Posted inNew Delhi
ਤਕਨੀਕੀ ਖ਼ਰਾਬੀ ਕਾਰਨ ਕਈ ਕੇਂਦਰਾਂ ’ਤੇ ‘CUET-UG’ ਪ੍ਰੀਖਿਆ ਵਿੱਚ ਦੇਰੀ, ਦੁਪਹਿਰ ਦੇ ਸੈਸ਼ਨ ਦਾ ਸਮਾਂ ਬਦਲਿਆ: NTA
ਨਵੀਂ ਦਿੱਲੀ : ਦੇਸ਼ ਭਰ ਦੀਆਂ ਕੇਂਦਰੀ ਅਤੇ ਹੋਰ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਅੰਡਰ-ਗ੍ਰੈਜੂਏਟ (UG) ਕੋਰਸਾਂ ਵਿੱਚ ਦਾਖਲੇ ਲਈ ਲਈ ਜਾਣ ਵਾਲੀ ਸਾਂਝੀ ਪ੍ਰਵੇਸ਼ ਪ੍ਰੀਖਿਆ ‘CUET-UG 2026’ ਦੇ ਪਹਿਲੇ ਦਿਨ ਅੱਜ ਕਈ ਪ੍ਰੀਖਿਆ ਕੇਂਦਰਾਂ ’ਤੇ ਵਿਦਿਆਰਥੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ…





























