Cancer ਦੀਆਂ ਦਵਾਈਆਂ, ਟੈਟਨਸ ਸੀਰਮ ਅਤੇ ਬੱਚਿਆਂ ਦੇ ਟੀਕਿਆਂ ਦੀਆਂ ਕੀਮਤਾਂ ਵਿੱਚ 50 ਫੀਸਦ ਤੱਕ ਦਾ ਵਾਧਾ

Cancer ਦੀਆਂ ਦਵਾਈਆਂ, ਟੈਟਨਸ ਸੀਰਮ ਅਤੇ ਬੱਚਿਆਂ ਦੇ ਟੀਕਿਆਂ ਦੀਆਂ ਕੀਮਤਾਂ ਵਿੱਚ 50 ਫੀਸਦ ਤੱਕ ਦਾ ਵਾਧਾ

ਨਵੀਂ ਦਿੱਲੀ : 'ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ' (NPPA) ਨੇ ਵੀਰਵਾਰ ਨੂੰ ਤਿੰਨ ਵੱਖ-ਵੱਖ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਦਿਆਂ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਅਹਿਮ ਕੀਮੋਥੈਰੇਪੀ ਦਵਾਈਆਂ, ਐਂਟੀ-ਟੈਟਨਸ ਇਮਿਊਨੋਗਲੋਬੂਲਿਨ ਇੰਜੈਕਸ਼ਨਾਂ ਅਤੇ ਬੱਚਿਆਂ ਦੇ ਰੋਗਾਂ ਨਾਲ ਸਬੰਧਤ ਮੁੱਖ ਟੀਕਿਆਂ (ਵੈਕਸੀਨਾਂ) ਦੀਆਂ ਜ਼ਿਆਦਾਤਰ…
ਭਾਰਤ ਦੇ ਦਿੱਗਜ ਨਿਸ਼ਾਨੇਬਾਜ਼ ਅਤੇ ਕੋਚ Jaspal Singh ਦਾ 49 ਸਾਲ ਦੀ ਉਮਰ ‘ਚ ਦੇਹਾਂਤ

ਭਾਰਤ ਦੇ ਦਿੱਗਜ ਨਿਸ਼ਾਨੇਬਾਜ਼ ਅਤੇ ਕੋਚ Jaspal Singh ਦਾ 49 ਸਾਲ ਦੀ ਉਮਰ ‘ਚ ਦੇਹਾਂਤ

ਨਵੀਂ ਦਿੱਲੀ: ਭਾਰਤ ਦੇ ਮਸ਼ਹੂਰ ਸ਼ੂਟਿੰਗ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਗੋਲਡ ਮੈਡਲ ਜੇਤੂ (ਸੋਨ ਤਗਮਾ ਜੇਤੂ) ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। 'ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ' (NRAI) ਦੇ ਪ੍ਰਧਾਨ ਕਲਿਕੇਸ਼ ਨਾਰਾਇਣ ਸਿੰਘ…
ਫੋਨ ਨਾ ਚੁੱਕਣ ਦਾ ਸਬਕ ਸਿਖਾਇਆ; Canada ‘ਚ ਕਾਰੋਬਾਰੀ ਦੀ ਦੁਕਾਨ ‘ਤੇ ਬਿਸ਼ਨੋਈ ਗੈਂਗ ਵੱਲੋਂ ਫਾਇਰਿੰਗ

ਫੋਨ ਨਾ ਚੁੱਕਣ ਦਾ ਸਬਕ ਸਿਖਾਇਆ; Canada ‘ਚ ਕਾਰੋਬਾਰੀ ਦੀ ਦੁਕਾਨ ‘ਤੇ ਬਿਸ਼ਨੋਈ ਗੈਂਗ ਵੱਲੋਂ ਫਾਇਰਿੰਗ

ਵੈਨਕੂਵਰ : ਬਰੈਂਪਟਨ ਵਿੱਚ ਇੱਕ ਮਿਠਾਈ ਦੀ ਦੁਕਾਨ 'ਤੇ ਕਾਰ ਸਵਾਰਾਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਦੀ ਜ਼ਿੰਮੇਵਾਰੀ 'ਆਰਜੂ ਬਿਸ਼ਨੋਈ' ਨਾਂ ਦੇ ਸੋਸ਼ਲ…
Punjab ਦੀ ਸਿਆਸੀ ਲੜਾਈ Toronto ਪਹੁੰਚੀ; ਅਕਾਲੀ ਆਗੂ ਵਾਪਸ ਮੁੜਿਆ !

Punjab ਦੀ ਸਿਆਸੀ ਲੜਾਈ Toronto ਪਹੁੰਚੀ; ਅਕਾਲੀ ਆਗੂ ਵਾਪਸ ਮੁੜਿਆ !

ਵੈਨਕੂਵਰ : ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਤੱਕ ਪਹੁੰਚ ਸੀਮਤ ਕਰਨ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਹਨ। ਇਸ ਦੀ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਸ਼੍ਰੋਮਣੀ ਅਕਾਲੀ ਦਲ (ਬ) ਦੇ…
Musk ਦੇ ‘Grok’ AI ਟੂਲ ਔਰਤਾਂ ਤੇ ਬੱਚਿਆਂ ਦੀ ਨਿੱਜਤਾ ਲਈ ਖਤਰਾ ! Canada ਸਣੇ ਕਈ ਦੇਸ਼ਾਂ ‘ਚ ਜਾਂਚ ਸ਼ੁਰੂ

Musk ਦੇ ‘Grok’ AI ਟੂਲ ਔਰਤਾਂ ਤੇ ਬੱਚਿਆਂ ਦੀ ਨਿੱਜਤਾ ਲਈ ਖਤਰਾ ! Canada ਸਣੇ ਕਈ ਦੇਸ਼ਾਂ ‘ਚ ਜਾਂਚ ਸ਼ੁਰੂ

ਵਿਨੀਪੈਗ : ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫਲਿੱਪ ਡੂਫ੍ਰੇਨ ਨੇ ਇੱਕ ਅਹਿਮ ਖੁਲਾਸਾ ਕਰਦਿਆਂ ਕਿਹਾ ਹੈ ਕਿ ਮਸ਼ਹੂਰ ਉਦਯੋਗਪਤੀ ਇਲੋਨ ਮਸਕ ਦੀ ਏਆਈ (AI) ਕੰਪਨੀ xAI ਦੇ ਚੈਟਬੋਟ ‘ਗਰੋਕ’ (Grok) ਰਾਹੀਂ ਤਿਆਰ ਕੀਤੇ ਗਏ ਜਿਨਸੀ ਸੁਭਾਅ ਵਾਲੇ ਡੀਪਫੇਕ ਚਿੱਤਰਾਂ ਨੇ ਦੇਸ਼ ਦੇ…
NITI Aayog Meeting: ਪਹਾੜੀ ਰਾਜਾਂ ਦੀ ਤਰਜ਼ ’ਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਮਿਲੇ; CM ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਪੱਖ ਰੱਖਿਆ

NITI Aayog Meeting: ਪਹਾੜੀ ਰਾਜਾਂ ਦੀ ਤਰਜ਼ ’ਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਮਿਲੇ; CM ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਪੱਖ ਰੱਖਿਆ

ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਵਿੱਚ ਅੱਜ ਪਹਾੜੀ ਸੂਬਿਆਂ ਦੀ ਤਰਜ਼ ’ਤੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਮੰਗ ਰੱਖੀ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਵੀ ਮੰਗਿਆ। ਕੇਂਦਰੀ ਸਕੀਮਾਂ ’ਚ…
Fifa World Cup 2026: ਫੀਫਾ ਆਲਮੀ ਕੱਪ ਦਾ ਰੰਗਾਰੰਗ ਆਗਾਜ਼

Fifa World Cup 2026: ਫੀਫਾ ਆਲਮੀ ਕੱਪ ਦਾ ਰੰਗਾਰੰਗ ਆਗਾਜ਼

ਨਵੀਂ ਦਿੱਲੀ : ਮੇਜ਼ਬਾਨ ਮੈਕਸਿਕੋ ਤੇ ਦੱਖਣੀ ਅਫਰੀਕਾ ਦਰਮਿਆਨ ਫੁਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾਰੰਗ ਆਗਾਜ਼ ਹੋ ਗਿਆ ਹੈ। ਉਦਘਾਟਨੀ ਮੁਕਾਬਲਾ ਮੈਕਸਿਕੋ ਸਿਟੀ ਦੇ ਅਸਟੇਡੀਓ ਐਜ਼ਟੇਕਾ ਸਟੇਡੀਅਮ ਵਿੱਚ ਖੇਡਿਆ ਗਿਆ। ਫੀਫਾ ਆਲਮੀ ਕੱਪ ਦੇ ਇਤਿਹਾਸ…
Punjab DAP fertilizer: BJP ਨੇ ਕੇਂਦਰ ਕੋਲ ਡੀ ਏ ਪੀ ਦਾ ਮੁੱਦਾ ਚੁੱਕਿਆ

Punjab DAP fertilizer: BJP ਨੇ ਕੇਂਦਰ ਕੋਲ ਡੀ ਏ ਪੀ ਦਾ ਮੁੱਦਾ ਚੁੱਕਿਆ

ਚੰਡੀਗਡ਼੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਕੋਲ ਪੰਜਾਬ ਵਿੱਚ ਡੀ ਏ ਪੀ ਖਾਦ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ ਪੀ ਨੱਢਾ ਨੂੰ ਪੱਤਰ ਲਿੱਖ ਕੇ ਪੰਜਾਬ ਵਿੱਚ ਝੋਨੇ ਦੀ ਲੁਆਈ…
Punjab weather: ਮੀਂਹ ਨਾਲ ਗਰਮੀ ਤੋਂ ਰਾਹਤ

Punjab weather: ਮੀਂਹ ਨਾਲ ਗਰਮੀ ਤੋਂ ਰਾਹਤ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਹਨੇਰੀ ਤੇ ਝੱਖੜ ਮਗਰੋਂ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ…
Punjab ’ਚ ਕਈ ਥਾਈਂ ATM ਖਾਲੀ ਹੋਏ

Punjab ’ਚ ਕਈ ਥਾਈਂ ATM ਖਾਲੀ ਹੋਏ

ਚੰਡੀਗਡ਼੍ਹ : ਪੰਜਾਬ ਦੇ ਬੈਂਕਾਂ ’ਚ ਨਗਦੀ ਦਾ ਸੰਕਟ ਬਣ ਗਿਆ ਹੈ ਜਿਸ ਕਰ ਕੇ ਏ ਟੀ ਐੱਮ ਡਰਾਈ ਹੋਣ ਲੱਗੇ ਹਨ। ਏ ਟੀ ਐੱਮਾਂ ’ਚ ਕਰੰਸੀ ਲੋਡਿੰਗ ਵੀ ਹੁਣ ਕਈ ਘੰਟੇ ਅਤੇ ਕਈ ਦਿਨਾਂ ਦੀ ਦੇਰੀ ਨਾਲ ਹੋਣ ਲੱਗੀ ਹੈ।…
Strait of Hormuz: ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹ ਹਲਾਕ

Strait of Hormuz: ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹ ਹਲਾਕ

ਨਵੀਂ ਦਿੱਲੀ : ਭਾਰਤ ਨੇ ਕਿਹਾ ਹੈ ਕਿ ਓਮਾਨ ਦੇ ਤੱਟ ਨੇੜੇ ਪਿਛਲੇ ਚਾਰ ਦਿਨਾਂ ਵਿੱਚ ਭਾਰਤੀ ਅਮਲੇ ਵਾਲੇ ਤਿੰਨ ਵਪਾਰਕ ਜਹਾਜ਼ਾਂ ’ਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਤਿੰਨੇ ਭਾਰਤ ਦੇ…
ਮੇਰੇ ਜਾਂ ਅਭਿਸ਼ੇਕ ’ਚੋਂ ਇਕ ਨੂੰ ਚੁਣ ਲਓ: Kalyan Banerjee

ਮੇਰੇ ਜਾਂ ਅਭਿਸ਼ੇਕ ’ਚੋਂ ਇਕ ਨੂੰ ਚੁਣ ਲਓ: Kalyan Banerjee

ਕੋਲਕਾਤਾ : ਤ੍ਰਿਣਮੂਲ ਕਾਂਗਰਸ ਵਿਚਲਾ ਅੰਦਰੂਨੀ ਕਲੇਸ਼ ਲਗਾਤਾਰ ਵਧ ਰਿਹਾ ਹੈ। ਸੀਨੀਅਰ ਆਗੂ ਤੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਵੀਰਵਾਰ ਨੂੰ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੂੰ ਅਲਟੀਮੇਟਮ ਦਿੱਤਾ ਕਿ ਉਹ ਪਾਰਟੀ ਚਲਾਉਣ ਲਈ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਜਾਂ ਉਨ੍ਹਾਂ ਵਰਗੇ ਵਫ਼ਾਦਾਰ…
ਝੋਨੇ ਦੀ ਲੁਆਈ: ਜ਼ਮੀਨੀ ਪਾਣੀ ਤੋਂ ਨਹਿਰਾਂ ਵੱਲ ਮੋੜਾ

ਝੋਨੇ ਦੀ ਲੁਆਈ: ਜ਼ਮੀਨੀ ਪਾਣੀ ਤੋਂ ਨਹਿਰਾਂ ਵੱਲ ਮੋੜਾ

ਚੰਡੀਗਡ਼੍ਹ : ਪੰਜਾਬ ’ਚ ਝੋਨੇ ਦੀ ਲੁਆਈ ਦੇ ਸੀਜ਼ਨ ’ਚ ਹੁਣ ਜ਼ਮੀਨੀ ਪਾਣੀ ਤੋਂ ਨਹਿਰੀ ਪਾਣੀ ਵੱਲ ਮੋੜਾ ਪੈਣ ਲੱਗਿਆ ਹੈ। ਨਹਿਰੀ ਪਾਣੀ ਦੀ ਮੰਗ ਵਧਣ ਲੱਗੀ ਹੈ ਹਾਲਾਂਕਿ ਨਹਿਰੀ ਪਾਣੀ ਦੀ ਕਿੱਲਤ ਨੂੰ ਲੈ ਕੇ ਕਈ ਥਾਵਾਂ ਤੋਂ ਆਵਾਜ਼ ਵੀ…
‘Good Night, ਬੱਚਿਆਂ ਦਾ ਖ਼ਿਆਲ ਰੱਖਣਾ’: ਅਮਰੀਕੀ ਹਮਲੇ ‘ਚ ਮਾਰੇ ਗਏ ਭਾਰਤੀ ਮਰੀਨ ਇੰਜੀਨੀਅਰ ਦਾ ਪਤਨੀ ਨੂੰ ਆਖਰੀ ਸੁਨੇਹਾ

‘Good Night, ਬੱਚਿਆਂ ਦਾ ਖ਼ਿਆਲ ਰੱਖਣਾ’: ਅਮਰੀਕੀ ਹਮਲੇ ‘ਚ ਮਾਰੇ ਗਏ ਭਾਰਤੀ ਮਰੀਨ ਇੰਜੀਨੀਅਰ ਦਾ ਪਤਨੀ ਨੂੰ ਆਖਰੀ ਸੁਨੇਹਾ

ਵਿਸ਼ਾਖਾਪਟਨਮ :  ਓਮਾਨ ਦੇ ਸਮੁੰਦਰੀ ਤੱਟ ਨੇੜੇ ਇੱਕ ਵਪਾਰਕ ਜਹਾਜ਼ 'ਤੇ ਹੋਏ ਅਮਰੀਕੀ ਫੌਜੀ ਹਮਲੇ ਵਿੱਚ ਚਾਲਕ ਦਲ (ਕਰੂ) ਦੇ ਤਿੰਨ ਭਾਰਤੀ ਮੈਂਬਰ ਮਾਰੇ ਗਏ ਸਨ। ਉਨ੍ਹਾਂ ਵਿੱਚ ਇੱਥੋਂ ਦਾ ਇੱਕ 44 ਸਾਲਾ ਮਰੀਨ ਇੰਜੀਨੀਅਰ ਸੁਰੇਸ਼ ਵੀ ਸ਼ਾਮਲ ਸੀ, ਜਿਸ ਦੀ…
ਗਾਇਕ ਗੁਰੂ ਰੰਧਾਵਾ ਦੇ ਜਿੰਮ ’ਤੇ ਫਾਇਰਿੰਗ; ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਗਾਇਕ ਗੁਰੂ ਰੰਧਾਵਾ ਦੇ ਜਿੰਮ ’ਤੇ ਫਾਇਰਿੰਗ; ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਨਵੀਂ ਦਿੱਲੀ : ਦਿੱਲੀ ਦੇ ਪੱਛਮ ਵਿਹਾਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਵੀਰਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ‘24HS ਫਿਟਨੈੱਸ’ ਜਿੰਮ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮੋਟਰਸਾਈਕਲ ’ਤੇ ਸਵਾਰ ਹੋ…
Indian Railways ਦੇਸ਼ ਭਰ ਦੇ ਸਟੇਸ਼ਨਾਂ ’ਤੇ ਕਰੇਗਾ ਫਾਇਰ ਸੇਫਟੀ ਆਡਿਟ

Indian Railways ਦੇਸ਼ ਭਰ ਦੇ ਸਟੇਸ਼ਨਾਂ ’ਤੇ ਕਰੇਗਾ ਫਾਇਰ ਸੇਫਟੀ ਆਡਿਟ

ਨਵੀਂ ਦਿੱਲੀ : ਰੇਲ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਰੇਲਵੇ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਲਈ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਸਟੇਸ਼ਨਾਂ ’ਤੇ ਵਿਆਪਕ ‘ਫਾਇਰ ਸੇਫਟੀ ਆਡਿਟ’ (ਅੱਗ ਸੁਰੱਖਿਆ ਨਿਰੀਖਣ) ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ…
ਪੰਜਾਬ ’ਚ ਅੱਜ ਬਦਲਿਆ ਮੌਸਮ ਦਾ ਮਿਜ਼ਾਜ

ਪੰਜਾਬ ’ਚ ਅੱਜ ਬਦਲਿਆ ਮੌਸਮ ਦਾ ਮਿਜ਼ਾਜ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਵਿੱਚ ਕਈ ਦਿਨਾਂ ਤੋਂ ਅਤਿ ਦੀ ਗਰਮੀ ਨੇ ਲੋਕਾਂ ਦੀ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਅਗਾਮੀ ਦਿਨਾਂ ’ਚ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਅਗਲੇ ਦੋ ਦਿਨ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ…
ਪੰਜਾਬ ਅਤੇ ਹਰਿਆਣਾ ਵਿੱਚ ਤੜਕੇ ਹਨੇਰੀ ਤੋਂ ਬਾਅਦ ਪਿਆ ਮੀਂਹ

ਪੰਜਾਬ ਅਤੇ ਹਰਿਆਣਾ ਵਿੱਚ ਤੜਕੇ ਹਨੇਰੀ ਤੋਂ ਬਾਅਦ ਪਿਆ ਮੀਂਹ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਅੱਜ ਤੜਕਸਾਰ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਤੇਜ ਹਨੇਰੀ ਤੇ…

Delhi ਵਿੱਚ ਮੀਂਹ ਪੈਣ ਦੀ ਸੰਭਾਵਨਾ; ਤਪਦੀ ਗਰਮੀ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ : ਦਿੱਲੀ ਵਾਸਿਆਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਮੌਸਮ ਵਿਭਾਗ ਨੇ ਵੀਰਵਾਰ ਨੂੰ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਗਰਜ-ਚਮਕ ਦੇ…
NDA ਸਰਕਾਰ ਦੇ 12 ਸਾਲ ਪੂਰੇ: ਭਾਜਪਾ ਆਗੂਆਂ ਨੇ ਦਿੱਲੀ ਦੇ ਮੰਦਿਰਾਂ, ਗੁਰਦੁਆਰਿਆਂ ਤੇ ਮਸਜਿਦਾਂ ’ਚ ਟੇਕਿਆ ਮੱਥਾ

NDA ਸਰਕਾਰ ਦੇ 12 ਸਾਲ ਪੂਰੇ: ਭਾਜਪਾ ਆਗੂਆਂ ਨੇ ਦਿੱਲੀ ਦੇ ਮੰਦਿਰਾਂ, ਗੁਰਦੁਆਰਿਆਂ ਤੇ ਮਸਜਿਦਾਂ ’ਚ ਟੇਕਿਆ ਮੱਥਾ

ਨਵੀਂ ਦਿੱਲੀ : ਕੇਂਦਰ ਵਿੱਚ ਐੱਨ.ਡੀ.ਏ. (NDA) ਸਰਕਾਰ ਦੇ ਸਫ਼ਲਤਾਪੂਰਵਕ 12 ਸਾਲ ਪੂਰੇ ਹੋਣ ਅਤੇ ਨਰਿੰਦਰ ਮੋਦੀ ਦੇ ਭਾਰਤ ਦੇ ਸਭ ਤੋਂ ਲੰਮਾ ਸਮਾਂ ਨਿਰੰਤਰ ਸੇਵਾ ਨਿਭਾਉਣ ਵਾਲੇ ਲੋਕਤੰਤਰਿਕ ਪ੍ਰਧਾਨ ਮੰਤਰੀ ਬਣਨ ਦੀ ਖ਼ੁਸ਼ੀ ਵਿੱਚ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੇ ਵੱਖ-ਵੱਖ…
ਹੁਣ ਇਥੇਨੌਲ ਬਲੇਂਡਡ petrol ‘ਤੇ ਨਹੀਂ ਲੱਗੇਗੀ ਕੇਂਦਰੀ Excise Duty: ਕੇਂਦਰ ਸਰਕਾਰ

ਹੁਣ ਇਥੇਨੌਲ ਬਲੇਂਡਡ petrol ‘ਤੇ ਨਹੀਂ ਲੱਗੇਗੀ ਕੇਂਦਰੀ Excise Duty: ਕੇਂਦਰ ਸਰਕਾਰ

ਨਵੀਂ ਦਿੱਲੀ : ਸਰਕਾਰ ਨੇ 22 ਫੀਸਦੀ, 25 ਫੀਸਦੀ, 27 ਫੀਸਦੀ ਅਤੇ 30 ਫੀਸਦੀ ਇਥੇਨੌਲ ਮਿਸ਼ਰਿਤ ਪੈਟਰੋਲ 'ਤੇ ਕੇਂਦਰੀ ਐਕਸਾਈਜ਼ ਡਿਊਟੀ ਦੀਆਂ ਛੋਟਾਂ ਦਾ ਵਿਸਤਾਰ ਕੀਤਾ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡਜ਼ (BIS) ਦੇ ਮਾਪਦੰਡਾਂ ਦੇ ਅਨੁਕੂਲ ਬਾਲਣ ਮਿਸ਼ਰਣਾਂ ਲਈ ਐਕਸਾਈਜ਼ ਡਿਊਟੀ…
Canada ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ‘ਚ ਤਿੰਨ ਪੰਜਾਬੀ ਦੋਸ਼ੀ ਕਰਾਰ

Canada ਵਿੱਚ ਜ਼ਬਰਨ ਵਸੂਲੀ ਦੇ ਮਾਮਲੇ ‘ਚ ਤਿੰਨ ਪੰਜਾਬੀ ਦੋਸ਼ੀ ਕਰਾਰ

ਕੈਨੇਡਾ ਦੀ ਇੱਕ ਅਦਾਲਤ ਵੱਲੋਂ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਰਿਹਾਇਸ਼ੀ ਘਰ 'ਤੇ ਜ਼ਬਰਨ ਵਸੂਲੀ (extortion) ਨਾਲ ਸਬੰਧਿਤ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਹੋਣ ਲਈ ਤਿੰਨ ਪੰਜਾਬੀਆਂ ਨੂੰ ਸਜ਼ਾ ਸੁਣਾਈ ਗਈ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ਤਰਨਵੀਰ ਸਿੰਘ (ਘਟਨਾ ਵੇਲੇ…
Trump ਵੱਲੋਂ ਉੱਤਰੀ America ਮੁਫਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾਂਹ

Trump ਵੱਲੋਂ ਉੱਤਰੀ America ਮੁਫਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾਂਹ

ਵੈਨਕੂਵਰ :  ਅਮਰੀਕਨ ਰਾਸ਼ਟਰਪਤੀ ਡੋਨਰਡ ਟਰੰਪ ਨੇ ਅੱਜ ਇਹ ਕਹਿਕੇ ਕੈਨੇਡਾ ਅਤੇ ਮੈਕਸੀਕੋ ਵੱਲੋਂ ਸਤੰਬਰ ’ਚ ਨਵਿਆਏ ਜਾਣ ਵਾਲੇ ਮੁਫਤ ਵਪਾਰ ਸਮਝੌਤੇ ਨੂੰ ਨਵਿਆਏ ਜਾਣ ਤੋਂ ਕੋਰੀ ਨਾਂਹ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਬਾਰੇ ਲੱਗ ਰਹੇ ਕਿਆਫਿਆਂ ’ਤੇ ਵਿਰਾਮ ਲਾ…
ਬੱਚਿਆਂ ਦੀ ਸੁਰੱਖਿਆ ਲਈ ‘Safe Social Media Act ’ ਸੰਸਦ ਵਿੱਚ ਪੇਸ਼

ਬੱਚਿਆਂ ਦੀ ਸੁਰੱਖਿਆ ਲਈ ‘Safe Social Media Act ’ ਸੰਸਦ ਵਿੱਚ ਪੇਸ਼

ਵਿਨੀਪੈਗ : ਕੈਨੇਡਾ ਸਰਕਾਰ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਨਲਾਈਨ ਖ਼ਤਰਿਆਂ ਤੋਂ ਬਚਾਉਣ ਲਈ ਨਵਾਂ ਕਾਨੂੰਨ ਪੇਸ਼ ਕੀਤਾ ਹੈ। ‘ਸੇਫ਼ ਸੋਸ਼ਲ ਮੀਡੀਆ ਐਕਟ’ (ਬਿੱਲ ਸੀ-34) ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤੇ ਬਣਾਉਣ ‘ਤੇ ਪਾਬੰਦੀ ਲਗਾਉਣ…
PM Mark Carney ਦਾ 2050 ਤੱਕ ਦੇਸ਼ ਦੇ ਬਿਜਲੀ ਗਰਿੱਡ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਐਲਾਨ

PM Mark Carney ਦਾ 2050 ਤੱਕ ਦੇਸ਼ ਦੇ ਬਿਜਲੀ ਗਰਿੱਡ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਐਲਾਨ

ਵਿਨੀਪੈਗ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸੂਬਾਈ ਅਤੇ ਖੇਤਰੀ ਪ੍ਰੀਮੀਅਰ ਨਾਲ ਵਰਚੂਅਲ ਮੀਟਿੰਗ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਲਚਕੀਲਾ ਬਣਾਉਣ ਲਈ ਸਾਂਝੇ ਯਤਨਾਂ 'ਤੇ ਚਰਚਾ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਅਮਰੀਕੀ ਅਧਿਕਾਰੀਆਂ…
ਪੌਲੀਨ ਹੈਨਸਨ ਦੇ ਸਮਾਗਮ ਦੇ ਬਾਹਰ ਜ਼ੋਰਦਾਰ ਹੰਗਾਮਾ

ਪੌਲੀਨ ਹੈਨਸਨ ਦੇ ਸਮਾਗਮ ਦੇ ਬਾਹਰ ਜ਼ੋਰਦਾਰ ਹੰਗਾਮਾ

ਸਿਡਨੀ : ਆਸਟਰੇਲੀਆ ਦੀਆਂ ਸਭ ਤੋਂ ਵਿਵਾਦਤ ਸਿਆਸੀ ਸ਼ਖਸੀਅਤਾਂ ਵਿੱਚੋਂ ਇੱਕ ‘ਵਨ ਨੇਸ਼ਨ’ ਪਾਰਟੀ ਦੀ ਪ੍ਰਮੁੱਖ ਪੌਲੀਨ ਹੈਨਸਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜਿੱਥੇ ਇੱਕ ਪਾਸੇ ਉਨ੍ਹਾਂ ਦੇ ਸਮਾਗਮ ਲਈ ਹਾਲ ਖਚਾਖਚ ਭਰਿਆ ਹੋਇਆ ਸੀ, ਉੱਥੇ ਹੀ ਦੂਜੇ ਪਾਸੇ…
ਬਾਗ਼ੀ ਧੜੇ ਨੇ ਖ਼ੁਦ ਨੂੰ ‘ਅਸਲੀ ਤ੍ਰਿਣਮੂਲ’ ਦੱਸਿਆ

ਬਾਗ਼ੀ ਧੜੇ ਨੇ ਖ਼ੁਦ ਨੂੰ ‘ਅਸਲੀ ਤ੍ਰਿਣਮੂਲ’ ਦੱਸਿਆ

ਕੋਲਕਾਤਾ/ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡੀ ਹਲਚਲ ਦਰਮਿਆਨ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਬਾਗ਼ੀ ਧੜੇ ਦੇ ਨੇਤਾ ਰਿਤਾਬ੍ਰਤ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਧੜਾ ਹੀ ਅਸਲੀ ‘ਟੀ…
Badminton: PV Sindhu ਜਿੱਤੀ, ਤਨਵੀ ਨੇ ਪੰਜਵੇਂ ਦਰਜੇ ਦੀ ਖਿਡਾਰਨ ਨੂੰ ਹਰਾਇਆ

Badminton: PV Sindhu ਜਿੱਤੀ, ਤਨਵੀ ਨੇ ਪੰਜਵੇਂ ਦਰਜੇ ਦੀ ਖਿਡਾਰਨ ਨੂੰ ਹਰਾਇਆ

ਸਿਡਨੀ : ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀ ਵੀ ਸਿੰਧੂ ਦੀ ਅਗਵਾਈ ਹੇਠ ਭਾਰਤੀ ਮਹਿਲਾ ਖਿਡਾਰਨਾਂ ਨੇ ਬੁੱਧਵਾਰ ਨੂੰ ਇਥੇ ਆਸਟਰੇਲਿਆਈ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਨਵੀ ਸ਼ਰਮਾ (17) ਨੇ ਉਲਟਫੇਰ ਕਰਦਿਆਂ ਪੰਜਵੇਂ ਦਰਜੇ ਦੀ…
Pakistan Afghanistan border conflict: ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ’ਤੇ ਹਵਾਈ ਹਮਲੇ, 13 ਹਲਾਕ

Pakistan Afghanistan border conflict: ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ’ਤੇ ਹਵਾਈ ਹਮਲੇ, 13 ਹਲਾਕ

ਕਾਬੁਲ : ਅਫ਼ਗ਼ਾਨਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਵੱਲੋਂ ਮੁਲਕ ਨੂੰ ਨਵੇਂ ਸਿਰਿਓਂ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 14 ਹੋਰ ਜ਼ਖ਼ਮੀ ਹੋ ਗਏ। ਦੋਵਾਂ ਮੁਲਕਾਂ ਵਿੱਚ ਪਿਛਲੇ ਕਈ ਮਹੀਨਿਆਂ…
ਯੂਕਰੇਨ ਨੇ ਰੂਸ ਦੇ ਅੰਦਰੂਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ

ਯੂਕਰੇਨ ਨੇ ਰੂਸ ਦੇ ਅੰਦਰੂਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ

ਕੀਵ : ਯੂਕਰੇਨ ਨੇ ਅੱਜ ਰੂਸ ਦੇ ਅੰਦਰੂਨੀ ਇਲਾਕਿਆਂ ਵਿੱਚ ਕੀਤੇ ਲੰਬੀ ਦੂਰੀ ਦੇ ਹਮਲਿਆਂ ਨਾਲ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਕੀਵ ਵੱਲੋਂ ਰੂਸ ਦੇ ਊਰਜਾ ਕੇਂਦਰਾਂ ਅਤੇ ਫੌਜੀ ਉਦਯੋਗਾਂ ਨੂੰ ਨਿਸ਼ਾਨਾ ਬਣਾ ਕੇ ਕਰੈਮਲਿਨ ਨੂੰ ਜੰਗੀ…