Posted inJalandhar
ਸੰਘਰਸ਼ ਤੋਂ ਸਫਲਤਾ ਤੱਕ: ਪਿਤਾ ਦੇ ਵਿਸ਼ਵਾਸ ਅਤੇ ਮਾਂ ਦੀ ਕੁਰਬਾਨੀ ਸਦਕਾ Commonwealth Games ‘ਚ ਪਹੁੰਚੀ ਸੰਗਰੂਰ ਦੀ ਰਸ਼ਦੀਪ
ਜਲੰਧਰ (ਮਨੀਸ਼ ਰਿਹਾਨ) : ਰਸ਼ਦੀਪ ਕੌਰ ਰਾਸ਼ਟਰਮੰਡਲ ਖੇਡਾਂ (CWG) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। ਉਹ ਸਿਰਫ਼ ਅੱਠ ਸਾਲਾਂ ਦੀ ਸੀ ਜਦੋਂ ਉਸ ਦੇ ਪਿਤਾ ਗੁਰਲਾਲ ਸਿੰਘ ਨੇ ਇੱਕ ਅਜਿਹਾ ਫੈਸਲਾ ਲਿਆ ਜਿਸ 'ਤੇ ਉਸ ਦੇ ਪਿੰਡ ਦੇ ਕਈ…





























