ਆਤਮਹੱਤਿਆ ਰੋਕਥਾਮ ਮਹੀਨਾ: ਸੁਣਨਾ ਵੀ ਜ਼ਿੰਦਗੀ ਬਚਾ ਸਕਦਾ ਹੈ

ਆਤਮਹੱਤਿਆ ਰੋਕਥਾਮ ਮਹੀਨਾ: ਸੁਣਨਾ ਵੀ ਜ਼ਿੰਦਗੀ ਬਚਾ ਸਕਦਾ ਹੈ

ਸਤੰਬਰ ਆਉਂਦੇ ਹੀ ਪੋਸਟਰ, ਰਿਬਨ, ਹੈਸ਼ਟੈਗ ਅਤੇ ਜਾਗਰੂਕਤਾ ਸੰਦੇਸ਼ ਮੁੜ ਸਾਹਮਣੇ ਆ ਜਾਂਦੇ ਹਨ। ਜਾਗਰੂਕਤਾ ਲਾਜ਼ਮੀ ਹੈ, ਪਰ ਆਤਮਹੱਤਿਆ ਰੋਕਥਾਮ ਮਹੀਨਾ ਸਿਰਫ਼ ਨਾਅਰਿਆਂ ਤੱਕ ਸੀਮਿਤ ਨਹੀਂ ਰਹਿ ਸਕਦਾ। ਜਦੋਂ ਕੋਈ ਕਹਿੰਦਾ ਹੈ, “ਉਹ ਬਹੁਤ ਥੱਕ ਗਿਆ ਹੈ,” “ਹੁਣ ਉਸ ਤੋਂ…
ਭਾਰਤ ਦਾ ਅਮਰੀਕਾ ਨਾਲ ਵਪਾਰ ਸਮਝੌਤਾ ਕਿੰਨਾ ਫਾਇਦੇਮੰਦ ਅਤੇ ਕਿੰਨਾ ਨੁਕਸਾਨਦਾਇਕ?

ਭਾਰਤ ਦਾ ਅਮਰੀਕਾ ਨਾਲ ਵਪਾਰ ਸਮਝੌਤਾ ਕਿੰਨਾ ਫਾਇਦੇਮੰਦ ਅਤੇ ਕਿੰਨਾ ਨੁਕਸਾਨਦਾਇਕ?

ਭਾਰਤ ਅਤੇ ਅਮਰੀਕਾ ਦੁਨੀਆ ਦੀਆਂ ਦੋ ਮਹੱਤਵਪੂਰਨ ਅਰਥਵਿਵਸਥਾਵਾਂ ਹਨ। ਪਿਛਲੇ ਕਈ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ, ਆਰਥਿਕ ਅਤੇ ਤਕਨੀਕੀ ਸੰਬੰਧ ਲਗਾਤਾਰ ਮਜ਼ਬੂਤ ਹੋਏ ਹਨ। ਅਜਿਹੇ ਸਮੇਂ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਹੋਇਆ ਵਪਾਰ ਸਮਝੌਤਾ ਸਿਰਫ਼ ਦੋ ਦੇਸ਼ਾਂ ਦੇ ਵਪਾਰ…
ਭਾਜਪਾ ਦਾ ਪੰਜਾਬ ਸਰਕਾਰ ਖ਼ਿਲਾਫ਼ ਜਲੰਧਰ ’ਚ ਰੋਸ ਪ੍ਰਦਰਸ਼ਨ, ਨਸ਼ਿਆਂ ਦੇ ਮੁੱਦੇ ’ਤੇ ਕੀਤੀ ਨਾਅਰੇਬਾਜ਼ੀ

ਭਾਜਪਾ ਦਾ ਪੰਜਾਬ ਸਰਕਾਰ ਖ਼ਿਲਾਫ਼ ਜਲੰਧਰ ’ਚ ਰੋਸ ਪ੍ਰਦਰਸ਼ਨ, ਨਸ਼ਿਆਂ ਦੇ ਮੁੱਦੇ ’ਤੇ ਕੀਤੀ ਨਾਅਰੇਬਾਜ਼ੀ

ਜਲੰਧਰ: (ਮਨੀਸ਼ ਰਿਹਾਨ) ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸੂਬੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਅੱਜ ਸ਼ਾਮ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਮਦਨ ਫਲੋਰ ਮਿਲ ਚੌਂਕ ਵਿਖੇ…
Punjab ’ਚ ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫ਼ਾ ਲੈਣਾ ਚਾਹੀਦੈ: ਰਾਹੁਲ ਗਾਂਧੀ

Punjab ’ਚ ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫ਼ਾ ਲੈਣਾ ਚਾਹੀਦੈ: ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਆਪ ਸਰਕਾਰ ’ਤੇ ਉਸ ਪਿੰਡ ਵਾਸੀ ਦੀ ਕਥਿਤ ਖ਼ੁਦਕੁਸ਼ੀ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਬਾਰੇ ਸਵਾਲ ਕੀਤਾ…
Punjab Kisan Panchayat: ਫ਼ਰੀਦਕੋਟ ਵਿੱਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ

Punjab Kisan Panchayat: ਫ਼ਰੀਦਕੋਟ ਵਿੱਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ

ਫ਼ਰੀਦਕੋਟ : ਇੱਕ ਅਹਿਤਿਆਤੀ ਕਾਰਵਾਈ ਤਹਿਤ ਪੁਲੀਸ ਨੇ ਅੱਜ ਫ਼ਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਜ਼ਰਬੰਦ ਕਰ ਦਿੱਤਾ…
Punjab Employees Protest: ਮੁੱਖ ਸਕੱਤਰ ਨੇ ਯੂਨੀਅਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ, ਹੜਤਾਲ ਜਾਰੀ

Punjab Employees Protest: ਮੁੱਖ ਸਕੱਤਰ ਨੇ ਯੂਨੀਅਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ, ਹੜਤਾਲ ਜਾਰੀ

ਚੰਡੀਗੜ੍ਹ : ਭਾਵੇਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਆਪਣੀ ਕਲਮ ਛੋੜ ਹੜਤਾਲ ਜਾਰੀ ਰੱਖੀ ਗਈ ਹੈ, ਪਰ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਯੂਨੀਅਨ ਆਗੂਆਂ ਨੂੰ ਗੱਲਬਾਤ ਦੇ ਦੂਜੇ ਗੇੜ ਲਈ ਸੱਦ ਲਿਆ ਹੈ। ਬੀਤੇ…
BJP Punjab yatra: ਅਮਿਤ ਸ਼ਾਹ ਅਤੇ ਨਿਤਿਨ ਨਬੀਨ ਹੋਣਗੇ ਭਾਜਪਾ ਦੀ ਪੰਜਾਬ ਯਾਤਰਾ ਦਾ ਖ਼ਾਸ ਚਿਹਰਾ

BJP Punjab yatra: ਅਮਿਤ ਸ਼ਾਹ ਅਤੇ ਨਿਤਿਨ ਨਬੀਨ ਹੋਣਗੇ ਭਾਜਪਾ ਦੀ ਪੰਜਾਬ ਯਾਤਰਾ ਦਾ ਖ਼ਾਸ ਚਿਹਰਾ

ਜਲੰਧਰ (ਮਨੀਸ਼ ਰਿਹਾਨ ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਕੀਤੀ ਜਾ ਰਹੀ ਵੱਡੀ ਤਿਆਰੀ ਤਹਿਤ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਵਿੱਚ…
Chandigarh Railway Station 36 ਦਿਨਾਂ ਲਈ ਬੰਦ: 442 ਟਰੇਨਾਂ ਰੱਦ; ਜਾਣੋ ਯਾਤਰੀਆਂ ’ਤੇ ਕੀ ਪਵੇਗਾ ਅਸਰ

Chandigarh Railway Station 36 ਦਿਨਾਂ ਲਈ ਬੰਦ: 442 ਟਰੇਨਾਂ ਰੱਦ; ਜਾਣੋ ਯਾਤਰੀਆਂ ’ਤੇ ਕੀ ਪਵੇਗਾ ਅਸਰ

ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ ਵੀਰਵਾਰ ਤੋਂ 36 ਦਿਨਾਂ ਲਈ ਬੰਦ ਰਹੇਗਾ, ਜਿਸ ਕਾਰਨ 15 ਅਕਤੂਬਰ ਤੱਕ 442 ਰੇਲ ਯਾਤਰਾਵਾਂ ਰੱਦ ਰਹਿਣਗੀਆਂ। ਸਟੇਸ਼ਨ ਦੀ ਮੁੜ-ਵਿਕਾਸ ਯੋਜਨਾ ਤਹਿਤ ਨਵੀਂ ਛੱਤ ਪਾਉਣ ਅਤੇ ਫੁੱਟ-ਓਵਰ-ਬ੍ਰਿਜ ਨੂੰ ਹਟਾਉਣ ਲਈ ਉੱਤਰੀ ਰੇਲਵੇ ਵੱਲੋਂ ਇਹ ਹੁਣ…
Vijay Mallya ਦਾ ਦਾਅਵਾ: ‘ਮੈਂ ਭਗੌੜਾ ਨਹੀਂ, ਯੂ ਕੇ ਕਾਨੂੰਨ ਕਾਰਨ ਭਾਰਤ ਨਹੀਂ ਆ ਸਕਦਾ’

Vijay Mallya ਦਾ ਦਾਅਵਾ: ‘ਮੈਂ ਭਗੌੜਾ ਨਹੀਂ, ਯੂ ਕੇ ਕਾਨੂੰਨ ਕਾਰਨ ਭਾਰਤ ਨਹੀਂ ਆ ਸਕਦਾ’

ਨਵੀਂ ਦਿੱਲੀ : ਕਥਿਤ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਆਪਣੀ ਬੇਗੁਨਾਹੀ ਦਾ ਐਲਾਨ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਾਨੂੰਨ ਦੁਆਰਾ ਯੂਨਾਈਟਿਡ ਕਿੰਗਡਮ ਛੱਡਣ ਦੀ ਇਜਾਜ਼ਤ ਨਹੀਂ ਹੈ ਅਤੇ ਉਸ ਨੇ ਐਕਸ (X) 'ਤੇ ਕਈ ਪੋਸਟਾਂ ਵਿੱਚ ਭਾਰਤ…
ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ

ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ

ਡੇਰਾ ਬਾਬਾ ਨਾਨਕ : ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬੰਦ ਹਨ, ਪਰ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋਇਆ। ਡੇਰਾ ਬਾਬਾ ਨਾਨਕ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ…
ਸਵਾਲ ਦਾ ਮਲਾਲ: ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਦਾ ‘ਸਵਾਲ’ ਹੀ ਅਪਰਾਧ ਬਣ ਗਿਆ

ਸਵਾਲ ਦਾ ਮਲਾਲ: ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਦਾ ‘ਸਵਾਲ’ ਹੀ ਅਪਰਾਧ ਬਣ ਗਿਆ

ਸੰਗਰੂਰ  : ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦਾ ਸਿਰਫ਼ ਏਨਾ ਕਸੂਰ ਸੀ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ’ਚ ‘ਚਿੱਟੇ’ ਦਾ ਕਾਲਾ ਸੱਚ ਦੱਸਣ ਦੀ ਭੁੱਲ ਕਰ ਬੈਠਾ। ਜਦੋਂ ਵਿੱਤ ਮੰਤਰੀ ਦਾ ਕਾਫ਼ਲਾ ਪਿੰਡ ਪੁੱਜਿਆ ਤਾਂ ਉਸ ਨੂੰ…
Punjab AI Healthcare: ਡਿਜੀਟਲ ਪੰਜਾਬ, ਸਿਹਤਮੰਦ ਪੰਜਾਬ

Punjab AI Healthcare: ਡਿਜੀਟਲ ਪੰਜਾਬ, ਸਿਹਤਮੰਦ ਪੰਜਾਬ

ਜਲੰਧਰ (ਮਨੀਸ਼ ਰਿਹਾਨ ) : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਕਦਮ ਚੁੱਕਦਿਆਂ ਪਹਿਲੀ ਵਾਰ ਮਸਨੂਈ ਬੁੱਧੀ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਸਕ੍ਰੀਨਿੰਗ ਡਿਵਾਈਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ…
West Asia conflict: ਅਮਰੀਕਾ ਨੇ ਇਰਾਨ ਦੇ ਪੰਜ ਤੇਲ ਟੈਂਕਰ ਕੀਤੇ ਤਬਾਹ; ਤਹਿਰਾਨ ਦਾ ਜਾਰਡਨ ਵਿੱਚ ਪਲਟਵਾਰ

West Asia conflict: ਅਮਰੀਕਾ ਨੇ ਇਰਾਨ ਦੇ ਪੰਜ ਤੇਲ ਟੈਂਕਰ ਕੀਤੇ ਤਬਾਹ; ਤਹਿਰਾਨ ਦਾ ਜਾਰਡਨ ਵਿੱਚ ਪਲਟਵਾਰ

ਵਾਸ਼ਿੰਗਟਨ : ਅਮਰੀਕੀ ਫ਼ੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਜੰਗੀ ਜਹਾਜ਼ਾਂ ’ਤੇ ਹੋਏ ਤਾਜ਼ਾ ਹਮਲਿਆਂ ਦੇ ਜਵਾਬ ਵਿੱਚ ਇਰਾਨ ਦੇ ਪੰਜ ਤੇਲ ਟੈਂਕਸਰ ਤਬਾਹ ਕਰ ਦਿੱਤੇ ਹਨ। ਇਸ ਦੇ ਜਵਾਬ ਵਿੱਚ ਤਹਿਰਾਨ ਨੇ ਜਾਰਡਨ ਵਿੱਚ ਅਮਰੀਕੀ ਟਿਕਾਣਿਆਂ ’ਤੇ…
Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਵੈਨਕੂਵਰ : ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ ਵਾਲੀ ਕਾਰ ’ਤੇ ਗੋਲੀਆਂ ਦਾਗੀਆਂ ਗਈਆਂ, ਪਰ ਉਸ ਦੇ ਸਮੇਤ ਚਾਰ ਸਵਾਰ ਵਾਲ ਵਾਲ ਬਚ ਗਏ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਉੱਤੇ ਦਿਖਾਈ ਦਿੱਤੇ, ਪਰ ਕਾਰ…
2027 ਦੀ ਪੰਜਾਬ ਚੋਣਾਂ

2027 ਦੀ ਪੰਜਾਬ ਚੋਣਾਂ

ਭਾਵੇਂ ਪੰਜਾਬ ਦੀ ਰਾਜਨੀਤੀ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਅਜੇ ਰਸਮੀ ਤੌਰ ’ਤੇ ਨਹੀਂ ਵੱਜਿਆ, ਪਰ ਚੋਣਾਂ ਜੰਗ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ ਮਾਰਚ 2027 ਵਿੱਚ ਖ਼ਤਮ ਹੋਣਾ ਹੈ, ਪਰ ਚੋਣ…
ਵਾਤਾਵਰਨ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ

ਵਾਤਾਵਰਨ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ

ਵਾਤਾਵਰਨ ਸਾਡੇ ਜੀਵਨ ਦਾ ਆਧਾਰ ਹੈ। ਸਾਫ਼ ਹਵਾ, ਸ਼ੁੱਧ ਪਾਣੀ, ਉਪਜਾਊ ਮਿੱਟੀ, ਹਰੇ-ਭਰੇ ਰੁੱਖ ਅਤੇ ਜੀਵ-ਜੰਤੂ—ਇਹ ਸਭ ਕੁਦਰਤ ਦੀਆਂ ਉਹ ਅਨਮੋਲ ਦਾਤਾਂ ਹਨ, ਜਿਨ੍ਹਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਭਾਵੇਂ ਵਿਗਿਆਨ ਅਤੇ ਤਕਨਾਲੋਜੀ ਦੇ…
Kal Dosanjh ਗ੍ਰਿਫਤਾਰੀ ਕੇਸ: ਦੋਸਾਂਝ ਦੇ ਵਕੀਲ ਨੇ ਮਾਮਲੇ ਦੀ ਜਾਂਚ ਕਰ ਰਹੀ ਵੈਨਕੂਵਰ ਪੁਲੀਸ ‘ਤੇ ਸਵਾਲ ਚੁੱਕੇ

Kal Dosanjh ਗ੍ਰਿਫਤਾਰੀ ਕੇਸ: ਦੋਸਾਂਝ ਦੇ ਵਕੀਲ ਨੇ ਮਾਮਲੇ ਦੀ ਜਾਂਚ ਕਰ ਰਹੀ ਵੈਨਕੂਵਰ ਪੁਲੀਸ ‘ਤੇ ਸਵਾਲ ਚੁੱਕੇ

ਪੁਲੀਸ ਅਧਿਕਾਰੀ ਅਤੇ ਕਿਡਜ਼ਪਲੇ ਫਾਊਂਡੇਸ਼ਨ ਦੇ ਸੰਸਥਾਪਕ ਕਲਵਿੰਦਰ ਸਿੰਘ (ਕਲ) ਦੋਸਾਂਝ ’ਤੇ ਕਥਿਤ ਤੌਰ ’ਤੇ ਮਲਟੀਮਿਲੀਅਨ ਡਾਲਰ ਦੇ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ ਲਾਏ ਜਾਣ ਤੋਂ ਬਾਅਦ ਵੈਨਕੂਵਰ ਪੁਲੀਸ ਡਿਪਾਰਟਮੈਂਟ (ਵੀ.ਪੀ.ਡੀ.) ਵੱਲੋਂ ਆਪਣੇ ਹੀ ਇੱਕ ਅਧਿਕਾਰੀ ਦੀ ਜਾਂਚ ਕਰਨ ’ਤੇ…
ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ : ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਦੋਸ਼ ਹਨ ਕਿ ਉਹ ਪਰਚੂਨ ਸਟੋਰਾਂ ਦੇ ਕਾਮਿਆਂ ਨੂੰ ਛੁਰਾ ਵਿਖਾ ਕੇ ਨਕਦੀ ਲੁੱਟ ਲੈਂਦਾ ਰਿਹਾ। ਉਸ ਨੇ…
Himachal Guest Houses: ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਗੈਸਟ ਹਾਊਸਾਂ ਦੇ ਕਮਰਿਆਂ ਦਾ ਕਿਰਾਇਆ ਵਧਿਆ

Himachal Guest Houses: ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਗੈਸਟ ਹਾਊਸਾਂ ਦੇ ਕਮਰਿਆਂ ਦਾ ਕਿਰਾਇਆ ਵਧਿਆ

ਸ਼ਿਮਲਾ ; ਹਿਮਾਚਲ ਪ੍ਰਦੇਸ਼ ਸਰਕਾਰ ਨੇ ਦਿੱਲੀ, ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਸਥਿਤ ਚੁਣੇ ਹੋਏ ਸਰਕਾਰੀ ਗੈਸਟ ਹਾਊਸਾਂ ਦੇ 24 ਖਾਸ ਕਮਰਿਆਂ ਦਾ ਕਿਰਾਇਆ ਵਧਾ ਕੇ 3,000 ਰੁਪਏ ਪ੍ਰਤੀ ਦਿਨ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਆਮ ਲੋਕਾਂ ਦੀ ਆਨਲਾਈਨ ਬੁਕਿੰਗ ਲਈ…
Ludhiana firing case: ਪਤਨੀ ਵੱਲੋਂ DGP ਅਤੇ CP ਕੋਲ ਸ਼ਿਕਾਇਤ ਮਗਰੋਂ CIA ਕਰੇਗੀ ਮਾਮਲੇ ਦੀ ਜਾਂਚ

Ludhiana firing case: ਪਤਨੀ ਵੱਲੋਂ DGP ਅਤੇ CP ਕੋਲ ਸ਼ਿਕਾਇਤ ਮਗਰੋਂ CIA ਕਰੇਗੀ ਮਾਮਲੇ ਦੀ ਜਾਂਚ

ਲੁਧਿਆਣਾ  (ਮਨੀਸ਼ ਰਿਹਾਨ ) : ਭਾਮੀਆਂ-ਝੱਬੇਵਾਲ ਰੋਡ ’ਤੇ ਖੇਤਾਂ ਤੋਂ ਘਰ ਪਰਤ ਰਹੇ ਇੱਕ ਵਿਅਕਤੀ ’ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀ ਚਲਾਉਣ ਅਤੇ ਜਮਾਲਪੁਰ ਪੁਲੀਸ ਸਟੇਸ਼ਨ ਵਿਖੇ ਰੀਅਲਟਰ ਪਰਮਿੰਦਰ ਸਿੰਘ ਬਾਜਵਾ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ,…
Ludhiana bandh: ਲੁਧਿਆਣਾ ਵਿੱਚ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ

Ludhiana bandh: ਲੁਧਿਆਣਾ ਵਿੱਚ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ

ਲੁਧਿਆਣਾ (ਮਨੀਸ਼ ਰਿਹਾਨ ) : ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿੱਚ ਬੀਤੀ ਸ਼ਾਮ ਡਾ. ਬੀ.ਆਰ. ਅੰਬੇਦਕਰ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਮਾਮਲੇ ਵਿੱਚ ਅੱਜ ਦਲਿਤ ਸਮਾਜ ਦੇ ਭਾਈਚਾਰੇ ਨੇ ਲੁਧਿਆਣਾ ਬੰਦ ਦਾ ਐਲਾਨ ਕੀਤਾ ਹੈ। ਸ਼ਹਿਰ ਵਿੱਚ ਸਵੇਰੇ 10 ਤੋਂ…
ਬੰਦੀ ਸਿੰਘਾਂ ਦੀ ਰਿਹਾਈ ਅਤੇ Jagtar Singh Hawara ਨੂੰ 28 ਦਿਨ ਦੀ ਪੈਰੋਲ ਦੀ ਮੰਗ

ਬੰਦੀ ਸਿੰਘਾਂ ਦੀ ਰਿਹਾਈ ਅਤੇ Jagtar Singh Hawara ਨੂੰ 28 ਦਿਨ ਦੀ ਪੈਰੋਲ ਦੀ ਮੰਗ

ਜਲੰਧਰ (ਮਨੀਸ਼ ਰਿਹਾਨ ) : ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜੀ ਨੂੰ ਮਿਲਣ ਲਈ ਘੱਟੋ-ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਵੇ। ਇਹ ਪੈਰੋਲ ਤੁਰੰਤ ਪ੍ਰਭਾਵ ਨਾਲ ਮਿਲਣੀ ਚਾਹੀਦੀ ਹੈ। ਇਹ ਮੰਗ ਕਰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਅਤੇ…
‘I’m an Artist Bro..’; CJP ਦੇ ਪ੍ਰਦਰਸ਼ਨ ’ਤੇ ਦਿਲਜੀਤ ਦੋਸਾਂਝ ਨੇ ਰਿਲੀਜ਼ ਕੀਤਾ ਨਵਾਂ ਗਾਣਾ Devil

‘I’m an Artist Bro..’; CJP ਦੇ ਪ੍ਰਦਰਸ਼ਨ ’ਤੇ ਦਿਲਜੀਤ ਦੋਸਾਂਝ ਨੇ ਰਿਲੀਜ਼ ਕੀਤਾ ਨਵਾਂ ਗਾਣਾ Devil

ਜਲੰਧਰ (ਮਨੀਸ਼ ਰਿਹਾਨ ) : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇੱਕ ਕਲਾਕਾਰ ਬਿਨਾਂ ਕੁਝ ਬੋਲੇ ਵੀ ਆਪਣੀ ਕਲਾ ਰਾਹੀਂ ਵੱਡਾ ਸੁਨੇਹਾ ਦੇ ਸਕਦਾ ਹੈ। ਕੌਕਰੋਚ ਜਨਤਾ ਪਾਰਟੀ (CJP) ਵੱਲੋਂ ਵਿਦਿਆਰਥੀਆਂ…
ਦਿੱਲੀ ’ਚ ਮਨੀਪੁਰੀ ਗਾਇਕ Chongtham Vikram Singh ਦੇ ਕਤਲ ਨਾਲ ਉੱਤਰ-ਪੂਰਬੀ ਭਾਈਚਾਰੇ ’ਚ ਰੋਸ

ਦਿੱਲੀ ’ਚ ਮਨੀਪੁਰੀ ਗਾਇਕ Chongtham Vikram Singh ਦੇ ਕਤਲ ਨਾਲ ਉੱਤਰ-ਪੂਰਬੀ ਭਾਈਚਾਰੇ ’ਚ ਰੋਸ

ਮਨੀਪੁਰ : ਦਿੱਲੀ ਦੇ ਆਸ਼ਰਮ ਨੇੜਲੇ ਪਿੰਡ ਕਿਲੋਕਰੀ ਵਿਖੇ ਆਪਣੇ ਘਰ ਦੇ ਬਾਹਰ ਹੋ ਰਹੇ ਰੌਲੇ-ਰੱਪੇ ਅਤੇ ਹੰਗਾਮੇ ਦਾ ਵਿਰੋਧ ਕਰਨ ’ਤੇ ਮਨੀਪੁਰ ਦੇ 54 ਸਾਲਾ ਪ੍ਰਸਿੱਧ ਗਿਟਾਰਿਸਟ ਅਤੇ ਸੰਗੀਤ ਅਧਿਆਪਕ Chongtham Vikram Singh ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ।…
ਅਕਾਲੀ ਏਕਤਾ ਲਈ ਹੁਣ Sikandar Singh Maluka ਵੀ ਆਏ ਅੱਗੇ; ਪੰਥਕ ਧਿਰਾਂ ਨੂੰ ਵੱਖਰੇਵਾਂ ਖ਼ਤਮ ਕਰਨ ਦੀ ਕੀਤੀ ਅਪੀਲ

ਅਕਾਲੀ ਏਕਤਾ ਲਈ ਹੁਣ Sikandar Singh Maluka ਵੀ ਆਏ ਅੱਗੇ; ਪੰਥਕ ਧਿਰਾਂ ਨੂੰ ਵੱਖਰੇਵਾਂ ਖ਼ਤਮ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ, ਹੁਣ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ…
Mohanjit Sheron torture case: ਕੌਮੀ ਘੱਟ ਗਿਣਤੀ ਕਮਿਸ਼ਨ ਅੱਜ ਪੀੜਤ ਅਤੇ ਉੱਚ ਅਧਿਕਾਰੀਆਂ ਨਾਲ ਕਰੇਗਾ ਮੁਲਾਕਾਤ

Mohanjit Sheron torture case: ਕੌਮੀ ਘੱਟ ਗਿਣਤੀ ਕਮਿਸ਼ਨ ਅੱਜ ਪੀੜਤ ਅਤੇ ਉੱਚ ਅਧਿਕਾਰੀਆਂ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ : ਕੌਮੀ ਘੱਟ ਗਿਣਤੀ ਕਮਿਸ਼ਨ (NCM) ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਮੋਹਣਜੀਤ ਸਿੰਘ ਨਾਲ ਕਥਿਤ ਪੁਲੀਸ ਹਿਰਾਸਤ ਦੌਰਾਨ ਹੋਏ ਤਸ਼ੱਦਦ ਦੇ ਮਾਮਲੇ ’ਚ ਗੰਭੀਰ ਨੋਟਿਸ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ…
ਕਿਸਾਨ ਵੱਲੋਂ ਕਥਿਤ ਤੌਰ ’ਤੇ ਸਲਫਾਸ ਨਿਗਲ ਕੇ ਖੁਦਕੁਸ਼ੀ; ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼

ਕਿਸਾਨ ਵੱਲੋਂ ਕਥਿਤ ਤੌਰ ’ਤੇ ਸਲਫਾਸ ਨਿਗਲ ਕੇ ਖੁਦਕੁਸ਼ੀ; ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼

ਪਟਿਆਲਾ : ਸੁਨਾਮ ਵਿੱਚ ਮੁੱਖ ਮੰਤਰੀ ਦੀ ਰੈਲੀ ਦੌਰਾਨ ਕਾਲੇ ਝੰਡੇ ਦਿਖਾਉਣ ਤੋਂ ਬਾਅਦ ਮੋਹਨਜੀਤ ਸਿੰਘ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਅਜੇ ਗਰਮਾਇਆ ਹੀ ਸੀ ਕਿ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਕ ਮੰਤਰੀ ਦੇ ਸਮਾਗਮ…
Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਸਿਰਫ਼ 600 ਰੁਪਏ ’ਚ ‘ਚਿੱਟਾ’ ਵਿਕਣ ਦਾ ਦਾਅਵਾ ਕਰਦੀ 3.12 ਮਿੰਟ ਦੀ ਵੀਡੀਓ ਵਾਇਰਲ ਕੀਤੇ ਜਾਣ ਤੋਂ ਦੋ ਦਿਨ ਬਾਅਦ, ਅੱਜ ਸਵੇਰੇ ਪੁਲੀਸ ਹਰਕਤ ਵਿੱਚ ਆ ਗਈ। ਲਗਭਗ 200…
Punjab Debt: ਪੰਜਾਬ ਸਰਕਾਰ ਦੋ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁੱਕੇਗੀ

Punjab Debt: ਪੰਜਾਬ ਸਰਕਾਰ ਦੋ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁੱਕੇਗੀ

ਚੰਡੀਗੜ੍ਹ : ਪੰਜਾਬ ਸਰਕਾਰ ਵਿੱਤੀ ਤੰਗੀ ਵਿਚਾਲੇ ਮੰਗਲਵਾਰ ਨੂੰ ਦੋ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ ਹੈ। ਸਤੰਬਰ ਮਹੀਨੇ ’ਚ ਇਹ ਕਰਜ਼ੇ ਦੀ ਪਹਿਲੀ ਕਿਸ਼ਤ ਸਮਝੀ ਜਾ ਸਕਦੀ ਹੈ। ਇਸ ਕਰਜ਼ੇ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ…
Punjab Govt Employees Strike: ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਅੱਜ

Punjab Govt Employees Strike: ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਅੱਜ

ਚੰਡੀਗੜ੍ਹ : ਪੰਜਾਬ ਦੇ ਮੁਲਾਜ਼ਮਾਂ ਵੱਲੋਂ ਦੂਜੇ ਗੇੜ ਦੇ ਸੰਘਰਸ਼ ਦੌਰਾਨ ਮੰਗਲਵਾਰ ਨੂੰ ਸਮੁੱਚੇ ਸਰਕਾਰੀ ਦਫ਼ਤਰਾਂ ’ਚ ਇੱਕ ਦਿਨ ਲਈ ਕੰਮ ਠੱਪ ਰੱਖਿਆ ਜਾਵੇਗਾ। ਭਲਕੇ ਮਨਿਸਟੀਰੀਅਲ ਸਟਾਫ਼ ਇੱਕ ਦਿਨ ਦੀ ਸਮੂਹਿਕ ਛੁੱਟੀ ’ਤੇ ਰਹੇਗਾ ਜਦੋਂ ਕਿ ਇਸ ਤੋਂ ਪਹਿਲਾਂ 27 ਅਗਸਤ…