ਭਾਰਤ ਨੂੰ ਸੌਫਟ ਟੈਨਿਸ ’ਚ ਪਹਿਲਾ ਏਸ਼ਿਆਈ ਤਗ਼ਮਾ
ਨਾਗੋਆ : ਜੈ ਮੀਣਾ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਜਪਾਨ ਦੇ ਤਾਕੁਆ ਕੁਰੋਸਾਕਾ ਤੋਂ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਜਿੱਤ ਕੇ ਸੌਫਟ ਟੈਨਿਸ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ਦਾ ਪਹਿਲਾ ਤਗ਼ਮਾ ਹਾਸਲ ਕੀਤਾ। ਆਪਣੀਆਂ…





























