Posted inWest Africa
Guinea Garbage Landslide: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਮੌਤਾਂ
ਕਾਨਾਕਰੀ : ਪੱਛਮੀ ਅਫਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕਾਨਾਕਰੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਜਣਿਆਂ ਦੀ ਮੌਤ ਹੋ ਗਈ। ਇੱਥੇ ਰਾਤ ਭਰ ਮੀਂਹ ਪੈਂਦਾ ਰਿਹਾ ਤੇ ਭਾਰੀ ਮੀਂਹ ਕਾਰਨ ਦਰ ਅਸਲਾਮ ਕੂੜੇ ਦਾ ਡੰਪ ਨਾਲ ਲੱਗਦੇ ਘਰਾਂ ਉੱਤੇ ਆ…
