Posted inAmritsar
ਨਿਊਜ਼ੀਲੈਂਡ ਤੋਂ ਆਈ NRI ਮਹਿਲਾ ਨੂੰ ਪਤੀ ਨੇ ਦੁੱਧ ’ਚ ਦਿੱਤਾ ਨਸ਼ਾ; 5 ਸਾਲਾ ਪੁੱਤ ਕੀਤਾ ਅਗਵਾ; ਪਾਸਪੋਰਟ ਤੇ ਨਕਦੀ ਲੈ ਕੇ ਫ਼ਰਾਰ
ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਿਊਜ਼ੀਲੈਂਡ ਰਹਿੰਦੀ ਇੱਕ ਐਨ.ਆਰ.ਆਈ. (NRI) ਮਹਿਲਾ ਨੇ ਆਪਣੇ ਹੀ ਪਤੀ ’ਤੇ ਉਸ ਨੂੰ ਨਸ਼ੀਲੀ ਚੀਜ਼ ਪਿਲਾਉਣ, ਪੰਜ ਸਾਲ ਦੇ ਮਾਸੂਮ ਪੁੱਤਰ ਨੂੰ ਅਗਵਾ ਕਰਨ…



























