Posted inChandigarh
‘ਐਂਟੀ ਡਰੋਨ ਬੱਸ’ ਦਾ ਸਿਪਾਹੀ ਨਸ਼ੇ ਦਾ ਸੌਦਾਗਰ..!
ਚੰਡੀਗੜ੍ਹ : ਪੰਜਾਬ ਪੁਲੀਸ ਲਈ ਇਹ ਕਾਰਨਾਮਾ ਸ਼ਰਮਸਾਰ ਕਰਨ ਵਾਲਾ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਲਾਏ ‘ਐਂਟੀ ਡਰੋਨ ਸਿਸਟਮ’ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ‘ਬਾਜ ਅੱਖ’ ਬੈਨਰ ਹੇਠ ਕੌਮਾਂਤਰੀ ਸਰਹੱਦ ’ਤੇ…




























