ਸ਼ੇਅਰ ਬਾਜ਼ਾਰ ਵਿੱਚ ਵੱਡੀ ਤੇਜ਼ੀ; ਕਾਰੋਬਾਰ ਦੀ ਸ਼ੁਰੂਆਤ ਵਿੱਚ ਸੈਂਸੈਕਸ ਅਤੇ ਨਿਫਟੀ ਚੜ੍ਹੇ

ਸ਼ੇਅਰ ਬਾਜ਼ਾਰ ਵਿੱਚ ਵੱਡੀ ਤੇਜ਼ੀ; ਕਾਰੋਬਾਰ ਦੀ ਸ਼ੁਰੂਆਤ ਵਿੱਚ ਸੈਂਸੈਕਸ ਅਤੇ ਨਿਫਟੀ ਚੜ੍ਹੇ

ਮੁੰਬਈ: ਮੁੰਬਈ ਦੇ ਸ਼ੇਅਰ ਬਾਜ਼ਾਰ ਵਿੱਚ ਸੋਮਵਾਰ ਸਵੇਰੇ ਖਾਸੀ ਤੇਜ਼ੀ ਦੇਖਣ ਨੂੰ ਮਿਲੀ। ਤੇਲ ਦੀਆਂ ਕੀਮਤਾਂ ਵਿੱਚ ਕਮੀ ਅਤੇ ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ਵਿੱਚ ਹਾਂਪੱਖੀ ਰੁਝਾਨ ਰਿਹਾ। ਬੀ.ਐਸ.ਈ. ਦਾ ਸੈਂਸੈਕਸ ਲਗਪਗ 657 ਪੁਆਇੰਟ…
ਕੋਲਕਾਤਾ ਨੇ ਹੈਦਰਾਬਾਦ ਦੀ ਜੇਤੂ ਮੁਹਿੰਮ ਰੋਕੀ

ਕੋਲਕਾਤਾ ਨੇ ਹੈਦਰਾਬਾਦ ਦੀ ਜੇਤੂ ਮੁਹਿੰਮ ਰੋਕੀ

ਹੈਦਰਾਬਾਦ: ਵਰੁਣ ਚੱਕਰਵਰਤੀ ਅਤੇ ਤਜਰਬੇਕਾਰ ਸੁਨੀਲ ਨਾਰਾਇਣ ਦੀ ਘਾਤਕ ਗੇਂਦਬਾਜ਼ੀ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈ ਪੀ ਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਲਗਾਤਾਰ ਪੰਜ ਜਿੱਤਾਂ ਦਾ ਸਿਲਸਿਲਾ ਤੋੜਦਿਆਂ ਉਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਚੱਕਰਵਰਤੀ (3/36) ਅਤੇ…
ਮਿੱਤਲ ਪਰਿਵਾਰ ਨੇ Rajasthan Royals ਦੀ 75 ਫ਼ੀਸਦ ਹਿੱਸੇਦਾਰੀ ਖ਼ਰੀਦੀ

ਮਿੱਤਲ ਪਰਿਵਾਰ ਨੇ Rajasthan Royals ਦੀ 75 ਫ਼ੀਸਦ ਹਿੱਸੇਦਾਰੀ ਖ਼ਰੀਦੀ

ਨਵੀਂ ਦਿੱਲੀ: ਸਨਅਤਕਾਰ ਲਕਸ਼ਮੀ ਐੱਨ ਮਿੱਤਲ ਨੇ ਆਪਣੇ ਪੁੱਤਰ ਆਦਿੱਤਿਆ ਮਿੱਤਲ ਅਤੇ ਅਦਾਰ ਪੂਨਾਵਾਲਾ ਨਾਲ ਮਿਲ ਕੇ ਆਈ ਪੀ ਐੱਲ ਟੀਮ ਰਾਜਸਥਾਨ ਰੌਇਲਜ਼ ਦੀ ਵੱਡੀ ਹਿੱਸੇਦਾਰੀ ਹਾਸਲ ਕਰ ਲਈ ਹੈ। ਇਹ ਸੌਦਾ 1.65 ਅਰਬ ਅਮਰੀਕੀ ਡਾਲਰ (ਕਰੀਬ 15,600 ਕਰੋੜ ਰੁਪਏ)…
ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਇਜ਼ਰਾਇਲੀ ਹਮਲੇ

ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਇਜ਼ਰਾਇਲੀ ਹਮਲੇ

ਤਲ ਅਵੀਵ: ਇਜ਼ਰਾਇਲੀ ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਦੱਖਣੀ ਲੈਬਨਾਨ ਵਿੱਚ ਕਈ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ ਡੀ ਐੱਫ) ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀਆਂ ਫ਼ੌਜਾਂ ਨੇ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਨਾਲ ਸਬੰਧਤ…
ਦੂਜੀ ਦੁਨੀਆ ਦੇ ਰਾਜ਼ ਖੋਲ੍ਹਣ ਲਈ America ਤਿਆਰ

ਦੂਜੀ ਦੁਨੀਆ ਦੇ ਰਾਜ਼ ਖੋਲ੍ਹਣ ਲਈ America ਤਿਆਰ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਵਿੱਚ ਜਗਿਆਸਾ ਪੈਦਾ ਕਰਦਿਆਂ ਐਲਾਨ ਕੀਤਾ ਹੈ ਕਿ ਪੈਂਟਾਗਨ ਵੱਲੋਂ ਕੁਝ ਬਹੁਤ ਹੀ ਦਿਲਚਸਪ ਯੂ ਐੱਫ ਓ (ਅਣਪਛਾਤੀਆਂ ਉੱਡਦੀਆਂ ਵਸਤਾਂ ਜਾਂ ਉਡਣ ਤਸ਼ਤਰੀਆਂ) ਸਬੰਧੀ ਫਾਈਲਾਂ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।…
ਸਾਈਬਰ ਅਪਰਾਧ ਸਬੰਧੀ 130 ਵਿਦੇਸ਼ੀ ਗ੍ਰਿਫ਼ਤਾਰ

ਸਾਈਬਰ ਅਪਰਾਧ ਸਬੰਧੀ 130 ਵਿਦੇਸ਼ੀ ਗ੍ਰਿਫ਼ਤਾਰ

ਕੋਲੰਬੋ: ਸ੍ਰੀਲੰਕਾ ਪੁਲੀਸ ਨੇ ਪਿਛਲੇ ਦੋ ਦਿਨਾਂ ਦੌਰਾਨ ਸਾਈਬਰ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 130 ਤੋਂ ਵੱਧ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਹਨ। ਇਸ ਤਹਿਤ ਕੋਲੰਬੋ ਦੇ ਉਪ-ਨਗਰ ਥਲਾਂਗਾਮਾ ਵਿੱਚ ਬੀਤੇ ਦਿਨ ਮਾਰੇ ਗਈ ਛਾਪੇ ਦੌਰਾਨ 37 ਚੀਨੀ ਨਾਗਰਿਕ ਅਤੇ ਅੱਜ…
ਚੀਨ ਲਈ ਨਵੇਂ ਭਾਰਤੀ ਰਾਜਦੂਤ ਦੋਰਾਈਸਵਾਮੀ ਪੇਈਚਿੰਗ ਪੁੱਜੇ

ਚੀਨ ਲਈ ਨਵੇਂ ਭਾਰਤੀ ਰਾਜਦੂਤ ਦੋਰਾਈਸਵਾਮੀ ਪੇਈਚਿੰਗ ਪੁੱਜੇ

ਪੇਈਚਿੰਗ: ਚੀਨ ਵਿੱਚ ਭਾਰਤ ਦੇ ਨਵੇਂ ਨਿਯੁਕਤ ਰਾਜਦੂਤ ਵਿਕਰਮ ਦੋਰਾਈਸਵਾਮੀ ਅੱਜ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਪੇਈਚਿੰਗ ਪਹੁੰਚ ਗਏ ਹਨ, ਜਿੱਥੇ ਸੀਨੀਅਰ ਚੀਨੀ ਅਤੇ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅਧਿਕਾਰੀਆਂ ਮੁਤਾਬਕ ਜਦੋਂ ਉਹ ਸ਼ੰਘਾਈ ਤੋਂ ਪੇਈਚਿੰਗ ਪੁੱਜੇ ਤਾਂ…
ਪੰਜਾਬ ਵਿੱਚ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ

ਪੰਜਾਬ ਵਿੱਚ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ

ਚੰਡੀਗਡ਼੍ਹ: ਪੰਜਾਬ ਵਿੱਚ ਅੱਜ ਸਵੇਰੇ ਚੱਲੀ ਹਨੇਰੀ ਤੇ ਪਏ ਮੀਂਹ ਨੇ ਸੂਬੇ ’ਚ ਭਾਰੀ ਤਬਾਹੀ ਮਚਾਈ ਹੈ। 80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਸੂਬੇ ਭਰ ਵਿੱਚ ਸੜਕਾਂ ਕੰਢੇ ਦਰੱਖ਼ਤ ਡਿੱਗ ਗਏ ਅਤੇ ਬਿਜਲੀ ਦੇ ਖੰਭੇ…
Breaking News: ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIRs ਦਰਜ: ਕਿਸੇ ਸਮੇਂ ਵੀ ਗ੍ਰਿਫ਼ਤਾਰੀ ਸਭੰਵ

Breaking News: ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIRs ਦਰਜ: ਕਿਸੇ ਸਮੇਂ ਵੀ ਗ੍ਰਿਫ਼ਤਾਰੀ ਸਭੰਵ

ਚੰਡੀਗੜ੍ਹ: ਹਾਲ ਹੀ ਵਿੱਚ ‘ਆਪ’ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲੀਸ ਨੇ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋ ਐਫ.ਆਈ.ਆਰ. (FIRs) ਦਰਜ ਕੀਤੀਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਪਾਠਕ ਦੀ ਕਿਸੇ ਵੀ…
West Bengal Elections 2026: ਦੋ ਵਿਧਾਨ ਸਭਾ ਸੀਟਾਂ ਦੇ 15 ਬੂਥਾਂ ’ਤੇ ਮੁੜ ਵੋਟਿੰਗ ਸ਼ੁਰੂ

West Bengal Elections 2026: ਦੋ ਵਿਧਾਨ ਸਭਾ ਸੀਟਾਂ ਦੇ 15 ਬੂਥਾਂ ’ਤੇ ਮੁੜ ਵੋਟਿੰਗ ਸ਼ੁਰੂ

ਕੋਲਕਾਤਾ: ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਦੇ 15 ਪੋਲਿੰਗ ਬੂਥਾਂ 'ਤੇ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਵੋਟਿੰਗ ਸ਼ੁਰੂ ਹੋ ਗਈ। ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਗੜਬੜੀਆਂ ਦੀਆਂ ਰਿਪੋਰਟਾਂ ਮਿਲਣ…
ਇਰਾਨ ਦੀ ਤਜਵੀਜ਼ ਤੋਂ ‘ਸੰਤੁਸ਼ਟ’ ਨਹੀਂ : ਟਰੰਪ

ਇਰਾਨ ਦੀ ਤਜਵੀਜ਼ ਤੋਂ ‘ਸੰਤੁਸ਼ਟ’ ਨਹੀਂ : ਟਰੰਪ

 ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਵੱਲੋਂ ਜੰਗ ਖਤਮ ਕਰਨ ਲਈ ਪੇਸ਼ ਕੀਤੀ ਗਈ ਤਾਜ਼ਾ ਤਜਵੀਜ਼ ਤੋਂ ਸੰਤੁਸ਼ਟ ਨਹੀਂ ਹਨ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਅਜਿਹੀਆਂ…
Punjab Vidhan Sabha: ਸਿਆਸਤ ਦੀ ਖੇਡ: ਕਦੇ ਦੋਸਤਾਨਾ, ਕਦੇ ਸ਼ਾਇਰਾਨਾ

Punjab Vidhan Sabha: ਸਿਆਸਤ ਦੀ ਖੇਡ: ਕਦੇ ਦੋਸਤਾਨਾ, ਕਦੇ ਸ਼ਾਇਰਾਨਾ

ਚੰਡੀਗਡ਼੍ਹ: ਪੰਜਾਬ ਵਿਧਾਨ ਸਭਾ ਦੇ ਅੱਜ ਵਿਸ਼ੇਸ਼ ਇਜਲਾਸ ’ਚ ਮੁੱਖ ਮੰਤਰੀ ਭਗਵੰਤ ਮਾਨ ਕਦੇ ਦੋਸਤਾਨਾ ਅਤੇ ਕਦੇ ਸ਼ਾਇਰਾਨਾ ਅੰਦਾਜ਼ ’ਚ ਨਜ਼ਰ ਆਏ। ਮੁੱਖ ਮੰਤਰੀ ਦੇ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਸੈਸ਼ਨ ’ਚ ਵਿਰੋਧੀ ਧਿਰ ਪ੍ਰਤੀ ਲਹਿਜ਼ੇ ਅਤੇ ਵਿਹਾਰ ਨੇ ਸਦਨ ਨੂੰ…
LPG Prices Hike: ਕਮਰਸ਼ੀਅਲ ਸਿਲੰਡਰ 993 ਰੁਪਏ ਮਹਿੰਗਾ ਹੋਇਆ

LPG Prices Hike: ਕਮਰਸ਼ੀਅਲ ਸਿਲੰਡਰ 993 ਰੁਪਏ ਮਹਿੰਗਾ ਹੋਇਆ

ਨਵੀਂ ਦਿੱਲੀ: ਵਪਾਰਕ ਐੱਲ ਪੀ ਜੀ ਸਿਲੰਡਰ 993 ਰੁਪਏ ਮਹਿੰਗਾ ਹੋ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ਉੱਤੇ ਊਰਜਾ ਕੀਮਤਾਂ ਵਿੱਚ ਉਛਾਲ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲਗਾਤਾਰ ਤੀਜਾ ਮਾਸਿਕ ਵਾਧਾ ਹੈ। 19 ਕਿਲੋ…
IPL 2026: Delhi Capitals ਨੇ ਰਾਜਸਥਾਨ ਰੌਇਲਸ ਨੂੰ 7 ਵਿਕਟਾਂ ਨਾਲ ਹਰਾਇਆ

IPL 2026: Delhi Capitals ਨੇ ਰਾਜਸਥਾਨ ਰੌਇਲਸ ਨੂੰ 7 ਵਿਕਟਾਂ ਨਾਲ ਹਰਾਇਆ

ਜੈਪੁਰ: ਦਿੱਲੀ ਕੈਪੀਟਲਸ ਨੇ ਕੇ.ਐਲ. ਰਾਹੁਲ (75) ਅਤੇ ਪਥੁਮ ਨਿਸੰਕਾ (62) ਦੀਆਂ ਸ਼ਾਨਦਾਰ ਪਾਰੀਆਂ ਸਦਕਾ ਰਾਜਸਥਾਨ ਰੌਇਲਸ ਵੱਲੋਂ ਦਿੱਤੇ 226 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਮਹਿਜ਼ 19.1 ਓਵਰਾਂ ਵਿੱਚ ਹਾਸਲ ਕਰ ਲਿਆ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇ ਗਏ ਇਸ…
Punjab Vidhan Sabha Special Session: ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਹਾਸਲ

Punjab Vidhan Sabha Special Session: ਮਾਨ ਸਰਕਾਰ ਵੱਲੋਂ ਭਰੋਸੇ ਦਾ ਵੋਟ ਹਾਸਲ

ਚੰਡੀਗਡ਼੍ਹ: ‘ਆਪ’ ਸਰਕਾਰ ਨੇ ਸਿਆਸੀ ਟੁੱਟ-ਭੱਜ ਦੇ ਬਣੇ ਮਾਹੌਲ ਦਰਮਿਆਨ ਅੱਜ ਵਿਸ਼ੇਸ਼ ਇਜਲਾਸ ਦੌਰਾਨ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੁਣ ਭਰੋਸਗੀ ਦੇ ਮਤੇ ਦੀ ਕਾਪੀ ਸਮੇਤ 5 ਮਈ ਨੂੰ ਰਾਸ਼ਟਰਪਤੀ ਨੂੰ ਮਿਲਣਗੇ। ਉਹ ਇਸ…
Ice Hockey Asia Cup: India ਨੇ Macau ਨੂੰ 8-1 ਨਾਲ ਹਰਾਇਆ

Ice Hockey Asia Cup: India ਨੇ Macau ਨੂੰ 8-1 ਨਾਲ ਹਰਾਇਆ

ਨਵੀਂ ਦਿੱਲੀ: ਕਿਰਗਿਜ਼ਸਤਾਨ ਦੇ ਬਿਸ਼ਕੇਕ ਵਿੱਚ ਖੇਡੇ ਗਏ ਅੰਡਰ-18 ਆਈਸ ਹਾਕੀ ਏਸ਼ੀਆ ਕੱਪ ਵਿੱਚ ਭਾਰਤ ਨੇ ਮਕਾਓ ਨੂੰ 8-1 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਕਪਤਾਨ ਗੁਰਤੇਜ ਸਿੰਘ ਭੱਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕੱਲਿਆਂ ਹੀ ਚਾਰ ਗੋਲ ਦਾਗ਼ੇ। ਭਾਰਤ…
Labourers ਵੱਲੋਂ ਸ਼ਾਂਤੀ ਅਤੇ ਵੱਧ ਉਜਰਤਾਂ ਲਈ ਮਾਰਚ

Labourers ਵੱਲੋਂ ਸ਼ਾਂਤੀ ਅਤੇ ਵੱਧ ਉਜਰਤਾਂ ਲਈ ਮਾਰਚ

ਪੈਰਿਸ: ਮਈ ਦਿਵਸ ਮੌਕੇ ਦੁਨੀਆ ਭਰ ’ਚ ਕਿਰਤੀਆਂ ਅਤੇ ਕਾਰਕੁਨਾਂ ਨੇ ਰੈਲੀਆਂ ਅਤੇ ਮਾਰਚ ਕੀਤੇ। ਉਨ੍ਹਾਂ ਸੰਸਾਰ ’ਚ ਸ਼ਾਂਤੀ, ਵੱਧ ਉਜਰਤਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਬਿਹਤਰ ਹਾਲਾਤ ਦਾ ਹੋਕਾ ਦਿੱਤਾ। ਪੱਛਮੀ ਏਸ਼ੀਆ ਸੰਕਟ ਕਾਰਨ ਈਂਧਨ ਦੀਆਂ ਵਧ ਰਹੀਆਂ ਕੀਮਤਾਂ ਕਾਰਨ…
Thomas Cup: Chinese Taipei ਨੂੰ 3-0 ਨਾਲ ਹਰਾ ਕੇ India ਸੈਮੀ ਫਾਈਨਲ ’ਚ

Thomas Cup: Chinese Taipei ਨੂੰ 3-0 ਨਾਲ ਹਰਾ ਕੇ India ਸੈਮੀ ਫਾਈਨਲ ’ਚ

ਹੋਰਸੈਂਸ (ਡੈਨਮਾਰਕ): ਲਕਸ਼ੈ ਸੇਨ ਤੇ ਆਯੂਸ਼ ਸ਼ੈੱਟੀ ਦੀਆਂ ਸ਼ਾਨਦਾਰ ਸਿੰਗਲਜ਼ ਜਿੱਤਾਂ ਅਤੇ ਸਾਤਵਿਕ-ਚਿਰਾਗ ਦੀ ਦਮਦਾਰ ਡਬਲਜ਼ ਖੇਡ ਦੀ ਬਦੌਲਤ ਭਾਰਤ ਨੇ ਅੱਜ ਥੌਮਸ ਕੱਪ ਫਾਈਨਲਜ਼ ਦੇ ਕੁਆਰਟਰ ਫਾਈਨਲ ’ਚ ਚੀਨੀ ਤੈਪਈ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ…
Iran ’ਚ war 60 ਦਿਨਾਂ ਦੀ ਮੋਹਲਤ ਤੋਂ ਪਹਿਲਾਂ ਖ਼ਤਮ: Trump administration

Iran ’ਚ war 60 ਦਿਨਾਂ ਦੀ ਮੋਹਲਤ ਤੋਂ ਪਹਿਲਾਂ ਖ਼ਤਮ: Trump administration

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਅਪਰੈਲ ਦੇ ਸ਼ੁਰੂ ਵਿੱਚ ਅਮਲ ’ਚ ਆਈ ਜੰਗਬੰਦੀ ਕਰ ਕੇ ਇਰਾਨ ਵਿੱਚ ਜੰਗ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਇਹ ਜੰਗ ਸਬੰਧੀ ਅਜਿਹੀ ਵਿਆਖਿਆ ਹੈ ਜਿਸ ਨਾਲ ਵ੍ਹਾਈਟ ਹਾਊਸ ਨੂੰ ਅਮਰੀਕੀ ਸੰਸਦ (ਕਾਂਗਰਸ)…
ਜੰਗ ਖਤਮ ਕਰਨ ਦੇ ਨਵੇਂ ਪ੍ਰਸਤਾਵ ਤੋਂ ਮੈਂ ਸੰਤੁਸ਼ਟ ਨਹੀਂ: Donald Trump

ਜੰਗ ਖਤਮ ਕਰਨ ਦੇ ਨਵੇਂ ਪ੍ਰਸਤਾਵ ਤੋਂ ਮੈਂ ਸੰਤੁਸ਼ਟ ਨਹੀਂ: Donald Trump

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਹੋ ਰਹੀ ਗੱਲਬਾਤ ਦੌਰਾਨ ਇਰਾਨ ਵੱਲੋਂ ਦਿੱਤੇ ਗਏ ਨਵੇਂ ਪ੍ਰਸਤਾਵ ਤੋਂ ਸੰਤੁਸ਼ਟ ਨਹੀਂ ਹਨ। ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ…
Dr. K.V. Subramanian ਦਾ University of Chicago Alumni Award ਨਾਲ ਸਨਮਾਨ

Dr. K.V. Subramanian ਦਾ University of Chicago Alumni Award ਨਾਲ ਸਨਮਾਨ

ਵਾਸ਼ਿੰਗਟਨ: ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੇ ਵੀ ਸੁਬਰਾਮਣੀਅਮ ਨੂੰ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਵੱਕਾਰੀ ਅਲੂਮਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਬਰਾਮਣੀਅਮ 1941 ’ਚ ਇਸ ਪੁਰਸਕਾਰ ਦੀ ਸ਼ੁਰੂਆਤ ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਅਰਥਸ਼ਾਸਤਰੀ ਬਣ ਗਏ…

‘Lawrence of Punjab’ ਵੈੱਬ ਸੀਰੀਜ਼ ਦਾ ਮਾਮਲਾ ਮੁੜ ਹਾਈਕੋਰਟ ਪਹੁੰਚਿਆ

ਚੰਡੀਗੜ੍ਹ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਓ ਟੀ ਟੀ ਪਲੇਟਫਾਰਮ ZEE5 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਅਧਾਰਿਤ ਵੈੱਬ ਸੀਰੀਜ਼ ਜਾਂ ਡਾਕੂਮੈਂਟਰੀ ਰਿਲੀਜ਼ ਨਾ ਕਰਨ ਦੀ ਸਲਾਹ (ਐਡਵਾਈਜ਼ਰੀ) ਦਿੱਤੇ ਜਾਣ ਦੇ ਲਗਪਗ ਇੱਕ ਹਫ਼ਤੇ ਬਾਅਦ, ਕੰਪਨੀ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ…

ਖਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ ਸਾਢੇ ਪੰਜ ਸਾਲ ਦੀ ਕੈਦ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਮੋਗਾ ਵਿੱਚ ਸਰਕਾਰੀ ਇਮਾਰਤ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਕੇਂਦਰੀ ਜਾਂਚ ਏਜੰਸੀ ਦੇ ਬਿਆਨ ਅਨੁਸਾਰ,…

ਜੀ ਐੱਸ ਟੀ ਮਾਲੀਆ ਇਕੱਠਾ ਕਰਨ ’ਚ ਪੰਜਾਬ ਮੋਹਰੀ

ਚੰਡੀਗਡ਼੍ਹ: ਪੰਜਾਬ ਸਰਕਾਰ ਲਈ ਵਿੱਤ ਵਰ੍ਹੇ 2026-27 ਦਾ ਸ਼ੁਰੂਆਤੀ ਮਹੀਨਾ ਅਪਰੈਲ ਵਧੇਰੇ ਲਾਹੇਵੰਦ ਰਿਹਾ ਹੈ। ਇਸ ਦੌਰਾਨ ਪੰਜਾਬ ਜੀ ਐੱਸ ਟੀ ਮਾਲੀਆ ਇਕੱਠਾ ਕਰਨ ਵਿੱਚ ਦੇਸ਼ ਭਰ ਵਿੱਚ ਸਭ ਤੋਂ ਮੋਹਰੀ ਰਿਹਾ ਹੈ। ਪੰਜਾਬ ਨੇ ਅਪਰੈਲ 2026 ਦੌਰਾਨ ਪਿਛਲੇ ਸਾਲ…
‘Cartographic Inaccuracies’: ਨੇਪਾਲ ਏਅਰਲਾਈਨਜ਼ ਨੇ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਉਣ ਲਈ ਮੁਆਫ਼ੀ ਮੰਗੀ

‘Cartographic Inaccuracies’: ਨੇਪਾਲ ਏਅਰਲਾਈਨਜ਼ ਨੇ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਉਣ ਲਈ ਮੁਆਫ਼ੀ ਮੰਗੀ

ਕਾਠਮੰਡੂ: ਨੇਪਾਲ ਏਅਰਲਾਈਨਜ਼ ਨੇ ਵੀਰਵਾਰ ਨੂੰ ਇੱਕ "ਨੈੱਟਵਰਕ ਮੈਪ" ਵਿੱਚ ਜੰਮੂ ਅਤੇ ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਉਣ ਕਾਰਨ ਪੈਦਾ ਹੋਏ ਹੰਗਾਮੇ ਦੇ ਮੱਦੇਨਜ਼ਰ ਨਕਸ਼ਾ-ਸੰਬੰਧੀ ਗਲਤੀਆਂ ਵਜੋਂ ਦੱਸਿਆ ਹੈ ਅਤੇ ਮੁਆਫ਼ੀ ਮੰਗੀ ਹੈ। ਏਅਰਲਾਈਨਜ਼ ਨੇ ਭਾਰੀ ਵਿਰੋਧ ਤੋਂ ਬਾਅਦ ਬੁੱਧਵਾਰ…
‘Return the Kohinoor’: ਕਿੰਗ ਚਾਰਲਸ ਨੂੰ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਲਈ ਉਤਸ਼ਾਹਿਤ ਕਰਾਂਗਾ: ਮਮਦਾਨੀ

‘Return the Kohinoor’: ਕਿੰਗ ਚਾਰਲਸ ਨੂੰ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਲਈ ਉਤਸ਼ਾਹਿਤ ਕਰਾਂਗਾ: ਮਮਦਾਨੀ

ਨਿਊਯਾਰਕ: ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਉਹ ਕਿੰਗ ਚਾਰਲਸ III ਨੂੰ ਕੋਹਿਨੂਰ ਹੀਰਾ ਵਾਪਸ ਕਰਨ ਲਈ ਉਤਸ਼ਾਹਿਤ ਕਰਨਗੇ। ਮਮਦਾਨੀ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬ੍ਰਿਟਿਸ਼ ਮਹਾਰਾਜੇ ਨੂੰ ਮਿਲਣ ਤੋਂ ਪਹਿਲਾਂ ਕਿਹਾ, "ਜੇ ਮੈਂ ਇਸ…
Suspended DIG Bhullar ਦੇ ਟਿਕਾਣਿਆਂ ਤੋਂ ਈਡੀ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ

Suspended DIG Bhullar ਦੇ ਟਿਕਾਣਿਆਂ ਤੋਂ ਈਡੀ ਵੱਲੋਂ 1.4 ਕਰੋੜ ਦੇ ਅਸਾਸੇ ਜ਼ਬਤ

ਨਵੀਂ ਦਿੱਲੀ: ਈ ਡੀ ਨੇ ਪੰਜਾਬ ਪੁਲੀਸ ਦੇ ਮੁਅੱਤਲ ਡੀ ਆਈ ਜੀ, ਐੱਚ ਐੱਸ ਭੁੱਲਰ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ ਹਾਲ ਹੀ ਵਿੱਚ ਮਾਰੇ ਛਾਪਿਆਂ ਦੌਰਾਨ ਮਨੀ ਲਾਂਡਰਿੰਗ ਨਾਲ ਸਬੰਧਤ 1.4 ਕਰੋੜ ਰੁਪਏ ਦੇ ਅਸਾਸੇ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ…
Exit polls: ਬੰਗਾਲ ਵਿੱਚ ਭਾਜਪਾ ਅੱਗੇ

Exit polls: ਬੰਗਾਲ ਵਿੱਚ ਭਾਜਪਾ ਅੱਗੇ

ਨਵੀਂ ਦਿੱਲੀ: ਦੇਸ਼ ਦੇ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਮਗਰੋਂ ਜਾਰੀ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ’ਚ ਪੱਛਮੀ ਬੰਗਾਲ ’ਚ ਭਾਜਪਾ ਦੇ ਮੌਜੂਦਾ ਹੁਕਮਰਾਨ ਧਿਰ ਟੀ ਐੱਮ ਸੀ ਨਾਲੋਂ ਅੱਗੇ ਰਹਿਣ…
ਅਮਰੀਕਾ ਹੋਰਮੁਜ਼ ਵਿੱਚ ਜਹਾਜ਼ਾਂ ਦੀ ਆਵਾਜਾਈ ਮੁੜ ਸ਼ੁਰੂ ਕਰਨ ਲਈ ਨਵੇਂ ਗੱਠਜੋੜ ਦੀ ਤਲਾਸ਼ ’ਚ

ਅਮਰੀਕਾ ਹੋਰਮੁਜ਼ ਵਿੱਚ ਜਹਾਜ਼ਾਂ ਦੀ ਆਵਾਜਾਈ ਮੁੜ ਸ਼ੁਰੂ ਕਰਨ ਲਈ ਨਵੇਂ ਗੱਠਜੋੜ ਦੀ ਤਲਾਸ਼ ’ਚ

ਵਾਲ ਸਟਰੀਟ ਜਰਨਲ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਸੰਯੁਕਤ ਰਾਜ ਅਮਰੀਕਾ ਦੂਜੇ ਦੇਸ਼ਾਂ ਨੂੰ ਇੱਕ ਨਵੇਂ ਅੰਤਰਰਾਸ਼ਟਰੀ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਿਹਾ ਹੈ ਜੋ ਜਲਮਾਰਗ ਰਾਹੀਂ ਆਵਾਜਾਈ ਰੁਕਣ ਤੋਂ ਬਾਅਦ ਜਹਾਜ਼ਾਂ ਨੂੰ ਹੋਰਮੁਜ਼ ਜਲਮਾਰਗ (Strait of…
ਅਮਰੀਕਾ ਨੇ ਭਾਰਤ ਨੂੰ 1.4 ਕਰੋੜ ਡਾਲਰ ਦੀ ਕੀਮਤ ਵਾਲੀਆਂ ਪੁਰਾਤਨ ਵਸਤੂਆਂ ਮੋੜੀਆਂ

ਅਮਰੀਕਾ ਨੇ ਭਾਰਤ ਨੂੰ 1.4 ਕਰੋੜ ਡਾਲਰ ਦੀ ਕੀਮਤ ਵਾਲੀਆਂ ਪੁਰਾਤਨ ਵਸਤੂਆਂ ਮੋੜੀਆਂ

ਨਿਊਯਾਰਕ: ਅਮਰੀਕਾ ਨੇ ਭਾਰਤ ਨੂੰ ਲਗਪਗ 1.4 ਕਰੋੜ ਅਮਰੀਕੀ ਡਾਲਰ ਦੀਆਂ 657 ਪੁਰਾਤਨ ਵਸਤੂਆਂ ਵਾਪਸ ਕੀਤੀਆਂ ਹਨ ਅਤੇ ਕਿਹਾ ਹੈ ਕਿ ਦੇਸ਼ ਦੀਆਂ ਚੋਰੀ ਹੋਈਆਂ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਲਈ ਅਜੇ "ਹੋਰ ਕੰਮ ਕਰਨਾ ਬਾਕੀ ਹੈ।" ਇਨ੍ਹਾਂ ਵਸਤੂਆਂ ਦੀ ਵਾਪਸੀ ਦਾ…