ਡਿਪੂ ਵਿੱਚ ਖੜ੍ਹੀ ਇਲੈਕਟ੍ਰਿਕ ਏ.ਸੀ. ਬੱਸ ਨੂੰ ਲੱਗੀ ਭਿਆਨਕ ਅੱਗ; ਬੈਟਰੀ ਯੂਨਿਟ ’ਚ ਹੋਇਆ ਸ਼ਾਰਟ ਸਰਕਟ

ਡਿਪੂ ਵਿੱਚ ਖੜ੍ਹੀ ਇਲੈਕਟ੍ਰਿਕ ਏ.ਸੀ. ਬੱਸ ਨੂੰ ਲੱਗੀ ਭਿਆਨਕ ਅੱਗ; ਬੈਟਰੀ ਯੂਨਿਟ ’ਚ ਹੋਇਆ ਸ਼ਾਰਟ ਸਰਕਟ

ਠਾਣੇ : ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ ਸਥਿਤ ਮਿਉਂਸੀਪਲ ਟਰਾਂਸਪੋਰਟ (NMMT) ਦੇ ਤੁੜਭੇ ਡਿਪੂ ਵਿੱਚ ਸੋਮਵਾਰ ਰਾਤ ਨੂੰ ਇੱਕ ਖੜ੍ਹੀ ਇਲੈਕਟ੍ਰਿਕ ਏਅਰ-ਕੰਡੀਸ਼ਨਡ (AC) ਬੱਸ ਦੇ ਬੈਟਰੀ ਯੂਨਿਟ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ…
ਗੁਜਰਾਤ ਹਾਈ ਕੋਰਟ ਨੇ ‘ਇੰਡੀਅਨ ਮੁਜਾਹਿਦੀਨ’ ਦੇ 38 ਅਤਿਵਾਦੀਆਂ ਦੀ ਫਾਂਸੀ ਦੀ ਸਜ਼ਾ ਰੱਖੀ ਬਰਕਰਾਰ

ਗੁਜਰਾਤ ਹਾਈ ਕੋਰਟ ਨੇ ‘ਇੰਡੀਅਨ ਮੁਜਾਹਿਦੀਨ’ ਦੇ 38 ਅਤਿਵਾਦੀਆਂ ਦੀ ਫਾਂਸੀ ਦੀ ਸਜ਼ਾ ਰੱਖੀ ਬਰਕਰਾਰ

ਅਹਿਮਦਾਬਾਦ :  ਗੁਜਰਾਤ ਹਾਈ ਕੋਰਟ ਨੇ ਸਾਲ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਇੰਡੀਅਨ ਮੁਜਾਹਿਦੀਨ’ (IM) ਦੇ 38 ਅਤਿਵਾਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ…
ਹਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਹਰ ਸਾਮਾਨ ’ਤੇ ਲੱਗੇਗਾ 20 ਫੀਸਦੀ ਟੈਕਸ: ਟਰੰਪ

ਹਰਮੁਜ਼ ਜਲ ਮਾਰਗ ਤੋਂ ਲੰਘਣ ਵਾਲੇ ਹਰ ਸਾਮਾਨ ’ਤੇ ਲੱਗੇਗਾ 20 ਫੀਸਦੀ ਟੈਕਸ: ਟਰੰਪ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹੋਰਮੁਜ਼) ਤੋਂ ਲੰਘਣ ਵਾਲੇ ਸਾਰੇ ਵਪਾਰਕ ਸਾਮਾਨ (ਕਾਰਗੋ) 'ਤੇ 20 ਫ਼ੀਸਦੀ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਦੀ ਸਪਲਾਈ ਚੇਨ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਟਰੰਪ…
ਟੈਸਟ ਮੈਚ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ

ਟੈਸਟ ਮੈਚ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ

ਲੰਡਨ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੈਸਟ ਮੈਚ ਦੇ ਚੌਥੇ ਅਤੇ ਆਖਰੀ ਦਿਨ ਅੱਜ ਇੰਗਲੈਂਡ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਆਫ-ਸਪਿੰਨਰ ਸਨੇਹ ਰਾਣਾ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ…
ਹੁਣ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵੱਲੋਂ ਡੀ ਐੱਸ ਪੀ ਜਸਪਾਲ ਸਿੰਘ ਦੀ ਰਿਹਾਈ ’ਤੇ ਸਵਾਲ

ਹੁਣ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵੱਲੋਂ ਡੀ ਐੱਸ ਪੀ ਜਸਪਾਲ ਸਿੰਘ ਦੀ ਰਿਹਾਈ ’ਤੇ ਸਵਾਲ

ਨਾਭਾ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਾਤਲ ਉਮਰ ਕੈਦੀ ਡੀ ਐਸ ਪੀ ਜਸਪਾਲ ਸਿੰਘ ਦੀ ਜ਼ਮਾਨਤ 'ਤੇ ਰਿਹਾਈ ਉੱਪਰ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਰਿਵਾਰ ਵੀ ਸਵਾਲ ਚੁੱਕ ਰਿਹਾ ਹੈ। ਭਗਤ ਸਿੰਘ ਦੇ ਇੱਕ ਰਿਸ਼ਤੇਦਾਰ ਕੁਲਜੀਤ ਸਿੰਘ ਢੱਠ ਨੂੰ…

ਬੰਗਾ ਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਚੱਲੀਆਂ ਗੋਲੀਆਂ; ਇੱਕ ਔਰਤ ਸਣੇ ਦੋ ਵਿਅਕਤੀ ਜ਼ਖ਼ਮੀ

ਬੰਗਾ : ਬੰਗਾ ਦੇ ਸਾਗਰ ਗੇਟ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਸੱਭਿਆਚਾਰਕ ਮਿਮਿਕਰੀ ਪ੍ਰੋਗਰਾਮ ਦੌਰਾਨ ਅਚਾਨਕ ਗੋਲੀਬਾਰੀ ਹੋਣ ਕਾਰਨ ਇੱਕ ਔਰਤ ਸਮੇਤ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਗੋਲੀਬਾਰੀ ਦੇ ਪਿੱਛੇ ਦੇ ਕਾਰਨਾਂ ਅਤੇ ਹਾਲਾਤਾਂ…

Kapurthala ’ਚ ਘਰੇਲੂ ਕਲੇਸ਼ ਕਾਰਨ ਮਹਿਲਾ ਵੱਲੋਂ ਤਿੰਨ ਬੱਚਿਆਂ ਸਮੇਤ ਜ਼ਹਿਰ ਨਿਗਲਣ ਦੀ ਕੋਸ਼ਿਸ਼; ਇਕ ਬੱਚੀ ਦੀ ਮੌਤ

ਕਪੂਰਥਲਾ (ਮਨੀਸ਼ ਰਿਹਾਨ) : ਪਿੰਡ ਮੱਲੂ ਕਾਦਰਾ ਵਿਖੇ ਘਰੇਲੂ ਝਗੜੇ ਕਾਰਨ ਇਕ ਪ੍ਰਵਾਸੀ ਔਰਤ ਨੇ ਕਥਿਤ ਤੌਰ 'ਤੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ…
ਪ੍ਰਾਈਵੇਟ ਸਕੂਲਾਂ ’ਚ ਫੀਸ ਵਾਧੇ ਦੀ ਹੱਦ ਵਾਲਾ ਕਾਨੂੰਨ ਲਾਗੂ

ਪ੍ਰਾਈਵੇਟ ਸਕੂਲਾਂ ’ਚ ਫੀਸ ਵਾਧੇ ਦੀ ਹੱਦ ਵਾਲਾ ਕਾਨੂੰਨ ਲਾਗੂ

ਚੰਡੀਗਡ਼੍ਹ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰਾਈਵੇਟ ਸਕੂਲਾਂ ’ਚ ਫੀਸ ਵਾਧੇ ਦੀ ਹੱਦ ਤੈਅ ਕਰਨ ਸਬੰਧੀ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਰਾਜਪਾਲ ਦੀ ਮਨਜ਼ੂਰੀ ਮਗਰੋਂ ਸੂਬਾ ਸਰਕਾਰ ਨੇ ਫੀਸਾਂ ’ਚ ਵਾਧੇ ’ਤੇ ਰੋਕ ਲਾਉਣ ਲਈ ਪੰਜਾਬ…
Bibi Khalra ਵੱਲੋਂ Akal Takht ਨੂੰ ਲੋਕ ਕਮਿਸ਼ਨ ਬਣਾਉਣ ਦੀ ਅਪੀਲ

Bibi Khalra ਵੱਲੋਂ Akal Takht ਨੂੰ ਲੋਕ ਕਮਿਸ਼ਨ ਬਣਾਉਣ ਦੀ ਅਪੀਲ

ਅੰਮ੍ਰਿਤਸਰ/ਤਰਨ ਤਾਰਨ : ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੰਜਾਬ ਵਿੱਚ 1980 ਤੇ ’90 ਦੇ ਦਹਾਕੇ ਦੌਰਾਨ ਲਾਪਤਾ ਲੋਕਾਂ, ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ…
ਐੱਸ ਐੱਸ ਪੀ ਅਜੀਤ ਸਿੰਘ ਸੰਧੂ ਦੀ ਸਾਲ 1997 ਦੌਰਾਨ ‘ਖ਼ੁਦਕੁਸ਼ੀ’ ਅਤੇ ਅਣਸੁਲਝੇ ਸਵਾਲ

ਐੱਸ ਐੱਸ ਪੀ ਅਜੀਤ ਸਿੰਘ ਸੰਧੂ ਦੀ ਸਾਲ 1997 ਦੌਰਾਨ ‘ਖ਼ੁਦਕੁਸ਼ੀ’ ਅਤੇ ਅਣਸੁਲਝੇ ਸਵਾਲ

ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਤਲ ਅਤੇ ਉਨ੍ਹਾਂ ਸਾਲਾਂ ਦੌਰਾਨ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਕਥਿਤ ਫਰਜ਼ੀ ਮੁਕਾਬਲਿਆਂ ਨੂੰ ਦਰਸਾਉਂਦੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਦੇ ਰਿਲੀਜ਼ ਹੋਣ ਨਾਲ ਸਾਬਕਾ ਐੱਸ ਐੱਸ ਪੀ ਅਜੀਤ ਸਿੰਘ…
ਆਨੰਦਪੁਰ ਸਾਹਿਬ ਦੇ ਟੈਂਟ ਸਿਟੀ ’ਚ ਅੱਗ ਲੱਗੀ

ਆਨੰਦਪੁਰ ਸਾਹਿਬ ਦੇ ਟੈਂਟ ਸਿਟੀ ’ਚ ਅੱਗ ਲੱਗੀ

ਸ੍ਰੀ ਆਨੰਦਪੁਰ ਸਾਹਿਬ : ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਅਗਮਪੁਰ ਸਥਿਤ ਸਰਕਾਰੀ ਆਈ ਟੀ ਆਈ ਦੇ ਪਿਛਲੇ ਪਾਸੇ ਬਣਾਏ ਟੈਂਟ ਸਿਟੀ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ 13 ਟੈਂਟ ਸੜ ਗਏ। ਇਹ…
ਰਾਣਾ ਗੁਰਜੀਤ ਦੀ ਚੰਡੀਗੜ੍ਹ ਰਿਹਾਇਸ਼ ’ਤੇ ਬਘੇਲ ਨਾਲ ਮੀਟਿੰਗ ਲਈ ਪੁੱਜੇ ਚੰਨੀ ਧੜੇ ਦੇ ਆਗੂ

ਰਾਣਾ ਗੁਰਜੀਤ ਦੀ ਚੰਡੀਗੜ੍ਹ ਰਿਹਾਇਸ਼ ’ਤੇ ਬਘੇਲ ਨਾਲ ਮੀਟਿੰਗ ਲਈ ਪੁੱਜੇ ਚੰਨੀ ਧੜੇ ਦੇ ਆਗੂ

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਕਲੇਸ਼ ਦਰਮਿਆਨ ਸ਼ਨਿਚਰਵਾਰ ਨੂੰ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਦੇ ਨੇਤਾਵਾਂ ਵਿਚਾਲੇ ਅਹਿਮ ਬੈਠਕ ਹੋ ਰਹੀ ਹੈ। ਮੀਟਿੰਗ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ…
ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਭਰੀ ਫ਼ਰਜ਼ੀ ਨਿੱਕਲੀ, ਸੁਰੱਖਿਆ ਅਲਰਟ ਜਾਰੀ

ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਭਰੀ ਫ਼ਰਜ਼ੀ ਨਿੱਕਲੀ, ਸੁਰੱਖਿਆ ਅਲਰਟ ਜਾਰੀ

ਨਵੀਂ ਦਿੱਲੀ : ਕੌਮੀ ਰਾਜਧਾਨੀ ਵਿੱਚ ਇਤਿਹਾਸਕ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਪ੍ਰਾਪਤ ਹੋਣ ਤੋਂ ਬਾਅਦ ਕੁਝ ਸਮੇਂ ਲਈ ਉੱਚ ਸੁਰੱਖਿਆ ਅਲਰਟ ਜਾਰੀ ਹੋ ਗਿਆ। ਹਾਲਾਂਕਿ ਬਾਅਦ ਵਿੱਚ ਇਹ ਧਮਕੀ ਇੱਕ ਫ਼ਰਜ਼ੀ ਕਾਲ ਸਾਬਤ ਹੋਈ। ਧਮਕੀ ਭਰੀ ਕਾਲ ਸ਼ੁਰੂ ਵਿੱਚ ਮੁੰਬਈ…
ਭਾਰਤ ਅਤੇ ਨਿਊਜ਼ੀਲੈਂਡ ਵੱਲੋਂ ਰਣਨੀਤਕ ਭਾਈਵਾਲੀ ਤਹਿਤ 35,000 ਕਰੋੜ ਦੇ ਵਪਾਰ ਦਾ ਟੀਚਾ

ਭਾਰਤ ਅਤੇ ਨਿਊਜ਼ੀਲੈਂਡ ਵੱਲੋਂ ਰਣਨੀਤਕ ਭਾਈਵਾਲੀ ਤਹਿਤ 35,000 ਕਰੋੜ ਦੇ ਵਪਾਰ ਦਾ ਟੀਚਾ

ਔਕਲੈਂਡ : ਭਾਰਤ ਅਤੇ ਨਿਊਜ਼ੀਲੈਂਡ ਨੇ ਸ਼ਨਿਚਰਵਾਰ ਨੂੰ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੀਵੀ ਹਮਰੁਤਬਾ ਕ੍ਰਿਸਟੋਫਰ ਲਕਸਨ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ 2030 ਤੱਕ ਆਪਣੇ ਸਾਲਾਨਾ ਦੁਵੱਲੇ ਵਸਤੂਆਂ ਅਤੇ…
ਚੰਡੀਗੜ੍ਹ ’ਚ ਚੱਲਦੀ ਬੱਸ ਦੇ ਅਚਾਨਕ ਨਿਕਲੇ ਟਾਇਰ, ਵੱਡਾ ਹਾਦਸਾ ਟਲਿਆ

ਚੰਡੀਗੜ੍ਹ ’ਚ ਚੱਲਦੀ ਬੱਸ ਦੇ ਅਚਾਨਕ ਨਿਕਲੇ ਟਾਇਰ, ਵੱਡਾ ਹਾਦਸਾ ਟਲਿਆ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਪ੍ਰਦੂਸ਼ਣ ਘੱਟ ਕਰਨ ਦੇ ਉਦੇਸ਼ ਨਾਲ ਚਲਾਈਆਂ ਜਾ ਰਹੀਆਂ ਇਲੈਕਟ੍ਰਿਕ ਬੱਸਾਂ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਨਿਚਰਵਾਰ ਸਵੇਰੇ ਸੈਕਟਰ-46 ਅਤੇ 47 ਦੇ ਵਿਚਕਾਰ ਇੱਕ ਚੱਲਦੀ ਇਲੈਕਟ੍ਰਿਕ ਬੱਸ ਦੇ ਦੋਵੇਂ ਟਾਇਰ…
ਪੰਜਾਬ ਭਾਜਪਾ ਦੇ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਪੰਜਾਬ ਭਾਜਪਾ ਦੇ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਭਾਜਪਾ ਦੇ ਵਫਦ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ…
Supreme Court ਦੇ ਜੱਜਾਂ ਨੂੰ ਪਟੀਸ਼ਨਰ ਨੇ ‘ਜੁਡੀਸ਼ੀਅਲ ਸਰਵੈਂਟ’ ਕਹਿ ਕੇ ਦਿੱਤਾ ਹੁਕਮ; ਬੈਂਚ ਵੱਲ ਸੁੱਟੇ ਕਾਗਜ਼

Supreme Court ਦੇ ਜੱਜਾਂ ਨੂੰ ਪਟੀਸ਼ਨਰ ਨੇ ‘ਜੁਡੀਸ਼ੀਅਲ ਸਰਵੈਂਟ’ ਕਹਿ ਕੇ ਦਿੱਤਾ ਹੁਕਮ; ਬੈਂਚ ਵੱਲ ਸੁੱਟੇ ਕਾਗਜ਼

ਚੰਡੀਗੜ੍ਹ : ਭਾਰਤ ਦੀ ਸਰਬਉੱਚ ਅਦਾਲਤ (ਸੁਪਰੀਮ ਕੋਰਟ) ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਨਾਟਕੀ ਹਾਲਾਤ ਪੈਦਾ ਹੋ ਗਏ ਜਦੋਂ ਇੱਕ ਪਟੀਸ਼ਨਰ ਨੇ ਸੁਣਵਾਈ ਦੌਰਾਨ ਜੱਜਾਂ ਦੀ ਬੇਅਦਬੀ ਕੀਤੀ ਅਤੇ ਉਹਨਾਂ ਵੱਲ ਕਾਗਜ਼ਾਂ ਦਾ ਬੰਡਲ ਸੁੱਟ ਦਿੱਤਾ। ਜਸਟਿਸ ਕੇ.ਵੀ. ਵਿਸ਼ਵਨਾਥਨ ਅਤੇ ਜਸਟਿਸ…
ਨਸ਼ਾ ਤਸਕਰੀ ਤੇ ਕਤਲ ਮਾਮਲੇ ’ਚ ਲੋੜੀਂਦਾ ਗੁਰਿੰਦਰ ਦਿਓ ਫਰਾਂਸ ‘ਚ ਕਾਬੂ

ਨਸ਼ਾ ਤਸਕਰੀ ਤੇ ਕਤਲ ਮਾਮਲੇ ’ਚ ਲੋੜੀਂਦਾ ਗੁਰਿੰਦਰ ਦਿਓ ਫਰਾਂਸ ‘ਚ ਕਾਬੂ

ਵੈਨਕੂਵਰ : ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਕਮਿਸ਼ਨਰ ਦੀ ਤਰਫ਼ੋਂ ਪੈਸਫਿਕ ਖੇਤਰ ਦੇ ਫੈਡਰਲ ਮੀਡੀਆ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ 'ਅਪਰੇਸ਼ਨ ਹਾਰਡ ਬਾਲ' ਰਾਹੀਂ ਨਸ਼ਾ ਤਸਕਰੀ, ਹਿੰਸਾ ਅਤੇ ਕਤਲਾਂ ਦੇ ਮਾਮਲਿਆਂ ਵਿੱਚ ਸ਼ਾਮਲ ਵੈਸਟ ਵੈਨਕੂਵਰ ਦੇ…
ਵਿਆਹ ਲਈ ਇਨਕਾਰ ਕਰਨ ‘ਤੇ ਭਰਜਾਈ ਦੇ ਬੱਚੇ ਦਾ ਕਤਲ ਕਰਨ ਵਾਲੇ ਨੂੰ ਮੌਤ ਦੀ ਸਜ਼ਾ

ਵਿਆਹ ਲਈ ਇਨਕਾਰ ਕਰਨ ‘ਤੇ ਭਰਜਾਈ ਦੇ ਬੱਚੇ ਦਾ ਕਤਲ ਕਰਨ ਵਾਲੇ ਨੂੰ ਮੌਤ ਦੀ ਸਜ਼ਾ

ਫਿਰੋਜ਼ਾਬਾਦ (ਯੂਪੀ) :  ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੇ ਡੇਢ ਸਾਲ ਦੇ ਭਤੀਜੇ ਨੂੰ ਵਾਰ-ਵਾਰ ਜ਼ਮੀਨ 'ਤੇ ਸੁੱਟ ਕੇ ਮਾਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ, ਇੱਕ ਸਰਕਾਰੀ ਵਕੀਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ…
ਸ਼ਿਮਲਾ ਵਿੱਚ ਢਿੱਗਾਂ ਖਿਸਕਣ ਨਾਲ ਇਮਾਰਤਾਂ ਨੂੰ ਖਤਰਾ; ਸੂਬੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਸ਼ਿਮਲਾ ਵਿੱਚ ਢਿੱਗਾਂ ਖਿਸਕਣ ਨਾਲ ਇਮਾਰਤਾਂ ਨੂੰ ਖਤਰਾ; ਸੂਬੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਸ਼ਿਮਲਾ : ਸ਼ਿਮਲਾ ਦੇ ਸੰਜੌਲੀ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਖਿਸਕਣ ਨਾਲ ਕਈ ਘਰ ਖਤਰੇ ਵਿੱਚ ਆ ਗਏ ਹਨ। ਇਸ ਸਬੰਧੀ ਅੱਜ ਸੰਜੌਲੀ ਦੇ ਸਰਕਾਰੀ ਕਾਲਜ ਨੇੜੇ ਬੌਥਵੈੱਲ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਮਲਬਾ ਡਿੱਗਣ ਦੀ ਘਟਨਾ ਵਾਪਰੀ, ਜਿਸ ਨਾਲ…
ਕੈਨੇਡਾ-ਅਮਰੀਕਾ ਦਰਮਿਆਨ ਨਵਾਂ ਅੰਤਰਰਾਸ਼ਟਰੀ ਪੁੱਲ ਚਾਲੂ ਹੋਣ ਲਈ ਤਿਆਰ

ਕੈਨੇਡਾ-ਅਮਰੀਕਾ ਦਰਮਿਆਨ ਨਵਾਂ ਅੰਤਰਰਾਸ਼ਟਰੀ ਪੁੱਲ ਚਾਲੂ ਹੋਣ ਲਈ ਤਿਆਰ

ਵੈਨਕੂਵਰ : ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰ-ਪਾਰ ਆਵਾਜਾਈ ਲਈ ਡੈਟਰੋਇਟ ਦਰਿਆ ਉੱਤੇ ਬਣਾਇਆ ਗਿਆ ਛੇ ਲੇਨ ਵਾਲਾ ਵਿਸ਼ਾਲ ਪੁੱਲ ਜਲਦ ਹੀ ਚਾਲੂ ਹੋਣ ਜਾ ਰਿਹਾ ਹੈ, ਜਿਸ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ। ਭਾਰੀ ਵਾਹਨਾਂ, ਦੋ-ਪਹੀਆ ਵਾਹਨਾਂ ਅਤੇ ਪੈਦਲ ਚੱਲਣ…
ਪੰਚਕੂਲਾ ਅਦਾਲਤ ਵਿੱਚ ਵਕੀਲਾਂ ’ਤੇ ਸੇਵਾਮੁਕਤ ਲੈਫਟੀਨੈਂਟ ਕਰਨਲ ਨਾਲ ਕੁੱਟਮਾਰ ਦਾ ਦੋਸ਼

ਪੰਚਕੂਲਾ ਅਦਾਲਤ ਵਿੱਚ ਵਕੀਲਾਂ ’ਤੇ ਸੇਵਾਮੁਕਤ ਲੈਫਟੀਨੈਂਟ ਕਰਨਲ ਨਾਲ ਕੁੱਟਮਾਰ ਦਾ ਦੋਸ਼

ਚੰਡੀਗੜ੍ਹ : ਪੰਚਕੂਲਾ ਦੇ ਚੰਡੀਮੰਦਰ ਮਿਲਟਰੀ ਸਟੇਸ਼ਨ ਵਿਖੇ ਤਾਇਨਾਤ ਰਹੇ ਇੱਕ ਸੇਵਾਮੁਕਤ ਲੈਫਟੀਨੈਂਟ ਕਰਨਲ ਨਾਲ 9 ਜੁਲਾਈ ਨੂੰ ਪੰਚਕੂਲਾ ਕੋਰਟ ਕੰਪਲੈਕਸ ਦੇ ਅੰਦਰ ਵਕੀਲਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੂੰ ਫਿਰ ਇੱਕ ਵਕੀਲ ਦੇ ਚੈਂਬਰ ਵਿੱਚ ਬੰਧਕ ਬਣਾ…
ਸਿੱਖ ਯੋਧਿਆਂ ਅਤੇ ਸ਼ਹੀਦਾਂ ਦੇ ਫ਼ਿਲਮਾਂਕਣ ‘ਤੇ ਨੀਤੀਗਤ ਸਪੱਸ਼ਟਤਾ ਦੀ ਮੰਗ

ਸਿੱਖ ਯੋਧਿਆਂ ਅਤੇ ਸ਼ਹੀਦਾਂ ਦੇ ਫ਼ਿਲਮਾਂਕਣ ‘ਤੇ ਨੀਤੀਗਤ ਸਪੱਸ਼ਟਤਾ ਦੀ ਮੰਗ

ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਿੱਖ ਯੋਧਿਆਂ ਅਤੇ ਸ਼ਹੀਦਾਂ ਦੇ ਜੀਵਨ 'ਤੇ ਆਧਾਰਿਤ ਫ਼ਿਲਮਾਂ ਸਬੰਧੀ ਵੱਖ-ਵੱਖ ਮਾਪਦੰਡ ਬਾਰੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਨੀਤੀ…
Chandigarh ਵਿੱਚ ਗਰਜੇ ਕਿਸਾਨ; ਭਾਰਤ-ਅਮਰੀਕਾ ਵਪਾਰ ਸਮਝੌਤੇ ਅਤੇ ਨਵੀਂ ਲੈਂਡ ਪੂਲਿੰਗ ਨੀਤੀ ਦਾ ਕੀਤਾ ਵਿਰੋਧ

Chandigarh ਵਿੱਚ ਗਰਜੇ ਕਿਸਾਨ; ਭਾਰਤ-ਅਮਰੀਕਾ ਵਪਾਰ ਸਮਝੌਤੇ ਅਤੇ ਨਵੀਂ ਲੈਂਡ ਪੂਲਿੰਗ ਨੀਤੀ ਦਾ ਕੀਤਾ ਵਿਰੋਧ

ਚੰਡੀਗੜ੍ਹ : ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਸੱਦੇ ’ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਪਹੁੰਚ ਕੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਵਰ੍ਹਦੇ ਮੀਂਹ ਵਿੱਚ ਸੈਕਟਰ-34 ਦੇ ਦੁਸਹਿਰਾ ਗਰਾਊਂਡ ਵਿਖੇ…
ਬਿਸ਼ਨੋਈ ਗੈਂਗ ਦੇ ਨਾਂ ‘ਤੇ 1.5 ਲੱਖ ਡਾਲਰ ਦੀ ਫਿਰੌਤੀ ਮੰਗਣ ਵਾਲਾ ਵਿਨੀਪੈਗ ਤੋਂ ਗ੍ਰਿਫ਼ਤਾਰ

ਬਿਸ਼ਨੋਈ ਗੈਂਗ ਦੇ ਨਾਂ ‘ਤੇ 1.5 ਲੱਖ ਡਾਲਰ ਦੀ ਫਿਰੌਤੀ ਮੰਗਣ ਵਾਲਾ ਵਿਨੀਪੈਗ ਤੋਂ ਗ੍ਰਿਫ਼ਤਾਰ

ਵਿਨੀਪੈੱਗ : ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਕਿੰਗਜ਼ ਬੈਂਚ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਤੋਂ ਇੱਕ ਬੇਹੱਦ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਵਿਨੀਪੈਗ ਦੇ ਇੱਕ 36 ਸਾਲਾ ਨੌਜਵਾਨ ’ਤੇ ਭਾਰਤ-ਅਧਾਰਿਤ ਪ੍ਰਮੁੱਖ ਅਪਰਾਧਿਕ ਸੰਗਠਨ ‘ਬਿਸ਼ਨੋਈ ਗੈਂਗ’ ਦੇ ਨਾਂ ’ਤੇ ਸਥਾਨਕ ਦੱਖਣੀ…
ਫਰਾਂਸ ਲਗਾਤਾਰ ਤੀਜੀ ਵਾਰ ਸੈਮੀ ਫਾਈਨਲ ਵਿੱਚ

ਫਰਾਂਸ ਲਗਾਤਾਰ ਤੀਜੀ ਵਾਰ ਸੈਮੀ ਫਾਈਨਲ ਵਿੱਚ

ਫੌਕਸਬੋਰੋ (ਅਮਰੀਕਾ) : ਕਾਇਲਿਨ ਐੱਮਬਾਪੇ ਵੱਲੋਂ ਪਹਿਲੇ ਅੱਧ ਵਿੱਚ ਪੈਨਲਟੀ ਕਿੱਕ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਕੀਤੇ ਗੋਲ ਅਤੇ ਦੂਜੇ ਗੋਲ ਵਿੱਚ ਮਦਦ ਕੀਤੇ ਜਾਣ ਦੀ ਬਦੌਲਤ ਫਰਾਂਸ ਨੇ ਵੀਰਵਾਰ ਨੂੰ ਇਥੇ ਵਿਸ਼ਵ ਕੱਪ ਫੁਟਬਾਲ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ…
ਧੀ ਨੂੰ ਛੇੜਨ ਦੇ ਸ਼ੱਕ ਹੇਠ ਪਿਓ ਪੁੱਤ ਵੱਲੋਂ ਨੌਜਵਾਨ ਦਾ ਕਤਲ

ਧੀ ਨੂੰ ਛੇੜਨ ਦੇ ਸ਼ੱਕ ਹੇਠ ਪਿਓ ਪੁੱਤ ਵੱਲੋਂ ਨੌਜਵਾਨ ਦਾ ਕਤਲ

ਪਟਿਆਲਾ : ਇੱਥੇ ਅਣਖ ਦੀ ਖਾਤਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਇੱਕ ਪਿਓ ਨੇ ਆਪਣੇ ਪੁੱਤ ਨਾਲ ਰਲ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ’ਤੇ ਉਹ ਸ਼ੱਕ ਕਰਦੇ ਸੀ ਕਿ ਇਹ ਵਿਅਕਤੀ ਉਨ੍ਹਾਂ…
ਆਈ.ਡੀ.ਐੱਫ.ਸੀ. ਫਸਟ ਬੈਂਕ: ਈ.ਡੀ. ਵੱਲੋਂ 200 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਆਈ.ਡੀ.ਐੱਫ.ਸੀ. ਫਸਟ ਬੈਂਕ: ਈ.ਡੀ. ਵੱਲੋਂ 200 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਡੀ.ਐੱਫ.ਸੀ. ਫਸਟ ਬੈਂਕ (IDFC First Bank) ਅਤੇ ਏ.ਯੂ. ਸਮਾਲ ਫਾਇਨਾਂਸ ਬੈਂਕ (AU Small Finance Bank) ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ 200.83 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ…
Rahmat Locarno Film Festival: ਗੁਰਵਿੰਦਰ ਸਿੰਘ ਦੀ ‘ਰਹਿਮਤ’ ਲੋਕਾਰਨੋ ਫਿਲਮ ਮੇਲੇ ਲਈ ਚੁਣੀ

Rahmat Locarno Film Festival: ਗੁਰਵਿੰਦਰ ਸਿੰਘ ਦੀ ‘ਰਹਿਮਤ’ ਲੋਕਾਰਨੋ ਫਿਲਮ ਮੇਲੇ ਲਈ ਚੁਣੀ

ਚੰਡੀਗਡ਼੍ਹ : ਉੱਘੇ ਫਿਲਮਸਾਜ਼ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਫਿਲਮ ‘ਰਹਿਮਤ’ ਲੋਕਾਰਨੋ ਫਿਲਮ ਮੇਲੇ ਲਈ ਚੁਣੀ ਗਈ ਹੈ। ਫਿਲਮ ਮੁੱਖ ਮੁਕਾਬਲੇ ਕੌਨਕੋਰਜ਼ੋ ਇੰਟਰਨੈਜ਼ੀਨਾਲੇ ’ਚ ਚੁਣੀ ਗਈ ਹੈ। ਲੋਕਾਰਨੋ ਲਈ ਚੁਣੀ ਗਈ ਇਹ ਇੱਕੋ-ਇੱਕ ਭਾਰਤੀ ਫਿਲਮ ਹੈ। ਇਹ ਮਾਣਮੱਤਾ ਕੌਮਾਂਤਰੀ ਫਿਲਮ…
ਕੈਂਸਰ, ਸ਼ੂਗਰ ਤੇ ਬੀਪੀ ਸਮੇਤ 39 ਦਵਾਈਆਂ ਦੀਆਂ ਕੀਮਤਾਂ ਨਿਰਧਾਰਤ; ਵੱਧ ਰੇਟ ’ਤੇ ਨਹੀਂ ਵੇਚ ਸਕਣਗੀਆਂ ਕੰਪਨੀਆਂ

ਕੈਂਸਰ, ਸ਼ੂਗਰ ਤੇ ਬੀਪੀ ਸਮੇਤ 39 ਦਵਾਈਆਂ ਦੀਆਂ ਕੀਮਤਾਂ ਨਿਰਧਾਰਤ; ਵੱਧ ਰੇਟ ’ਤੇ ਨਹੀਂ ਵੇਚ ਸਕਣਗੀਆਂ ਕੰਪਨੀਆਂ

ਨਵੀਂ ਦਿੱਲੀ : ਨਵੀਆਂ ਦਵਾਈਆਂ ਦੀ ਇੱਕਸਾਰ ਕੀਮਤ ਨਿਰਧਾਰਤ ਕਰਨ ਨੂੰ ਯਕੀਨੀ ਬਣਾਉਣ ਲਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਨੇ ਡਰੱਗਜ਼ (ਪ੍ਰਾਈਸ ਕੰਟਰੋਲ) ਆਰਡਰ (ਡੀਪੀਸੀਓ), 2013 ਦੇ ਤਹਿਤ 39 ਨਵੀਆਂ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਤ ਕੀਤੀਆਂ ਹਨ। ਇਹ ਕੀਮਤਾਂ ਰਸਾਇਣ ਅਤੇ…