Posted inAmritsar
ਦੋ ਕਿੱਲੋ ਹੀਰੋਇਨ ਸਮੇਤ ਚਾਰ ਕਾਬੂ
ਰਈਆ: ਬੀਤੀ ਰਾਤ ਪੁਲੀਸ ਥਾਣਾ ਖਲਚੀਆ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਕਥਿਤ ਚਾਰ ਦੋਸ਼ੀਆਂ ਨੂੰ ਦੋ ਕਿੱਲੋ ਹੀਰੋਇਨ ਸਮੇਤ ਕਾਬੂ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਬੀਤੀ ਰਾਤ ਪੁਲੀਸ ਥਾਣਾ ਖਲਚੀਆ ਦੀ ਪੁਲੀਸ ਟੀਮ ਨੇ ਉੱਚ ਅਧਿਕਾਰੀਆਂ ਦੀਆ…
























