Posted inMaharashtra
ਬੈਸਰਨ ਦੀ ਦਹਿਸ਼ਤ ਪੀੜਤਾਂ ਦੇ ਜ਼ਹਿਨ ’ਚ ਅਜੇ ਵੀ ਤਾਜ਼ਾ
ਪੁਣੇ: ਪਹਿਲਗਾਮ ਦੇ ਅਤਿਵਾਦੀ ਹਮਲੇ ਨੂੰ ਭਲਕੇ ਇਕ ਸਾਲ ਹੋ ਜਾਵੇਗਾ। ਬੈਸਰਨ ਦੇ ਖ਼ੂਬਸੂਰਤ ਮੈਦਾਨ ਜੋ ਕਿ ਫੋਟੋਆਂ ਖਿਚਵਾਉਣ ਲਈ ਬਿਲਕੁਲ ਢੁੱਕਵੇਂ ਸਨ, ਕਤਲੇਆਮ ਦੇ ਖ਼ੂਨੀ ਦ੍ਰਿਸ਼ ’ਚ ਬਦਲ ਗਏ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ’ਚ…























