Posted inChandigarh
Diljit Dosanjh ਨੇ ਫਿਰ ਰਚਿਆ ਇਤਿਹਾਸ! ਤੋੜਿਆ ਆਪਣਾ ਹੀ ਰਿਕਾਰਡ; ਕੀਤੀ ਕਰੋੜਾਂ ਦੀ ਕਮਾਈ
ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਗਲੋਬਲ ਸਟਾਰ' ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਉਹ ਕਰ ਦਿਖਾਇਆ ਹੈ, ਜਿਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਸੀ ਕੀਤੀ। ਦਿਲਜੀਤ ਨੇ ਕਿਸੇ ਹੋਰ ਦਾ ਨਹੀਂ, ਬਲਕਿ ਆਪਣਾ ਹੀ ਬਣਾਇਆ ਸਭ ਤੋਂ ਵੱਡਾ ਰਿਕਾਰਡ…



























