Posted inNew Delhi
IPL: Delhi ਅਤੇ Bengaluru ਵਿਚਾਲੇ ਅੱਜ ਹੋਵੇਗੀ ਵੱਡੀ ਟੱਕਰ
ਨਵੀਂ ਦਿੱਲੀ: ਪੰਜਾਬ ਕਿੰਗਜ਼ ਖ਼ਿਲਾਫ਼ 264 ਦੌੜਾਂ ਬਣਾਉਣ ਦੇ ਬਾਵਜੂਦ ਮਿਲੀ ਹਾਰ ਤੋਂ ਦਿੱਲੀ ਕੈਪੀਟਲਜ਼ ਹਾਲੇ ਉੱਭਰੀ ਵੀ ਨਹੀਂ ਸੀ ਕਿ ਸੋਮਵਾਰ ਨੂੰ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਰੌਇਲ ਚੈਲੰਜਰਜ਼ ਬੰਗਲੂਰੂ (ਆਰ ਸੀ ਬੀ) ਨਾਲ ਹੋ ਰਿਹਾ ਹੈ। ਪੰਜਾਬ ਹੱਥੋਂ ਮਿਲੀ…





























