Posted inChandigarh
ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ, 2 ਲੱਖ ਦੇ ਇਨਾਮ ਦਾ ਐਲਾਨ
ਚੰਡੀਗੜ੍ਹ : ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਅਪਰਾਧ ਸ਼ਾਖਾ (SCB) ਨੇ ਕਰੀਬ 16 ਸਾਲ ਪੁਰਾਣੇ ਹਾਈ-ਪ੍ਰੋਫਾਈਲ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ ਦੇ ਮੁਲਜ਼ਮ ਦਾ ਸਕੈਚ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਕਾਤਲ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ…





























