Posted inPakistan
Pakistan and Afghanistan Strikes: ਪਾਕਿਸਤਾਨ ਵੱਲੋਂ Kandhar Airport ਨੇੜੇ ਨਿੱਜੀ ਏਅਰਲਾਈਨ ਦੇ ਤੇਲ ਡਿਪੂ ’ਤੇ ਬੰਬਾਰੀ
ਕਾਬੁਲ: ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਸਰਹੱਦੀ ਵਿਵਾਦ ਅੱਜ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਪਾਕਿਸਤਾਨੀ ਹਵਾਈ ਫ਼ੌਜ ਨੇ ਕੰਧਾਰ ਹਵਾਈ ਅੱਡੇ ਦੇ ਨੇੜੇ ਸਥਿਤ ਇੱਕ ਨਿੱਜੀ ਏਅਰਲਾਈਨ ਕੰਪਨੀ ‘ਕਾਮ ਏਅਰ’ (Kam Air) ਦੇ ਤੇਲ ਡਿਪੂ ਨੂੰ ਨਿਸ਼ਾਨਾ…


























