। ਆਮ ਆਦਮੀ ਪਾਰਟੀ ਵੱਲੋਂ…
ਭਾਰੀ ਢਿੱਗਾਂ ਡਿੱਗਣ ਤੋਂ ਬਾਅਦ ਕੇਦਾਰਨਾਥ ਦੇ 10,000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢੇ

ਭਾਰੀ ਢਿੱਗਾਂ ਡਿੱਗਣ ਤੋਂ ਬਾਅਦ ਕੇਦਾਰਨਾਥ ਦੇ 10,000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢੇ

ਦੇਹਰਾਦੂਨ: ਉੱਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਮੁਨਕਾਤੀਆ ਵਿਖੇ ਅਚਾਨਕ ਢਿੱਗਾਂ ਡਿੱਗਣ ਕਾਰਨ ਕੇਦਾਰਨਾਥ ਮਾਰਗ ’ਤੇ ਫਸੇ 10,450 ਸ਼ਰਧਾਲੂਆਂ ਨੂੰ ਸਾਂਝੀਆਂ ਬਚਾਅ ਟੀਮਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਅਧਿਕਾਰੀਆਂ ਮੁਤਾਬਕ ਖੇਤਰ ਵਿੱਚ ਭਾਰੀ ਬਾਰਸ਼ ਤੋਂ ਬਾਅਦ ਮੰਗਲਵਾਰ ਦੇਰ ਰਾਤ ਸੋਨਪ੍ਰਯਾਗ ਅਤੇ ਗੌਰੀਕੁੰਡ…
25 ਮਈ ਤੋਂ 2 ਜੂਨ ਤੱਕ ਝੁਲਸਾਉਣ ਵਾਲੀ ਗਰਮੀ ਪੈਣ  ਦੀ ਸੰਭਾਵਨਾ

25 ਮਈ ਤੋਂ 2 ਜੂਨ ਤੱਕ ਝੁਲਸਾਉਣ ਵਾਲੀ ਗਰਮੀ ਪੈਣ ਦੀ ਸੰਭਾਵਨਾ

ਚੰਡੀਗੜ੍ਹ: ਗਰਮੀ ਦੇ ਆਪਣੇ ਸਿਖਰ 'ਤੇ ਹੋਣ ਦੇ ਨਾਲ ਨੌਂ ਦਿਨਾਂ ਦੀ ਬੇਹੱਦ ਤੇਜ਼ ਗਰਮੀ ਦੀ ਪਰੰਪਰਾਗਤ ਮਿਆਦ ਜਿਸ ਨੂੰ ਨੌਤਪਾ ਵਜੋਂ ਜਾਣਿਆ ਜਾਂਦਾ ਹੈ, 25 ਮਈ ਤੋਂ ਸ਼ੁਰੂ ਹੋਣ ਅਤੇ 2 ਜੂਨ ਤੱਕ ਜਾਰੀ ਰਹਿ ਸਕਦੀ ਹੈ। ਇਸ ਕਾਰਨ ਪੂਰੇ…
Punjab Municipal Elections ’ਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

Punjab Municipal Elections ’ਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਦੌਰਾਨ ਸੂਬੇ ਭਰ ਵਿੱਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਰਾਜ ਚੋਣ ਕਮਿਸ਼ਨ ਅਨੁਸਾਰ 2393 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ, ਜਿਸ ਮਗਰੋਂ ਚੋਣ ਪਿੜ ’ਚ 7623…