Posted inUnited Kingdom
London Police ਵੱਲੋਂ 212 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਲੰਡਨ: ਲੰਡਨ ਪੁਲੀਸ ਨੇ ਬੀਤੇ ਦਿਨ ਪਾਬੰਦੀਸ਼ੁਦਾ ਜਥੇਬੰਦੀ ‘ਪੈਲੇਸਟਾਈਨ ਐਕਸ਼ਨ’ (ਫ਼ਲਸਤੀਨੀ ਐਕਸ਼ਨ) ਦੇ ਹੱਕ ਵਿੱਚ ਹੋਏ ਮੁਜ਼ਾਹਰੇ ਦੌਰਾਨ 212 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਤਾਨਵੀ ਸਰਕਾਰ ਨੇ ਇਸ ਜਥੇਬੰਦੀ ਨੂੰ ਦਹਿਸ਼ਤਗਰਦਾਂ ਦੀ ਜਥੇਬੰਦੀ ਕਰਾਰ ਦਿੱਤਾ ਹੈ। ਮੈਟਰੋਪੋਲੀਟਨ ਪੁਲੀਸ ਮੁਤਾਬਕ 27…




























