Posted inChandigarh
ਡੀ-ਸਿਲਟਿੰਗ ਨੀਤੀ ਤੋਂ ਕਸੂਤੀ ਫਸੀ ਪੰਜਾਬ ਸਰਕਾਰ
ਚੰਡੀਗਡ਼੍ਹ : ਪੰਜਾਬ ਸਰਕਾਰ ਨੂੰ ਦਰਿਆਈ ਗਾਰ ਕੱਢਣ ਦੀ ਨੀਤੀ ਨੇ ਕਸੂਤਾ ਫਸਾ ਦਿੱਤਾ ਹੈ। ਕੌਮੀ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਦਰਿਆਵਾਂ ’ਚੋਂ ਗਾਰ ਕੱਢਣ ਦੀ ਨੀਤੀ ਨੂੰ ਮਾਈਨਿੰਗ ਦੀ ਗਤੀਵਿਧੀ ਕਰਾਰ ਦਿੱਤਾ ਹੈ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਹਾਈ…



























