Posted inCanada
ਜਰਮਨੀ ਦੀ TKMS ਕੈਨੇਡਾ ਲਈ ਬਣਾਏਗੀ 12 ਨਵੀਆਂ ਪਣਡੁੱਬੀਆਂ
ਵਿੰਨੀਪੈੱਗ : ਕੈਨੇਡਾ ਸਰਕਾਰ ਨੇ ਰਾਇਲ ਕੈਨੇਡੀਅਨ ਨੇਵੀ ਦੇ ਪੁਰਾਣੇ ਹੋ ਰਹੇ ਪਣਡੁੱਬੀ ਬੇੜੇ ਦੀ ਥਾਂ ਨਵੀਆਂ ਪਣਡੁੱਬੀਆਂ ਖ਼ਰੀਦਣ ਲਈ ਜਰਮਨੀ ਦੀ ‘ਥਾਇਸਨਕਰੁਪ ਮਰੀਨ ਸਿਸਟਮਜ਼’ (TKMS) ਨੂੰ ਤਰਜੀਹੀ ਸਪਲਾਇਰ ਵਜੋਂ ਚੁਣਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਹੈਲੀਫ਼ੈਕਸ ਸਥਿਤ…





























