Posted inNew Delhi Tamil Nadu West Bengal
West Bengal ’ਚ ਭਾਜਪਾ ਵੱਲੋਂ ਮਮਤਾ SIRਕਾਰ ਨਾਲ ਖੇਲਾ
ਨਵੀਂ ਦਿੱਲੀ/ਕੋਲਕਾਤਾ/ਚੇਨੱਈ: ਭਾਜਪਾ ਨੇ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਜਪਾ ਨੇ 294 ਮੈਂਬਰੀ ਬੰਗਾਲ ਅਸੈਂਬਲੀ ਵਿੱਚ 174 ਸੀਟਾਂ ਜਿੱਤ ਲਈਆਂ ਜਦੋਂਕਿ 34 ਸੀਟਾਂ ਉੱੱਤੇ ਅੱਗੇ ਹੈ। ਤ੍ਰਿਣਮੂਲ ਕਾਂਗਰਸ 80 ਸੀਟਾਂ ’ਤੇ ਸਿਮਟ ਕੇ ਰਹਿ ਗਈ। ਮੁੱਖ…




























