Posted inUnited States
ਇਰਾਨ ’ਤੇ ਹਮਲੇ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ
ਨਿੳੂਯਾਰਕ: ਇਰਾਨ ਉਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲਿਆਂ ਅਤੇ ਇਰਾਨ ਦੀ ਜਵਾਬੀ ਕਾਰਵਾਈ ਮਗਰੋਂ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਗਈਆਂ। ਕਾਰੋਬਾਰੀਆਂ ਮੁਤਾਬਕ ਇਰਾਨ ਅਤੇ ਮੱਧ ਪੂਰਬੀ ਖ਼ਿੱਤੇ ’ਚੋਂ ਤੇਲ ਦੀ ਸਪਲਾਈ ’ਚ ਅੜਿੱਕਾ ਪੈ ਸਕਦਾ ਹੈ। ਫ਼ਾਰਸ…




























