ਬੰਦ ਪੈਕੇਟ ’ਚ ਖ਼ਰੀਦੇ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇੱਕ ਦੀ ਮੌਤ, ਚਾਰ ਬਿਮਾਰ

ਤਰਨ ਤਾਰਨ : ਇਲਾਕੇ ਦੇ ਪਿੰਡ ਦੁਗਲਵਾਲਾ ਦੇ ਇੱਕ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਜਣੇ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਚਾਰ ਜੀਅ ਬਿਮਾਰ ਹੋ ਗਏ। ਪਰਿਵਾਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ…
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦਾ ਅਲਰਟ

Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦਾ ਅਲਰਟ

ਚੰਡੀਗੜ੍ਹ : ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ ਸ਼ੁੱਕਰਵਾਰ (ਅੱਜ)ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਅਤੇ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬਰਨਾਲਾ, ਸੰਗਰੂਰ, ਲੁਧਿਆਣਾ…
Stock Market: ਪੰਜ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੇਅਰ ਮਾਰਕੀਟ ’ਚ ਗਿਰਾਵਟ, ਆਈਟੀ ਸਟਾਕ ਖਿਸਕੇ

Stock Market: ਪੰਜ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੇਅਰ ਮਾਰਕੀਟ ’ਚ ਗਿਰਾਵਟ, ਆਈਟੀ ਸਟਾਕ ਖਿਸਕੇ

ਮੁੰਬਈ : ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਪੰਜ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ, ਐਕਸੈਂਚਰ ਵੱਲੋਂ ਮਾਲੀਆ ਵਾਧੇ ਦੇ ਅਨੁਮਾਨ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਆਈਟੀ ਫਰਮਾਂ ਵਿੱਚ ਭਾਰੀ ਵਿਕਰੀ ਦੇ…
Jalandhar ’ਚ ਵਿਜੀਲੈਂਸ ਬਿਊਰੋ ਵੱਲੋਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਇੰਸਪੈਕਟਰ ਕਾਬੂ

Jalandhar ’ਚ ਵਿਜੀਲੈਂਸ ਬਿਊਰੋ ਵੱਲੋਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਇੰਸਪੈਕਟਰ ਕਾਬੂ

ਜਲੰਧਰ (ਮਨੀਸ਼ ਰਿਹਾਨ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ, ਐਂਟੀ ਨਾਰਕੋਟਿਕ ਟਾਸਕ ਫੋਰਸ, ਜਲੰਧਰ ਵਿਚ ਤਾਇਨਾਤ ਸਬ ਇੰਸਪੈਕਟਰ ਅਮਨਦੀਪ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ…
‘ਫਰਾਂਸ ਤੁਹਾਨੂੰ ਪਿਆਰ ਕਰਦਾ ਹੈ’: ਮੈਕਰੋਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਹਿੰਦੀ ਵਿੱਚ ਵਿਦਾਇਗੀ ਵੀਡੀਓ ਸਾਂਝੀ ਕੀਤੀ

‘ਫਰਾਂਸ ਤੁਹਾਨੂੰ ਪਿਆਰ ਕਰਦਾ ਹੈ’: ਮੈਕਰੋਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਹਿੰਦੀ ਵਿੱਚ ਵਿਦਾਇਗੀ ਵੀਡੀਓ ਸਾਂਝੀ ਕੀਤੀ

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹਿੰਦੀ ਵਿੱਚ ਇੱਕ ਵਿਦਾਇਗੀ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਪਿਆਰਾ ਮਿੱਤਰ ਦੱਸਿਆ ਅਤੇ ਕਿਹਾ ਕਿ "ਫਰਾਂਸ ਤੁਹਾਨੂੰ ਪਿਆਰ ਕਰਦਾ ਹੈ"। ਮੈਕਰੋਂ ਨੇ ਕਿਹਾ, "ਪ੍ਰਿਯ…
Sikh Couple Murder Case: ਪਾਕਿਸਤਾਨ ਵਿੱਚ ਸਿੱਖ ਜੋੜੇ ਦੇ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

Sikh Couple Murder Case: ਪਾਕਿਸਤਾਨ ਵਿੱਚ ਸਿੱਖ ਜੋੜੇ ਦੇ ਕਤਲ ਕੇਸ ਦਾ ਮੁੱਖ ਸ਼ੱਕੀ ਗ੍ਰਿਫ਼ਤਾਰ

ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਗੁਰਦੁਆਰੇ ਦੇ ਅੰਦਰ ਗੋਲੀ ਮਾਰ ਕੇ ਕਤਲ ਕੀਤੇ ਗਏ ਸਿੱਖ ਜੋੜੇ ਦੇ ਦੋਹਰੇ ਕਤਲ ਕਾਂਡ ਵਿੱਚ ਪੁਲੀਸ ਨੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾਂ ਦੀ ਪਛਾਣ ਜਗਨਨਾਥ ਅਤੇ ਉਸ ਦੀ…
Punjab ’ਚ ਅਤਿਵਾਦੀ ਫੰਡਿੰਗ ਅਤੇ ਧਮਾਕਿਆਂ ਮਾਮਲੇ ’ਚ KZF ਕਾਰਕੁਨ ਗ੍ਰਿਫ਼ਤਾਰ

Punjab ’ਚ ਅਤਿਵਾਦੀ ਫੰਡਿੰਗ ਅਤੇ ਧਮਾਕਿਆਂ ਮਾਮਲੇ ’ਚ KZF ਕਾਰਕੁਨ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਪੁਲੀਸ ਵੱਲੋਂ ਕੇਂਦਰੀ ਏਜੰਸੀਆਂ ਅਤੇ ਰੋਇਲ ਮਲੇਸ਼ੀਆ ਪੁਲੀਸ (RMP) ਦੇ ਸਹਿਯੋਗ ਨਾਲ ਖੁਫ਼ੀਆ ਕਾਰਵਾਈ ਦੌਰਾਨ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਜੁੜੇ ਦੋ ਲੋੜੀਂਦੇ ਕਾਰਕੁਨਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਮੁਲਜ਼ਮਾਂ ਨੂੰ ਦਿੱਲੀ…
ਆਮ ਪਿਛੋਕੜ ਵਾਲੇ ਉਭਰਦੇ ਖਿਡਾਰੀਆਂ ਲਈ ਮਿੱਠਾਪੁਰ ਦਾ ‘ਮਨਪ੍ਰੀਤ’ ਬਣਿਆ ਮਿਸਾਲ

ਆਮ ਪਿਛੋਕੜ ਵਾਲੇ ਉਭਰਦੇ ਖਿਡਾਰੀਆਂ ਲਈ ਮਿੱਠਾਪੁਰ ਦਾ ‘ਮਨਪ੍ਰੀਤ’ ਬਣਿਆ ਮਿਸਾਲ

ਜਲੰਧਰ (ਮਨੀਸ਼ ਰਿਹਾਨ) : ਮਿੱਠਾਪੁਰ ਦੇ ਰਹਿਣ ਵਾਲੇ ਇੱਕ ਡਰਾਈਵਰ ਦੇ ਪੁੱਤਰ, 14 ਸਾਲਾ ਨਵਨੀਤ ਸਿੰਘ ਅਤੇ ਉਸ ਦੇ 10 ਸਾਲਾ ਛੋਟੇ ਭਰਾ ਅਵਨੀਤ ਸਿੰਘ ਦੇ ਚਾਅ ਅੱਜ-ਕੱਲ੍ਹ ਸਾਂਭੇ ਨਹੀਂ ਜਾ ਰਹੇ। ਪਿਛਲੇ ਕੁਝ ਦਿਨਾਂ ਤੋਂ ਇਹ ਦੋਵੇਂ ਭਰਾ ਆਪਣੇ ਆਦਰਸ਼,…
ਸ਼ਤਰੰਜ ਦਾ ਰਾਜਾ ਆਰ. ਪ੍ਰਗਨਾਨੰਦ

ਸ਼ਤਰੰਜ ਦਾ ਰਾਜਾ ਆਰ. ਪ੍ਰਗਨਾਨੰਦ

ਚੰਡੀਗੜ੍ਹ : ਭਾਰਤ ਦੇ ਨੌਜਵਾਨ ਸ਼ਤਰੰਜ ਜਾਦੂਗਰ ਆਰ. ਪ੍ਰਗਨਾਨੰਦ ਨੇ ਆਪਣੀ ਅਣਥੱਕ ਮਿਹਨਤ ਸਦਕਾ ਵਿਸ਼ਵ ਸ਼ਤਰੰਜ ਦੇ ਨਕਸ਼ੇ ’ਤੇ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਜਿੱਥੇ ਅਜੋਕੇ ਦੌਰ ਵਿੱਚ ਨਿੱਕੀ-ਨਿੱਕੀ ਉਮਰ ਦੇ ਬੱਚੇ ਆਧੁਨਿਕ ਗੈਜੇਟਾਂ (ਮੋਬਾਈਲ ਅਤੇ ਵੀਡੀਓ…
ਝਾਰਖੰਡ: ਰਾਜ ਸਭਾ ਚੋਣਾਂ ਦੌਰਾਨ ਕ੍ਰਾਸ ਵੋਟਿੰਗ, ਆਜ਼ਾਦ ਉਮੀਦਵਾਰ ਜਿੱਤਿਆ

ਝਾਰਖੰਡ: ਰਾਜ ਸਭਾ ਚੋਣਾਂ ਦੌਰਾਨ ਕ੍ਰਾਸ ਵੋਟਿੰਗ, ਆਜ਼ਾਦ ਉਮੀਦਵਾਰ ਜਿੱਤਿਆ

ਰਾਂਚੀ : ਝਾਰਖੰਡ ’ਚ ਰਾਜ ਸਭਾ ਦੀਆਂ ਦੋ ਸੀਟਾਂ ’ਚੋਂ ਇਕ ’ਤੇ ਕ੍ਰਾਸ ਵੋਟਿੰਗ ਦਰਮਿਆਨ ਐੱਨ ਡੀ ਏ ਸਮਰਥਿਤ ਆਜ਼ਾਦ ਉਮੀਦਵਾਰ ਪਰੀਮਲ ਨਾਥਵਾਨੀ ਚੋਣ ਜਿੱਤ ਗਿਆ। ਉਸ ਨੇ ਕਾਂਗਰਸ ਦੇ ਪ੍ਰਣਵ ਝਾਅ ਨੂੰ ਹਰਾਇਆ। ਦੂਜੀ ਸੀਟ ਹੁਕਮਰਾਨ ਧਿਰ ਝਾਰਖੰਡ ਮੁਕਤੀ ਮੋਰਚਾ…
PM Modi in Paris: 25 ਕਰੋੜ ਭਾਰਤੀਆਂ ਨੂੰ ਗਰੀਬੀ ਵਿਚੋਂ ਬਾਹਰ ਕੱਢਿਆ: ਮੋਦੀ

PM Modi in Paris: 25 ਕਰੋੜ ਭਾਰਤੀਆਂ ਨੂੰ ਗਰੀਬੀ ਵਿਚੋਂ ਬਾਹਰ ਕੱਢਿਆ: ਮੋਦੀ

ਪੈਰਿਸ : ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ Paris ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਪਿਛਲੇ ਸਾਲਾਂ ਦੌਰਾਨ ਗਰੀਬੀ ਖ਼ਿਲਾਫ਼ ਲੜਾਈ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਕਰੀਬ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ…
Tribal Community ‘ਵਣਵਾਸੀ’ ਨਹੀਂ, ‘ਆਦਿਵਾਸੀ’ ਹੈ: Droupadi Murmu

Tribal Community ‘ਵਣਵਾਸੀ’ ਨਹੀਂ, ‘ਆਦਿਵਾਸੀ’ ਹੈ: Droupadi Murmu

ਬੈਤੂਲ (ਮੱਧ ਪ੍ਰਦੇਸ਼) : ਕਬਾਇਲੀਆਂ ਨੂੰ ਭਾਵੇਂ ਕੁਝ ਲੋਕ ‘ਵਣਵਾਸੀ’ ਕਹਿੰਦੇ ਹਨ ਪਰ ਅਸਲ ਵਿੱਚ ਉਹ ‘ਆਦਿਵਾਸੀ’ ਹਨ। ਆਦਿਵਾਸੀ ਸਮਾਜ ਦੁਨੀਆਂ ਦੇ ਆਰੰਭ ਤੋਂ ਹੀ ਇਸ ਧਰਤੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਜੀਵਨ ਸ਼ੈਲੀ ਕੁਦਰਤ ਅਤੇ ਅਧਿਆਤਮਿਕਤਾ ਦੇ ਬਹੁਤ…
ਕੀ ਪੇਪਰ ਲੀਕ ਪੈਸੇ ਨਾਲ ਖ਼ਰੀਦੇ ਜਾਂਦੇ ਨੇ ਸੰਸਦ ਮੈਂਬਰ: Arvind Kejriwal

ਕੀ ਪੇਪਰ ਲੀਕ ਪੈਸੇ ਨਾਲ ਖ਼ਰੀਦੇ ਜਾਂਦੇ ਨੇ ਸੰਸਦ ਮੈਂਬਰ: Arvind Kejriwal

ਨਵੀਂ ਦਿੱਲੀ : ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਰੋਕਣ ਲਈ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕਰਨ…
​ਫ਼ਰਜ਼ੀ ਵੀਡੀਓ ’ਚ ਮੈਂ ਨਹੀਂ, ਕੋਈ ਅਦਾਕਾਰ: Bhagwant Mann

​ਫ਼ਰਜ਼ੀ ਵੀਡੀਓ ’ਚ ਮੈਂ ਨਹੀਂ, ਕੋਈ ਅਦਾਕਾਰ: Bhagwant Mann

ਚੰਡੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਦੋ ਲੈਬਾਰਟਰੀਆਂ ਦੀਆਂ ਜਾਂਚ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਫਰਜ਼ੀ ਵੀਡੀਓ ਵਿੱਚ ਉਨ੍ਹਾਂ ਦੀ ਦਿੱਖ…
NEET EXAM:‘15 ਕਰੋੜ ਵਰਤੋਂਕਾਰਾਂ ਦੇ ਹੱਕਾਂ ਨੂੰ ਕਿਵੇਂ ਸੀਮਤ ਕੀਤਾ ਜਾ ਸਕਦੈ’

NEET EXAM:‘15 ਕਰੋੜ ਵਰਤੋਂਕਾਰਾਂ ਦੇ ਹੱਕਾਂ ਨੂੰ ਕਿਵੇਂ ਸੀਮਤ ਕੀਤਾ ਜਾ ਸਕਦੈ’

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਨੀਟ-ਯੂ ਜੀ ਦੁਬਾਰਾ ਲੈਣ ਦੇ ਮੱਦੇਨਜ਼ਰ ਟੈਲੀਗ੍ਰਾਮ ਐਪ ’ਤੇ ਲਾਈ ਆਰਜ਼ੀ ਰੋਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਤੇਜਸ ਕਾਰੀਆ ਨੇ ਕੇਂਦਰ ਸਰਕਾਰ…
‘ਪੇਪਰ ਲੀਕ ਕਰਨ ਵਾਲਿਆਂ ਨੂੰ ਫੜਨ ਦੀ ਬਜਾਏ 15 ਕਰੋੜ ਯੂਜ਼ਰਸ ਸਜ਼ਾ ਕਿਓਂ?, Telegram ਪਹੁੰਚਿਆ ਹਾਈਕੋਰਟ

‘ਪੇਪਰ ਲੀਕ ਕਰਨ ਵਾਲਿਆਂ ਨੂੰ ਫੜਨ ਦੀ ਬਜਾਏ 15 ਕਰੋੜ ਯੂਜ਼ਰਸ ਸਜ਼ਾ ਕਿਓਂ?, Telegram ਪਹੁੰਚਿਆ ਹਾਈਕੋਰਟ

ਨਵੀਂ ਦਿੱਲੀ: ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ‘ਟੈਲੀਗ੍ਰਾਮ’ (Telegram) ਨੇ ਭਾਰਤ ਵਿੱਚ ਆਪਣੀਆਂ ਸੇਵਾਵਾਂ ’ਤੇ ਲਗਾਈ ਗਈ ਅਸਥਾਈ ਪਾਬੰਦੀ ਖ਼ਿਲਾਫ਼ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੇਂਦਰ ਸਰਕਾਰ ਨੇ ਨੀਟ-ਯੂਜੀ (NEET-UG) ਦੀ ਮੁੜ-ਪ੍ਰੀਖਿਆ ਦੌਰਾਨ ਨਕਲ ਅਤੇ ਪੇਪਰ ਲੀਕ ਹੋਣ ਦੇ ਖ਼ਦਸ਼ਿਆਂ ਦੇ…
ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਾਂਤੀ ਦੀ ਅਪੀਲ

ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਾਂਤੀ ਦੀ ਅਪੀਲ

ਚੰਡੀਗੜ੍ਹ : ਕਰਨਪ੍ਰਯਾਗ ’ਚ ਪੰਜ ਪੁਲੀਆ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ’ਚ ਇੱਕ ਸ਼ਰਧਾਲੂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ ਸਬੰਧੀ ਇੱਕ ਵੀਡੀਓ ਸ਼ੋਸ਼ਲ ਮੀਡੀਆ…
ਕੈਬਨਿਟ ਮੰਤਰੀ Sanjeev Arora ਕੇਸ ’ਚ ਮੋਬਾਈਲ ਫੋਨਾਂ ਦੀ ਅਸਲ ਖ਼ਰੀਦ ਦਾ ਮਾਮਲਾ ਭੇਤ ਬਣਿਆ

ਕੈਬਨਿਟ ਮੰਤਰੀ Sanjeev Arora ਕੇਸ ’ਚ ਮੋਬਾਈਲ ਫੋਨਾਂ ਦੀ ਅਸਲ ਖ਼ਰੀਦ ਦਾ ਮਾਮਲਾ ਭੇਤ ਬਣਿਆ

ਚੰਡੀਗਡ਼੍ਹ : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ‘ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ’ ਵੱਲੋਂ ਵਿਦੇਸ਼ਾਂ ’ਚ ਸਪਲਾਈ ਕੀਤੇ ਹਜ਼ਾਰਾਂ ਮੋਬਾਈਲ ਫੋਨਾਂ ਦੀ ਅਸਲ ਖ਼ਰੀਦ ਦਾ ਮਾਮਲਾ ਉਲਝ ਗਿਆ ਹੈ। ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਅਰੋੜਾ ਹੁਣ 26 ਜੂਨ ਤੱਕ ਨਿਆਇਕ ਹਿਰਾਸਤ…
ਸੰਘਰਸ਼ ਤੋਂ ਸਫਲਤਾ ਤੱਕ: ਪਿਤਾ ਦੇ ਵਿਸ਼ਵਾਸ ਅਤੇ ਮਾਂ ਦੀ ਕੁਰਬਾਨੀ ਸਦਕਾ Commonwealth Games ‘ਚ ਪਹੁੰਚੀ ਸੰਗਰੂਰ ਦੀ ਰਸ਼ਦੀਪ

ਸੰਘਰਸ਼ ਤੋਂ ਸਫਲਤਾ ਤੱਕ: ਪਿਤਾ ਦੇ ਵਿਸ਼ਵਾਸ ਅਤੇ ਮਾਂ ਦੀ ਕੁਰਬਾਨੀ ਸਦਕਾ Commonwealth Games ‘ਚ ਪਹੁੰਚੀ ਸੰਗਰੂਰ ਦੀ ਰਸ਼ਦੀਪ

ਜਲੰਧਰ (ਮਨੀਸ਼ ਰਿਹਾਨ) : ਰਸ਼ਦੀਪ ਕੌਰ ਰਾਸ਼ਟਰਮੰਡਲ ਖੇਡਾਂ (CWG) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। ਉਹ ਸਿਰਫ਼ ਅੱਠ ਸਾਲਾਂ ਦੀ ਸੀ ਜਦੋਂ ਉਸ ਦੇ ਪਿਤਾ ਗੁਰਲਾਲ ਸਿੰਘ ਨੇ ਇੱਕ ਅਜਿਹਾ ਫੈਸਲਾ ਲਿਆ ਜਿਸ 'ਤੇ ਉਸ ਦੇ ਪਿੰਡ ਦੇ ਕਈ…
ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ’ਤੇ

ਪੰਜਾਬ ਸਣੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ’ਤੇ

ਨਵੀਂ ਦਿੱਲੀ : ਪੰਜਾਬ ਸਮੇਤ ਪੰਜ ਸੂਬਿਆਂ ਵਿੱਚ 2027 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ’ਤੇ ਹੀ ਹੋਣਗੀਆਂ। ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਵਿੱਚ ਟਕਰਾਅ ਤੋਂ ਬਚਣ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ…
Delhi Weather ਮੌਨਸੂਨ ਤੋਂ ਪਹਿਲਾਂ ਮੀਂਹ ਨਾਲ ਗਰਮੀ ਤੋਂ ਰਾਹਤ

Delhi Weather ਮੌਨਸੂਨ ਤੋਂ ਪਹਿਲਾਂ ਮੀਂਹ ਨਾਲ ਗਰਮੀ ਤੋਂ ਰਾਹਤ

ਨਵੀਂ ਦਿੱਲੀ : ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਸਵੇਰੇ ਪਏ ਹਲਕੇ ਮੀਂਹ ਨੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਲੂ ਵਰਗੇ ਹਾਲਾਤ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਵੇਰੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ…
ਮੌਨਸੂਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ

ਮੌਨਸੂਨ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ

ਰਤੀਆ : ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਹੜ੍ਹ ਬਚਾਅ ਅਤੇ ਰਾਹਤ ਪ੍ਰਬੰਧਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਐੱਸ ਡੀ ਐੱਮ ਸੁਰਿੰਦਰ ਸਿੰਘ ਨੇ ਅੱਜ ਚਿੰਮੋ ਸਾਈਫਨ ਅਤੇ ਘਾਸਵਾ ਹੈੱਡ ਸਮੇਤ ਵੱਖ-ਵੱਖ ਸੰਭਾਵੀ ਹੜ੍ਹ…
BJP ਦਾ Punjab ਮਿਸ਼ਨ: ਆਰਐੱਸਐੱਸ ਨੇ ਚੰਡੀਗੜ੍ਹ ’ਚ ਬਣਾਈ ਵਿਸ਼ੇਸ਼ ਰਣਨੀਤੀ, ਸਫਲਤਾ ਦੀ ਉਮੀਦ ਜਤਾਈ

BJP ਦਾ Punjab ਮਿਸ਼ਨ: ਆਰਐੱਸਐੱਸ ਨੇ ਚੰਡੀਗੜ੍ਹ ’ਚ ਬਣਾਈ ਵਿਸ਼ੇਸ਼ ਰਣਨੀਤੀ, ਸਫਲਤਾ ਦੀ ਉਮੀਦ ਜਤਾਈ

ਨਵੀਂ ਦਿੱਲੀ : ਸੱਤਾਧਾਰੀ ਭਾਜਪਾ ਦੀ ਮੂਲ ਸੰਸਥਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਮੰਗਲਵਾਰ ਨੂੰ ਪੰਜਾਬ ਚੋਣਾਂ ਨੂੰ ਲੈ ਕੇ ਇੱਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਅਤੇ ਭਗਵੇਂ ਕਾਡਰ ਨੂੰ ਕਿਹਾ ਕਿ ਉਹ "ਉਸੇ ਵਿਸ਼ਵਾਸ ਨਾਲ ਅੱਗੇ ਵਧਣ, ਜਿਵੇਂ ਪਹਿਲਾਂ ਹਰਿਆਣਾ…
ਅਮਰੀਕਾ ਤੋਂ ਕੈਨੇਡਾ ਟਰੱਕ ਚਲਾਉਂਦੇ ਦੋ ਭਾਰਤੀ ਨਸ਼ੇ ਸਮੇਤ ਗ੍ਰਿਫਤਾਰ

ਅਮਰੀਕਾ ਤੋਂ ਕੈਨੇਡਾ ਟਰੱਕ ਚਲਾਉਂਦੇ ਦੋ ਭਾਰਤੀ ਨਸ਼ੇ ਸਮੇਤ ਗ੍ਰਿਫਤਾਰ

ਵੈਨਕੂਵਰ : ਅਮਰੀਕਾ ਦੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਨਸ਼ਾ ਲਿਜਾਂਦਿਆਂ ਦੋ ਭਾਰਤੀ ਟਰੱਕ ਡਰਾਇਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਕਾਫੀ ਸਮੇਂ ਤੋਂ ਆਰ-ਪਾਰ ਟਰੱਕ ਚਲਾ ਰਹੇ ਸਨ। ਜਾਣਕਾਰੀ ਅਨੁਸਾਰ ਲੰਘੇ ਹਫ਼ਤੇ ਫੜੇ ਗਏ ਬਰੈਂਪਟਨ ਵਾਸੀ ਵੈਭਵ ਸਕਸੈਨਾ ਨੂੰ…
ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚੋਂ ‘ਇੰਡੀਅਨ’ ਓਸ਼ੀਅਨ ਦਾ ਹਵਾਲਾ ਹਟਾਇਆ

ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚੋਂ ‘ਇੰਡੀਅਨ’ ਓਸ਼ੀਅਨ ਦਾ ਹਵਾਲਾ ਹਟਾਇਆ

ਨਵੀਂ ਦਿੱਲੀ: ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫ਼ੌਜੀ ਕਮਾਂਡ ਦੇ ਨਾਮ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ ਅਤੇ 'ਇੰਡੀਅਨ ਓਸ਼ੀਅਨ' (ਹਿੰਦ ਮਹਾਸਾਗਰ) ਦੇ ਹਵਾਲੇ ਨੂੰ ਹਟਾ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ.ਐੱਸ.…
Canada ’ਚ 15 ਜੁਲਾਈ ਤੋਂ ਅਪਰਾਧੀਆਂ ਨੂੰ ਜਮਾਨਤ ਮਿਲਣੀ ਹੋਵੇਗੀ ਔਖੀ, ਨਵਾਂ ਕਾਨੂੰਨ ਪਾਸ

Canada ’ਚ 15 ਜੁਲਾਈ ਤੋਂ ਅਪਰਾਧੀਆਂ ਨੂੰ ਜਮਾਨਤ ਮਿਲਣੀ ਹੋਵੇਗੀ ਔਖੀ, ਨਵਾਂ ਕਾਨੂੰਨ ਪਾਸ

ਵੈਨਕੂਵਰ : ਕੈਨੇਡਾ ’ਚ ਹੁਣ ਅਪਰਾਧੀਆਂ ਨੂੰ ਜਮਾਨਤ ਮਿਲਣੀ ਔਖੀ ਹੋ ਜਾਵੇਗੀਗੀ। ਜਮਾਨਤ ਨਿਯਮਾਂ ਦੇ ਬਦਲਾਅ ਵਾਲੇ ਬਿਲ ਸੀ 14 ਨੂੰ ਪਾਰਲੀਮੈਂਟ ਵਲੋਂ ਪਾਸੇ ਕੀਤੇ ਜਾਣ ਤੋਂ ਬਾਅਦ ਗਵਰਨਰ ਜਨਰਲ ਵਲੋਂ ਇਸ ’ਤੇ ਸਹੀ ਪਾ ਦਿੱਤੀ ਗਈ ਹੈ ਅਤੇ ਇਹ ਨਿਯਮ…
Modi meets Meloni: G7 ਸੰਮੇਲਨ ਦੌਰਾਨ ਦਿਲਚਸਪ ਮੁਲਾਕਾਤ; ‘ਇੰਸਟਾਗ੍ਰਾਮ’ ਨੂੰ ਲੈ ਕੇ ਵੀ ਹੋਈ ਗੱਲਬਾਤ

Modi meets Meloni: G7 ਸੰਮੇਲਨ ਦੌਰਾਨ ਦਿਲਚਸਪ ਮੁਲਾਕਾਤ; ‘ਇੰਸਟਾਗ੍ਰਾਮ’ ਨੂੰ ਲੈ ਕੇ ਵੀ ਹੋਈ ਗੱਲਬਾਤ

ਚੰਡੀਗੜ੍ਹ : ਫਰਾਂਸ ਵਿੱਚ ਮੰਗਲਵਾਰ ਨੂੰ G7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਇੱਕ ਵਾਰ ਫਿਰ ਮੁਲਾਕਾਤ ਹੋਈ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਕੁਝ ਹਫ਼ਤੇ ਪਹਿਲਾਂ ਮਈ ਵਿੱਚ ਰੋਮ ਵਿੱਚ…
Punjab Congress Election Strategy: ਕਾਂਗਰਸ ਨਿਗਰਾਨਾਂ ਨੇ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹੀ

Punjab Congress Election Strategy: ਕਾਂਗਰਸ ਨਿਗਰਾਨਾਂ ਨੇ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹੀ

ਚੰਡੀਗਡ਼੍ਹ : ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਤਿੰਨ ਸੀਨੀਅਰ ਕੌਮੀ ਨਿਗਰਾਨਾਂ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਚੋਣ ਰਣਨੀਤੀ ਮੁਤੱਲਕ ਤਿੰਨ ਦਿਨਾ ਮੰਥਨ ਦੇ ਪਹਿਲੇ ਦਿਨ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹੀ। ਤਿੰਨ ਮੈਂਬਰੀ ਟੀਮ ਨੇ ਕਾਂਗਰਸ ਦੇ ਸੰਸਦ ਮੈਂਬਰਾਂ,…
Stock Market: ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਜਾਰੀ

Stock Market: ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਜਾਰੀ

ਮੁੰਬਈ : ਬੁੱਧਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਆਈਟੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵਾਧੇ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿੱਚ ਚੜ੍ਹ ਗਏ। ਆਪਣੀ ਤੇਜ਼ੀ ਨੂੰ ਚੌਥੇ ਦਿਨ ਵੀ ਜਾਰੀ ਰੱਖਦਿਆਂ, 30-ਸ਼ੇਅਰਾਂ…
Sarpreet Singh Makes History: ਸਰਪ੍ਰੀਤ ਫੀਫਾ ਆਲਮੀ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣਿਆ

Sarpreet Singh Makes History: ਸਰਪ੍ਰੀਤ ਫੀਫਾ ਆਲਮੀ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣਿਆ

ਨਵੀਂ ਦਿੱਲੀ : ਨਿਊਜ਼ੀਲੈਂਡ ਦਾ ਮਿਡਫੀਲਡਰ ਸਰਪ੍ਰੀਤ ਸਿੰਘ ਆਲਮੀ ਫੁਟਬਾਲ ਕੱਪ ਦੇ ਕਿਸੇ ਮੈਚ ਵਿੱਚ ਸ਼ੁਰੂਆਤੀ ਟੀਮ ਵਿੱਚ ਥਾਂ ਬਣਾਉਣ ਵਾਲਾ ਭਾਰਤੀ ਮੂਲ ਦਾ ਪਹਿਲਾ ਫੁਟਬਾਲਰ ਬਣ ਗਿਆ ਹੈ। ਸਰਪ੍ਰੀਤ ਇਰਾਨ ਖ਼ਿਲਾਫ਼ 2-2 ਨਾਲ ਡਰਾਅ ਰਹੇ ਮੈਚ ਵਿੱਚ ਨਿਊਜ਼ੀਲੈਂਡ ਦੀ…