ਪਿੰਜੌਰ ਵਿੱਚ 10 ਜੁਲਾਈ ਤੋਂ ਤਿੰਨ ਦਿਨਾ ਮੈਂਗੋ ਮੇਲਾ

ਪਿੰਜੌਰ ਵਿੱਚ 10 ਜੁਲਾਈ ਤੋਂ ਤਿੰਨ ਦਿਨਾ ਮੈਂਗੋ ਮੇਲਾ

ਪੰਚਕੂਲਾ : ਇਸ ਸਾਲ 10 ਜੁਲਾਈ ਤੋਂ ਪਿੰਜੌਰ ਦੇ ਯਾਦਵਿੰਦਰਾ ਗਾਰਡਨ ਵਿਖੇ ਤਿੰਨ ਦਿਨਾਂ ਸਾਲਾਨਾ ਅੰਬ ਮੇਲੇ ਦੌਰਾਨ 250 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਮੇਲੇ ਵਿੱਚ ਮੁਕਾਬਲਾ ਕਰਨ ਵਾਲੀਆਂ ਮੁੱਖ ਵਪਾਰਕ ਅੰਬਾਂ ਦੀਆਂ ਕਿਸਮਾਂ ਵਿੱਚ ਦੁਸਹਿਰੀ, ਚੌਂਸਾ, ਲੰਗੜਾ, ਅਮਰਪਾਲੀ, ਬੰਬੇ…
ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ

ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ

ਰਤੀਆ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਨਸੂਨ ਦੇ ਮੱਦੇਨਜ਼ਰ ਲਗਾਤਾਰ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਭੂਨਾ ਸ਼ਹਿਰ ਦਾ ਦੌਰਾ ਕਰ ਕੇ ਬਰਸਾਤੀ ਪਾਣੀ ਦੀ ਨਿਕਾਸੀ ਲਈ…
ਸਬਸਿਡੀ ਯੂਰੀਆ ਖਾਦ ਘੁਟਾਲੇ ਸਬੰਧੀ ਦੋ ਕੰਪਨੀਆਂ ਦੇ ਮਾਲਕਾਂ ਤੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

ਸਬਸਿਡੀ ਯੂਰੀਆ ਖਾਦ ਘੁਟਾਲੇ ਸਬੰਧੀ ਦੋ ਕੰਪਨੀਆਂ ਦੇ ਮਾਲਕਾਂ ਤੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਸੂਬੇ ’ਚ ਯੂਰੀਆ ਖਾਦ ਘੁਟਾਲੇ ਦੇ ਸਬੰਧ ’ਚ ਦੋ ਖਾਦ ਕੰਪਨੀਆਂ ਦੇ ਮਾਲਕਾਂ ਤੇ ਤਿੰਨ ਉੱਚ ਅਫਸਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਖੇਤੀ ਮਹਿਕਮੇ ਦੀ ਸ਼ਿਕਾਇਤ ’ਤੇ ਦੋ ਕੰਪਨੀਆਂ ਖ਼ਿਲਾਫ਼ ਤਿੰਨ ਕੇਸ ਦਰਜ ਹੋਏ ਹਨ। ਇਨ੍ਹਾਂ…
ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ

ਨੌਟਿੰਘਮ : ਨੌਟਿੰਘਮ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਦੀ ਕਰਾਰੀ ਹਾਰ ਦਿੱਤੀ। ਭਾਰਤੀ ਬੱਲੇਬਾਜ਼ 202 ਦੌੜਾਂ ਦਾ ਪਿੱਛਾ ਕਰਦਿਆਂ 76 ਦੌੜਾਂ ’ਤੇ ਆਲ ਆਊਟ ਹੋ ਗਏ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ…
ਮੁਹਾਲੀ ‘ਚ ਸਰਕਾਰੀ ਵੈਟਰਨਰੀ ਹਸਪਤਾਲ ਬਣੇ ਖੰਡਰ: ਕਿਤੇ ਸਟਾਫ ਗੈਰ-ਹਾਜ਼ਰ ਤੇ ਕਿਤੇ ਇਮਾਰਤਾਂ ਨਸ਼ੇ ਦੇ ਅੱਡੇ ‘ਚ ਤਬਦੀਲ

ਮੁਹਾਲੀ ‘ਚ ਸਰਕਾਰੀ ਵੈਟਰਨਰੀ ਹਸਪਤਾਲ ਬਣੇ ਖੰਡਰ: ਕਿਤੇ ਸਟਾਫ ਗੈਰ-ਹਾਜ਼ਰ ਤੇ ਕਿਤੇ ਇਮਾਰਤਾਂ ਨਸ਼ੇ ਦੇ ਅੱਡੇ ‘ਚ ਤਬਦੀਲ

ਚੰਡੀਗਡ਼੍ਹ : ਮੁਹਾਲੀ ਜ਼ਿਲ੍ਹੇ ਵਿੱਚ ਸਰਕਾਰੀ ਵੈਟਰਨਰੀ ਹਸਪਤਾਲ ਅਤੇ ਡਿਸਪੈਂਸਰੀਆਂ ਬੁਰੀ ਤਰ੍ਹਾਂ ਅਣਗੌਲੇ ਪਏ ਹਨ। ਵਿਆਪਕ ਅਣਦੇਖੀ ਨੇ ਜ਼ਿਲ੍ਹੇ ਭਰ ਦੀਆਂ ਸਰਕਾਰੀ ਵੈਟਰਨਰੀ ਸੰਸਥਾਵਾਂ ਨੂੰ ਖੋਖਲਾ ਕਰ ਦਿੱਤਾ ਹੈ। ਟ੍ਰਿਬਿਊਨ ਦੀ ਇੱਕ ਖਾਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪਸ਼ੂਆਂ ਦੇ ਇਲਾਜ ਲਈ ਬਣਾਏ…
ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਾ ਵਿਕਰੀ ਲਈ ਮੁੜ ਸੁਰਖੀਆਂ ’ਚ

ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਾ ਵਿਕਰੀ ਲਈ ਮੁੜ ਸੁਰਖੀਆਂ ’ਚ

ਸ੍ਰੀ ਗੋਇੰਦਵਾਲ ਸਾਹਿਬ : ਨਸ਼ਿਆਂ ਲਈ ਬਦਨਾਮ ਨਿੰਮ ਵਾਲੀ ਘਾਟੀ ਦਾ ਮੁਹੱਲਾ ਨਸ਼ਿਆਂ ਦੀ ਵਿਕਰੀ ਕਾਰਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਮੁਹੱਲਾ ਵਾਸੀਆਂ ਦੇ ਕਹਿਣ ਅਨੁਸਾਰ ਮੁਹੱਲੇ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ। ਮੁਹੱਲੇ ਵਿੱਚ…
ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਸਫ਼ਾਈ ਸੇਵਕਾਂ ਨੇ ਖੋਲ੍ਹਿਆ ਮੋਰਚਾ; ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਮੰਗਾਂ ਪੂਰੀਆਂ ਨਾ ਹੋਣ ਤੋਂ ਨਾਰਾਜ਼ ਸਫ਼ਾਈ ਸੇਵਕਾਂ ਨੇ ਖੋਲ੍ਹਿਆ ਮੋਰਚਾ; ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਤਪਾ ਮੰਡੀ : ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਇਕ ਵਾਰ ਫਿਰ ਸਫ਼ਾਈ ਸੇਵਕ ਯੂਨੀਅਨ ਦੇ ਨੁਮਾਇੰਦਿਆਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੰਗਾਂ ਪੂਰੀਆਂ ਨਾ ਹੋਣ ਕਾਰਨ ਨਿਰਾਸ਼ ਹੋਏ ਸਫ਼ਾਈ…
ਸਟੱਡੀ ਵੀਜੇ ’ਤੇ ਆਏ ਨੌਜਵਾਨਾਂ ਠੱਗੀ ਮਾਰਨ ਦੇ ਦੋਸ਼ਾਂ ਹੇਠ ਦੋ ਭਾਰਤੀਆਂ ’ਤੇ ਮਾਮਲਾ ਦਰਜ, 1 ਕਾਬੂ

ਸਟੱਡੀ ਵੀਜੇ ’ਤੇ ਆਏ ਨੌਜਵਾਨਾਂ ਠੱਗੀ ਮਾਰਨ ਦੇ ਦੋਸ਼ਾਂ ਹੇਠ ਦੋ ਭਾਰਤੀਆਂ ’ਤੇ ਮਾਮਲਾ ਦਰਜ, 1 ਕਾਬੂ

ਵਿੰਨੀਪੈੱਗ/ਵੈਨਕੂਵਰ : ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਟਿਊਸ਼ਨ ਫ਼ੀਸ ਦੇ ਨਾਂ 'ਤੇ ਕਥਿਤ ਧੋਖਾਧੜੀ ਕਰਨ ਦੇ ਇੱਕ ਮਾਮਲੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਖ਼ਿਲਾਫ਼ ਕੁੱਲ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ।…
ਭਾਜਪਾ ਵੱਲੋਂ ਆਮ ਆਦਮੀ ਪਾਰਟੀ ‘ਤੇ ਧਰਮ ਦੀ ਸਿਆਸਤ ਕਰਨ ਦਾ ਦੋਸ਼

ਭਾਜਪਾ ਵੱਲੋਂ ਆਮ ਆਦਮੀ ਪਾਰਟੀ ‘ਤੇ ਧਰਮ ਦੀ ਸਿਆਸਤ ਕਰਨ ਦਾ ਦੋਸ਼

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ  ਆਮ ਆਦਮੀ ਪਾਰਟੀ ਉੱਤੇ ਧਰਮ ਦੀ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਿਰਾਂ ਦੇ ਕੀਤਾ ਜਾ ਰਿਹਾ ਜ਼ਿਕਰ ਮਹਿਜ਼ 'ਚੋਣਵੀਂ…
ਬਹਿਬਲ ਕਲਾਂ ਮਾਮਲਾ: ਵਿਜੈ ਸਾਂਪਲਾ ਤੋਂ ਤਿੰਨ ਘੰਟੇ ਪੁੱਛ-ਪੜਤਾਲ

ਬਹਿਬਲ ਕਲਾਂ ਮਾਮਲਾ: ਵਿਜੈ ਸਾਂਪਲਾ ਤੋਂ ਤਿੰਨ ਘੰਟੇ ਪੁੱਛ-ਪੜਤਾਲ

ਚੰਡੀਗਡ਼੍ਹ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਅੱਜ ਇਥੇ ਸੈਕਟਰ 32 ਵਿਖੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਸਾਹਮਣੇ ਪੇਸ਼ ਹੋਏ। ਸਿਟ ਵੱਲੋਂ ਵਿਜੈ ਸਾਂਪਲਾ ਤੋਂ ਤਿੰਨ…
ਜਦੋਂ ਮੁੰਬਈ ਹਵਾਈ ਅੱਡੇ ’ਤੇ ਇਕੋ ਰਨਵੇਅ ’ਤੇ ਆਹਮੋ-ਸਾਹਮਣੇ ਆਏ ਜਹਾਜ਼ਾਂ ਨੇ ਮਾਰੀਆਂ ਬਰੇਕਾਂ

ਜਦੋਂ ਮੁੰਬਈ ਹਵਾਈ ਅੱਡੇ ’ਤੇ ਇਕੋ ਰਨਵੇਅ ’ਤੇ ਆਹਮੋ-ਸਾਹਮਣੇ ਆਏ ਜਹਾਜ਼ਾਂ ਨੇ ਮਾਰੀਆਂ ਬਰੇਕਾਂ

ਨਵੀਂ ਦਿੱਲੀ : ਮੁੰਬਈ ਹਵਾਈ ਅੱਡੇ 'ਤੇ ਮੰਗਲਵਾਰ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਟਲ ਗਿਆ ਜਦੋਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਦੋ ਹਵਾਈ ਜਹਾਜ਼ ਇੱਕੋ ਰਨਵੇਅ ’ਤੇ ਬਿਲਕੁਲ ਆਹਮੋ-ਸਾਹਮਣੇ ਆ ਗਏ। ਇਹ ਘਟਨਾ ਰਾਤ ਦੇ ਕਰੀਬ ਸਵਾ 10…
US-Iran War: ਅਮਰੀਕਾ ਨੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਬਦਲੇ ਇਰਾਨ ‘ਤੇ ਹਮਲੇ ਕੀਤੇ

US-Iran War: ਅਮਰੀਕਾ ਨੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਬਦਲੇ ਇਰਾਨ ‘ਤੇ ਹਮਲੇ ਕੀਤੇ

ਨਵੀਂ ਦਿੱਲੀ :  ਅਮਰੀਕਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇਰਾਨ ਵਿਰੁੱਧ ਨਵੇਂ 'ਹਮਲੇ' ਕੀਤੇ ਹਨ, ਇਹ ਕਹਿੰਦਿਆਂ ਕਿ ਇਹ ਹਰਮੁਜ਼ ਜਲਮਾਰਗ (Strait of Hormuz) ਵਿੱਚ ਵਪਾਰਕ ਸ਼ਿਪਿੰਗ 'ਤੇ ਤਹਿਰਾਨ ਦੇ ਹਮਲੇ ਦੇ ਬਦਲੇ ਵਿੱਚ ਹਨ। ਇਰਾਨੀ ਮੀਡੀਆ ਰਿਪੋਰਟਾਂ…

ਐਂਬੂਲੈਂਸ ਨਾ ਮਿਲਣ ਕਾਰਨ ਆਟੋ ਵਿੱਚ ਜਨਮੇ ਚਾਰ ਬੱਚਿਆਂ ਦੀ ਮੌਤ

ਮੰਡਲਾ (ਐਮਪੀ) : ਹਸਪਤਾਲ ਲਿਜਾਈ ਜਾ ਰਹੀ ਇੱਕ ਔਰਤ ਨੇ ਆਟੋਰਿਕਸ਼ਾ ਦੇ ਅੰਦਰ ਚਾਰ ਬੱਚਿਆਂ ਨੂੰ ਜਨਮ ਦੇ ਦਿੱਤਾ, ਪਰ ਜਨਮ ਤੋਂ ਤੁਰੰਤ ਬਾਅਦ ਹੀ ਚਾਰੇ ਬੱਚਿਆਂ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਸਨੂੰ ਲਿਜਾਣ ਲਈ ਐਂਬੂਲੈਂਸ…
ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’: ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’: ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ

ਬਠਿੰਡਾ : ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਪਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਨਤਾ ਵਿੱਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ…
ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਨਹਿਰ ਵਿੱਚ ਡੁੱਬਦੇ ਦੋਸਤ ਨੂੰ ਬਚਾਉਂਦਿਆਂ ਤਪਾ ਮੰਡੀ ਦੇ ਨੌਜਵਾਨ ਦੀ ਮੌਤ

ਤਪਾ ਮੰਡੀ : ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਹਿਰ ਵਿੱਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਤਪਾ ਮੰਡੀ ਦਾ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵੀ ਆਪਣੀ ਜਾਨ ਗਵਾ ਬੈਠਾ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ…
ਗੁਰਦੁਆਰਾ ਟੁੱਟੀ ਗੰਢੀ ਬਣਿਆ ਜਲ ਸੰਭਾਲ ਦੀ ਮਿਸਾਲ

ਗੁਰਦੁਆਰਾ ਟੁੱਟੀ ਗੰਢੀ ਬਣਿਆ ਜਲ ਸੰਭਾਲ ਦੀ ਮਿਸਾਲ

ਸ੍ਰੀ ਮੁਕਤਸਰ ਸਾਹਿਬ : ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਜਲ ਸੰਕਟ ਦੇ ਸਥਾਈ ਹੱਲ ਲਈ ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸ਼ਲਾਘਾਯੋਗ ਅਤੇ ਵਿਗਿਆਨਕ ਕਦਮ ਚੁੱਕਿਆ ਗਿਆ ਹੈ। ਪਰਿਕਰਮਾ ਦੀ ਧੁਆਈ ਅਤੇ ਬਾਰਿਸ਼…
ਜਰਮਨੀ ਦੀ TKMS ਕੈਨੇਡਾ ਲਈ ਬਣਾਏਗੀ 12 ਨਵੀਆਂ ਪਣਡੁੱਬੀਆਂ

ਜਰਮਨੀ ਦੀ TKMS ਕੈਨੇਡਾ ਲਈ ਬਣਾਏਗੀ 12 ਨਵੀਆਂ ਪਣਡੁੱਬੀਆਂ

ਵਿੰਨੀਪੈੱਗ : ਕੈਨੇਡਾ ਸਰਕਾਰ ਨੇ ਰਾਇਲ ਕੈਨੇਡੀਅਨ ਨੇਵੀ ਦੇ ਪੁਰਾਣੇ ਹੋ ਰਹੇ ਪਣਡੁੱਬੀ ਬੇੜੇ ਦੀ ਥਾਂ ਨਵੀਆਂ ਪਣਡੁੱਬੀਆਂ ਖ਼ਰੀਦਣ ਲਈ ਜਰਮਨੀ ਦੀ ‘ਥਾਇਸਨਕਰੁਪ ਮਰੀਨ ਸਿਸਟਮਜ਼’ (TKMS) ਨੂੰ ਤਰਜੀਹੀ ਸਪਲਾਇਰ ਵਜੋਂ ਚੁਣਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਹੈਲੀਫ਼ੈਕਸ ਸਥਿਤ…
ਆਖ਼ਰੀ ਮੁਲਾਕਾਤ: ‘ਸ਼ਹੀਦ ਹੋਣ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਨੇ ਮੈਨੂੰ ਕੀ ਕਿਹਾ ਸੀ…’

ਆਖ਼ਰੀ ਮੁਲਾਕਾਤ: ‘ਸ਼ਹੀਦ ਹੋਣ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਨੇ ਮੈਨੂੰ ਕੀ ਕਿਹਾ ਸੀ…’

ਤਰਨਤਾਰਨ : ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਲਾਸਾਨੀ ਕੁਰਬਾਨੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਉਨ੍ਹਾਂ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ (ਜਿਸ ਦਾ ਪਹਿਲਾ ਨਾਂ ‘ਪੰਜਾਬ 95’ ਸੀ) ਦੇ ਪ੍ਰਸਾਰਣ ’ਤੇ ਲੱਗੀ ਤਾਜ਼ਾ ਪਾਬੰਦੀ…
‘ਸਤਲੁਜ’ ’ਤੇ ਪਾਬੰਦੀ: ਭਾਜਪਾ ਮੁੜ ਨਿਸ਼ਾਨੇ ’ਤੇ

‘ਸਤਲੁਜ’ ’ਤੇ ਪਾਬੰਦੀ: ਭਾਜਪਾ ਮੁੜ ਨਿਸ਼ਾਨੇ ’ਤੇ

ਚੰਡੀਗਡ਼੍ਹ : ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾਏ ਜਾਣ ਮਗਰੋਂ ਭਾਜਪਾ ਮੁੜ ਨਿਸ਼ਾਨੇ ’ਤੇ ਆ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇਹ ਪੈਂਤੜਾ ਸਿਆਸੀ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ। ਇੱਕ…
ਇਨਸਾਫ਼ ਦੀ ਲੰਮੀ ਲੜਾਈ, 135 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ; ਜਾਣੋ ਇਕ ਫ਼ਿਲਮ ‘ਤੇ ਪਾਬੰਦੀ ਨੇ ਕਿਉਂ ਮੁੜ ਗਰਮਾ ਦਿੱਤਾ ਮੁੱਦਾ ?

ਇਨਸਾਫ਼ ਦੀ ਲੰਮੀ ਲੜਾਈ, 135 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ; ਜਾਣੋ ਇਕ ਫ਼ਿਲਮ ‘ਤੇ ਪਾਬੰਦੀ ਨੇ ਕਿਉਂ ਮੁੜ ਗਰਮਾ ਦਿੱਤਾ ਮੁੱਦਾ ?

ਚੰਡੀਗੜ੍ਹ :  ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਫਰਜ਼ੀ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਿਰੁੱਧ ਇਨਸਾਫ਼ ਦੀ ਲੜਾਈ ਵਿੱਚ ਹੁਣ ਤੱਕ ਪੰਜਾਬ ਵਿੱਚ ਕਰੀਬ 135 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ…
ਪੰਚਕੂਲਾ ’ਚ Chitkara International School ਦੀ ਬੱਸ ਨੇ 6 ਕਾਰਾਂ ਨੂੰ ਮਾਰੀ ਟੱਕਰ

ਪੰਚਕੂਲਾ ’ਚ Chitkara International School ਦੀ ਬੱਸ ਨੇ 6 ਕਾਰਾਂ ਨੂੰ ਮਾਰੀ ਟੱਕਰ

ਪੰਚਕੂਲਾ : ਪੰਚਕੂਲਾ ਵਿੱਚ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਸੜਕ ਕਿਨਾਰੇ ਖੜ੍ਹੀਆਂ ਛੇ ਗੱਡੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਕਰੀਬ…
ਸ਼ਰਧਾਲੂਆਂ ਦੀ ਗਿਣਤੀ 30 ਫੀਸਦੀ ਘਟੀ

ਸ਼ਰਧਾਲੂਆਂ ਦੀ ਗਿਣਤੀ 30 ਫੀਸਦੀ ਘਟੀ

ਦੇਹਰਾਦੂਨ : ਉੱਤਰਾਖੰਡ ਵਿੱਚ ਸਰਗਰਮ ਹੋਏ ਦੱਖਣ-ਪੱਛਮੀ ਮੌਨਸੂਨ ਦਾ ਅਸਰ ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ’ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਪੰਜ ਦਿਨਾਂ ਦੌਰਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ…
ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਪਿਆ ਮੀਂਹ; ਅਗਲੇ ਚਾਰ ਦਿਨਾਂ ਲਈ ‘ਯੈਲੋ ਅਲਰਟ’ ਜਾਰੀ

ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਪਿਆ ਮੀਂਹ; ਅਗਲੇ ਚਾਰ ਦਿਨਾਂ ਲਈ ‘ਯੈਲੋ ਅਲਰਟ’ ਜਾਰੀ

ਚੰਡੀਗੜ੍ਹ : ਪੰਜਾਬ ਭਰ ਦੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਹੁੰਮਸ ਅਤੇ ਅਸਹਿ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਸੂਬੇ ਵਿੱਚ ਅੱਜ ਤੜਕੇ (ਸਵੇਰੇ-ਸਵੇਰੇ) ਹੀ ਬੱਦਲਾਂ ਨੇ ਦਸਤਕ ਦੇ ਦਿੱਤੀ ਅਤੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ…
ਹਾਫ਼ਿਜ਼ ਸਈਦ ਮੁਲਜ਼ਮ ਵਜੋਂ ਨਾਮਜ਼ਦ

ਹਾਫ਼ਿਜ਼ ਸਈਦ ਮੁਲਜ਼ਮ ਵਜੋਂ ਨਾਮਜ਼ਦ

ਜੰਮੂ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਸੋਮਵਾਰ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ’ਚ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ’ਚ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਇਬਾ ਦੇ ਮੁਖੀ ਹਾਫ਼ਿਜ਼ ਸਈਦ (76) ਨੂੰ ਮੁਲਜ਼ਮ ਵਜੋਂ ਨਾਮਜ਼ਦ…
ਫੀਫਾ ਵਿਸ਼ਵ ਕੱਪ: ਮਿਸਰ ਖ਼ਿਲਾਫ਼ ਮੈਚ ਆਸਾਨ ਨਹੀਂ ਹੋਵੇਗਾ: ਅਰਜਨਟੀਨਾ

ਫੀਫਾ ਵਿਸ਼ਵ ਕੱਪ: ਮਿਸਰ ਖ਼ਿਲਾਫ਼ ਮੈਚ ਆਸਾਨ ਨਹੀਂ ਹੋਵੇਗਾ: ਅਰਜਨਟੀਨਾ

ਐਟਲਾਂਟਾ : ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਕਿਹਾ ਹੈ ਕਿ ਫੀਫਾ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਮਿਸਰ ਖ਼ਿਲਾਫ਼ ਹੋਣ ਵਾਲਾ ਮੁਕਾਬਲਾ ਬਿਲਕੁਲ ਵੀ ਆਸਾਨ ਨਹੀਂ ਹੋਵੇਗਾ। ਕੇਪ ਵਰਡੇ ਨੂੰ ਵਾਧੂ ਸਮੇਂ (ਐਕਸਟਰਾ ਟਾਈਮ) ਵਿੱਚ 3-2 ਨਾਲ ਹਰਾਉਣ ਤੋਂ ਬਾਅਦ ਅਰਜਨਟੀਨਾ ਦੇ…
TMC ਵੱਲੋਂ ਬਾਗ਼ੀ ਧੜੇ ਦੇ ਦਾਅਵੇ ‘ਧੋਖਾਧੜੀ’ ਦੱਸ ਕੇ ਖ਼ਾਰਜ

TMC ਵੱਲੋਂ ਬਾਗ਼ੀ ਧੜੇ ਦੇ ਦਾਅਵੇ ‘ਧੋਖਾਧੜੀ’ ਦੱਸ ਕੇ ਖ਼ਾਰਜ

ਨਵੀਂ ਦਿੱਲੀ : ਮਮਤਾ ਬੈਨਰਜੀ ਦੀ ਅਗਵਾਈ ਵਾਲੇ ਤ੍ਰਿਣਮੂਲ ਕਾਂਗਰਸ ਦੇ ਧੜੇ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਕੋਲ ਦਾਖਲ ਜਵਾਬ ਵਿੱਚ ਬਾਗ਼ੀ ਧੜੇ ਵੱਲੋਂ ਪਾਰਟੀ ਨੂੰ ਲੈ ਕੇ ਕੀਤੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਵਿਧਾਨ…
ਮਹਾਰਾਸ਼ਟਰ ਵਿੱਚ ਮੌਨਸੂਨ ਬਣੀ ਆਫ਼ਤ; 3 ਹਲਾਕ

ਮਹਾਰਾਸ਼ਟਰ ਵਿੱਚ ਮੌਨਸੂਨ ਬਣੀ ਆਫ਼ਤ; 3 ਹਲਾਕ

ਦੇਸ਼ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਹਿਮਾਚਲ ਅਤੇ ਮਹਾਰਾਸ਼ਟਰ ’ਚ ਕਈ ਜਾਨਾਂ ਚਲੀਆਂ ਗਈਆਂ ਹਨ। ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਰੇਲ ਅਤੇ ਸੜਕ ਆਵਾਜਾਈ ਠੱਪ ਹੋ ਗਈ। ਉੜੀਸਾ ਦੇ ਕਈ…
ਰਾਮ ਮੰਦਰ ਟਰੱਸਟ ਵੱਲੋਂ ਚੰਪਤ ਰਾਏ ਦਾ ਅਸਤੀਫਾ ਮਨਜ਼ੂਰ

ਰਾਮ ਮੰਦਰ ਟਰੱਸਟ ਵੱਲੋਂ ਚੰਪਤ ਰਾਏ ਦਾ ਅਸਤੀਫਾ ਮਨਜ਼ੂਰ

ਅਯੁੱਧਿਆ : ਸ੍ਰੀਰਾਮ ਮੰਦਰ ਦੇ ਚੜ੍ਹਾਵੇ ਤੇ ਦਾਨ ਵਸਤਾਂ ’ਚ ਕਥਿਤ ਹੇਰਾਫੇਰੀ ਨਾਲ ਜੁੜੇ ਵਿਵਾਦ ਦਰਮਿਆਨ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ। ਟਰੱਸਟ ਨੇ…
ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ: ਕਾਰਵਾਈ ਨਾ ਹੋਣ ’ਤੇ ਵਕੀਲਾਂ ਨੇ ਘੇਰਿਆ ਥਾਣਾ

ਜ਼ਮੀਨੀ ਵਿਵਾਦ ਦੌਰਾਨ ਵਕੀਲ ਦੇ ਪਰਿਵਾਰ ਦੀ ਕੁੱਟਮਾਰ: ਕਾਰਵਾਈ ਨਾ ਹੋਣ ’ਤੇ ਵਕੀਲਾਂ ਨੇ ਘੇਰਿਆ ਥਾਣਾ

ਬਠਿੰਡਾ : ਜ਼ਮੀਨੀ ਵਿਵਾਦ ਦੌਰਾਨ ਪਿੰਡ ਭਾਗੀਵਾਂਦਰ ਦੇ ਇੱਕ ਵਕੀਲ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਅਤੇ ਵਕੀਲ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ, ਸਗੋਂ ਪੁਲੀਸ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀ ਧਿਰ ਦੀ ਪੁਸ਼ਤਪਨਾਹੀ ਕਰਨ ਦੇ…
ਭੁਪੇਸ਼ ਬਘੇਲ ਦੇ ਦੌਰੇ ਵਿਚਾਲੇ ਕਾਂਗਰਸ ’ਚ ਖਾਨਾਜੰਗੀ ਉੱਭਰੀ

ਭੁਪੇਸ਼ ਬਘੇਲ ਦੇ ਦੌਰੇ ਵਿਚਾਲੇ ਕਾਂਗਰਸ ’ਚ ਖਾਨਾਜੰਗੀ ਉੱਭਰੀ

ਚੰਡੀਗਡ਼੍ਹ : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਪੰਜਾਬ ਆਮਦ ਤੋਂ ਐਨ ਪਹਿਲਾਂ ਸੂਬਾਈ ਕਾਂਗਰਸ ਵਿਚਲੀ ਖਾਨਾਜੰਗੀ ਨੇ ਨਵਾਂ ਮੋੜਾ ਲੈ ਲਿਆ ਹੈ। ਬਘੇਲ ਪੰਜਾਬ ਕਾਂਗਰਸ ’ਚ ਛਿੜੀ ਸਿਆਸੀ ਜੰਗ ਨੂੰ ਠੱਲ੍ਹਣ ਲਈ ਪੰਜ ਦਿਨਾਂ ਦੌਰੇ ’ਤੇ…