Posted inChandigarh
ਸਿੱਖਿਆ ਬਾਰੇ ਮਤਾ: ਹਾਕਮ ਧਿਰ ਵੱਲੋਂ ‘ਸਿੱਖਿਆ ਮਾਡਲ’ ਦਾ ਗੁਣਗਾਣ
ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ’ਚ ਅੱਜ ਸੱਤਾ ਧਿਰ ਨੇ ਸਿੱਖਿਆ ਬਾਰੇ ਮਤੇ ’ਤੇ ਬਹਿਸ ਦੌਰਾਨ ਪੰਜਾਬ ਦੇ ‘ਸਿੱਖਿਆ ਮਾਡਲ’ ’ਚ ਸਭ ਅੱਛਾ ਹੋਣ ਦਾ ਖ਼ਾਕਾ ਦਿਖਾਇਆ ਜਦਕਿ ਵਿਰੋਧੀ ਧਿਰ ਨੇ ਸਿੱਖਿਆ ਦੇ ਭਗਵੇਂਕਰਨ ਖ਼ਿਲਾਫ਼ ਕੇਂਦਰ ਨੂੰ ਕੋਸਿਆ। ਅੱਜ ਵਿਧਾਇਕ ਪ੍ਰੋ.…





























