Posted inMoga
ਮੋਗਾ ਦੇ ਓਟ ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਚੋਰੀ; ਦੋ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਮੋਗਾ : ਮੋਗਾ ਦੇ ਕਿਸ਼ਨਪੁਰਾ ਕਲਾਂ ਪਿੰਡ ਵਿੱਚ ਇੱਕ ਆਮ ਆਦਮੀ ਕਲੀਨਿਕ ਦੇ ਆਊਟਪੇਸ਼ੈਂਟ ਓਪੀਓਇਡ-ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰ ਤੋਂ 26,718 ਨਸ਼ਾ ਛੁਡਾਊ ਗੋਲੀਆਂ ਦਾ ਵੱਡਾ ਸਟਾਕ ਗਾਇਬ ਹੋ ਗਿਆ ਹੈ। ਨਸ਼ਾ ਛੁਡਾਊ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਇਹ ਗੋਲੀਆਂ ਕਥਿਤ ਤੌਰ…



























