Posted inChandigarh
ਟਰੰਪ ਦੀ ਪਾਬੰਦੀ; ਕੀ ਹੈ Anthropic AI
ਚੰਡੀਗੜ੍ਹ: ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੇ ਸਾਰੀਆਂ ਅਮਰੀਕੀ ਸਰਕਾਰੀ ਏਜੰਸੀਆਂ ਨੂੰ ਐਂਥਰੋਪਿਕ (Anthropic) ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ ਜਿਵੇਂ Google ਦਾ Gemini ਹੈ ਜਾਂ OpenAI ਦਾ ChatGPT ਹੈ, ਉਵੇਂ ਹੀ Anthropic…





























