Posted inUnited States
ਅਮਰੀਕਾ ਵੱਲੋਂ H-1B Visa Fees ਵਿੱਚ ਵਾਧੇ ਦਾ ਪ੍ਰਸਤਾਵ
ਵਾਸ਼ਿੰਗਟਨ : ਹੋਮਲੈਂਡ ਸੁਰੱਖਿਆ ਵਿਭਾਗ ਅਨੁਸਾਰ ਅਮਰੀਕਾ ਨੇ ਸੋਮਵਾਰ ਨੂੰ ਸਾਰੇ ਐਚ-1ਬੀ ਵੀਜ਼ਾ ਕੈਪ-ਅਧੀਨ ਅਰਜ਼ੀਆਂ ਲਈ 1,03,265 ਡਾਲਰ ਦੀ ਫੀਸ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਉੱਚ ਡਿਗਰੀ ਛੋਟ ਲਈ ਯੋਗ ਵਿਅਕਤੀ ਵੀ ਸ਼ਾਮਲ ਹਨ। ਡੀ.ਐੱਚ.ਐੱਸ. (DHS) ਦਾ ਇਹ ਨਵਾਂ ਪ੍ਰਸਤਾਵ ਇੱਕ…




























