Posted inUnited States
ਅਮਰੀਕਾ ਵਿਚ ਸਲਾਦ ਕਾਰਨ ਬਿਮਾਰੀ ਫੈਲੀ; ਦੋ ਮੌਤਾਂ
ਨਿਊਯਾਰਕ : ਟੈਕੋ ਬੈੱਲ ਰੈਸਟੋਰੈਂਟਾਂ ਵਿੱਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਨਾਲ ਜੁੜੇ ਸਾਈਕਲੋਪੋਰੀਆਸਿਸ cyclosporiasis ਕਾਰਨ ਅਮਰੀਕਾ ਦੇ ਮਿਸ਼ੀਗਨ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ, ਜੋ ਕਿ ਅਮਰੀਕਾ ਵਿੱਚ ਇਸ ਬਿਮਾਰੀ ਨਾਲ ਹੋਈਆਂ ਪਹਿਲੀਆਂ ਮੌਤਾਂ ਹਨ। ਮਿਸ਼ੀਗਨ ਦੇ ਸਿਹਤ…





























