Posted inUttar Pradesh
ਤੇਜ਼ ਰਫ਼ਤਾਰ ਕਾਰ ਨੇ ਰਾਹਗੀਰਾਂ ਨੂੰ ਦਰੜਿਆ, ਅੱਠ ਮੌਤਾਂ
ਅੰਬੇਡਕਰ ਨਗਰ (ਯੂਪੀ): ਇੱਥੇ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਜ਼ਖਮੀਆਂ ਦੀ ਮਦਦ ਲਈ ਇਕੱਠੇ ਹੋਏ ਰਾਹਗੀਰਾਂ ਦੇ ਸਮੂਹ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਏਐੱਸਪੀ (ਈਸਟ) ਤੇਜਵੀਰ ਸਿੰਘ ਨੇ…




























