Posted inIran
West Asia Conflict: ਇਜ਼ਰਾਈਲ ਵੱਲੋਂ 2 ਚੋਟੀ ਦੇ ਅਧਿਕਾਰੀ ਹਲਾਕ ਕੀਤੇ ਜਾਣ ਤੋਂ ਬਾਅਦ ਇਰਾਨ ਨੇ ਦਾਗੀਆਂ ਮਿਜ਼ਾਈਲਾਂ
ਇਜ਼ਰਾਈਲ ਵੱਲੋਂ ਕੀਤੇ ਗਏ ਇੱਕ ਵੱਡੇ ਹਮਲੇ ਵਿੱਚ ਇਰਾਨ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਸੁਰੱਖਿਆ ਅਧਿਕਾਰੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ ਅਤੇ ਬਸੀਜ ਫੋਰਸ ਦੇ ਮੁਖੀ ਜਨਰਲ ਗੁਲਾਮ ਰਜ਼ਾ ਸੁਲੇਮਾਨੀ ਮਾਰੇ ਗਏ ਹਨ। ਇਸ ਕਾਰਵਾਈ ਦੇ ਜਵਾਬ…



























