PM Modi ਵਿਦਿਆਰਥੀਆਂ ‘ਤੇ ਬਰਬਰਤਾ ਲਈ ਮੁਆਫ਼ੀ ਮੰਗਣ ਦੀ ਬਜਾਏ ਵਿਕਟਮ ਕਾਰਡ ਖੇਡ ਰਹੇ: ਕਾਂਗਰਸ

PM Modi ਵਿਦਿਆਰਥੀਆਂ ‘ਤੇ ਬਰਬਰਤਾ ਲਈ ਮੁਆਫ਼ੀ ਮੰਗਣ ਦੀ ਬਜਾਏ ਵਿਕਟਮ ਕਾਰਡ ਖੇਡ ਰਹੇ: ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਇਹ ਕਹਿ ਕੇ ਕਿ ਉਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ, ਵਿਕਟਮ ਕਾਰਡ ਖੇਡ ਰਹੇ ਹਨ। ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ…
‘ਅੱਜ ਦੂਜਿਆਂ ਦੇ ਬੱਚੇ ਵਿਗਾੜ ਰਹੇ ਹੋ, ਕੱਲ੍ਹ ਤੁਹਾਡੇ ਬੱਚਿਆਂ ਨਾਲ ਵੀ ਅਜਿਹਾ ਹੋਵੇਗਾ’; ਕੰਗਨਾ ਰਣੌਤ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

‘ਅੱਜ ਦੂਜਿਆਂ ਦੇ ਬੱਚੇ ਵਿਗਾੜ ਰਹੇ ਹੋ, ਕੱਲ੍ਹ ਤੁਹਾਡੇ ਬੱਚਿਆਂ ਨਾਲ ਵੀ ਅਜਿਹਾ ਹੋਵੇਗਾ’; ਕੰਗਨਾ ਰਣੌਤ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ

ਨਵੀਂ ਦਿੱਲੀ : ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਆਪਣੀਆਂ ਫ਼ਿਲਮਾਂ ਦੀਆਂ ਵੀਡੀਓ ਕਲਿੱਪਾਂ ਵਰਤ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੋਸ਼ਲ ਮੀਡੀਆ ਵਰਤੋਂਕਾਰਾਂ ’ਤੇ ਤਿੱਖਾ ਨਿਸ਼ਾਨਾ ਸੇਧਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਨੇ ਆਖਿਆ…
ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ; ਜਾਣੋ ਨਵੀਆਂ ਕੀਮਤਾਂ

ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ; ਜਾਣੋ ਨਵੀਆਂ ਕੀਮਤਾਂ

ਨਵੀਂ ਦਿੱਲੀ : ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ 202 ਰੁਪਏ ਅਤੇ ਕੋਲਕਾਤਾ ਵਿੱਚ 209 ਰੁਪਏ ਘਟਾ ਦਿੱਤੀ ਗਈ ਹੈ, ਜੋ ਕਿ ਸ਼ਨਿਚਰਵਾਰ ਤੋਂ ਲਾਗੂ ਹੋ ਗਈ ਹੈ। ਵੇਰਵਿਆਂ ਅਨੁਸਾਰ ਕੋਲਕਾਤਾ ਵਿੱਚ ਅੱਜ ਤੋਂ 19 ਕਿਲੋਗ੍ਰਾਮ ਦਾ…
ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗ਼ਮਾ, ਯਸ਼ਵੀਰ ਨੂੰ ਕਾਂਸੀ

ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗ਼ਮਾ, ਯਸ਼ਵੀਰ ਨੂੰ ਕਾਂਸੀ

ਗਲਾਸਗੋ : ਭਾਰਤੀ ਜੈਵਲਿਨ ਥ੍ਰੋਅਰ ਸੁਪਰਸਟਾਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਯਸ਼ਵੀਰ ਸਿੰਘ ਨੇ ਆਪਣੇ ਆਖਰੀ ਥਰੋਅ ਨਾਲ ਹੈਰਾਨੀਜਨਕ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। 28 ਸਾਲਾ ਟੋਕੀਓ ਓਲੰਪਿਕ ਚੈਂਪੀਅਨ ਨੇ…
ਸ਼ਰਾਰਤੀ ਬੱਚਿਆਂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੁੰਦਾ ਹਾਂ: ਮੋਦੀ

ਸ਼ਰਾਰਤੀ ਬੱਚਿਆਂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੁੰਦਾ ਹਾਂ: ਮੋਦੀ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਤਰ-ਮੰਤਰ ’ਤੇ ਵਾਪਰੀ ਘਟਨਾ ਦੇ ਮਾਮਲੇ ਵਿਚ ਅੱਜ ਦੇਰ ਰਾਤ ਮੁੜ ਇਕ ਨਵੀਂ ਰੀਲ ਜਨਤਕ ਕੀਤੀ। ਉਨ੍ਹਾਂ ਉਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਜਿਸ ਵਿੱਚ ਕਥਿਤ ਤੌਰ ’ਤੇ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਅਤੇ…
ਪੀ ਚਿਦੰਬਰਮ ਨੇ ‘ਭਾਜਪਾ ਟਰੋਲਰਾਂ’ ਵੱਲੋਂ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਨੂੰ ਲੈ ਕੇ ਪੀਐੱਮ ਮੋਦੀ ਨੂੰ ਘੇਰਿਆ

ਪੀ ਚਿਦੰਬਰਮ ਨੇ ‘ਭਾਜਪਾ ਟਰੋਲਰਾਂ’ ਵੱਲੋਂ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਨੂੰ ਲੈ ਕੇ ਪੀਐੱਮ ਮੋਦੀ ਨੂੰ ਘੇਰਿਆ

ਨਵੀਂ ਦਿੱਲੀ : ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਭਾਜਪਾ "ਟਰੋਲਰਾਂ" ਵੱਲੋਂ ਕੀਤੀਆਂ ਗਈਆਂ "ਅਪਮਾਨਜਨਕ" ਟਿੱਪਣੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਵਾਲ ਖੜ੍ਹੇ ਕੀਤੇ ਹਨ। 'ਐਕਸ' (X) ਉੱਤੇ…
ਭਾਰਤੀ ਮੂਲ ਦੇ ਗੰਗਾਧਰ ਨੇ ਬਾਬਾ ਬਣ ਟੋਰਾਂਟੋ ’ਚ ਮਾਰੀ ਠੱਗੀ, ਪੁਲੀਸ ਭਾਲ ’ਚ

ਭਾਰਤੀ ਮੂਲ ਦੇ ਗੰਗਾਧਰ ਨੇ ਬਾਬਾ ਬਣ ਟੋਰਾਂਟੋ ’ਚ ਮਾਰੀ ਠੱਗੀ, ਪੁਲੀਸ ਭਾਲ ’ਚ

ਵਿਨੀਪੈੱਗ : ਟੋਰਾਂਟੋ ਪੁਲੀਸ ਸਰਵਿਸ ਨੇ ਆਪਣੇ ਆਪ ਨੂੰ ਜੋਤਸ਼ੀ, ਤਾਂਤਰਿਕ ਅਤੇ ਅਧਿਆਤਮਿਕ ਹੀਲਰ ਦੱਸ ਕੇ ਇੱਕ ਮਹਿਲਾ ਨਾਲ 8 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦੇ 29 ਸਾਲਾ ਗੰਗਾਧਰ ਬਾਬੂ ਖ਼ਿਲਾਫ਼ ਕੈਨੇਡਾ-ਵਿਆਪੀ…
ਕੁਲਗਾਮ ਵਿੱਚ ਅਤਿਵਾਦੀ ਹਮਲੇ ’ਚ ਦੋ ਮਜ਼ਦੂਰਾਂ ਦੀ ਮੌਤ

ਕੁਲਗਾਮ ਵਿੱਚ ਅਤਿਵਾਦੀ ਹਮਲੇ ’ਚ ਦੋ ਮਜ਼ਦੂਰਾਂ ਦੀ ਮੌਤ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਇੱਕ ਭੱਠੇ 'ਤੇ ਹੋਏ ਅਤਿਵਾਦੀ ਹਮਲੇ ਵਿੱਚ ਛੱਤੀਸਗੜ੍ਹ ਦੇ ਦੋ ਮਜ਼ਦੂਰ ਮਾਰੇ ਗਏ, ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਦੇਰ ਸ਼ੁੱਕਰਵਾਰ ਸ਼ਾਮ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਕੇਲਾਮ…
Italy Border Checks: ਮੋਰੱਕੋ ਸੰਕਟ: ਹੁਣ ਸਪੇਨ ਤੋਂ ਇਟਲੀ ਆਉਣ ਵਾਲਿਆਂ ਨੂੰ ਦਿਖਾਉਣਾ ਪਵੇਗਾ ਪਾਸਪੋਰਟ

Italy Border Checks: ਮੋਰੱਕੋ ਸੰਕਟ: ਹੁਣ ਸਪੇਨ ਤੋਂ ਇਟਲੀ ਆਉਣ ਵਾਲਿਆਂ ਨੂੰ ਦਿਖਾਉਣਾ ਪਵੇਗਾ ਪਾਸਪੋਰਟ

ਰੋਮ : ਇਟਲੀ ਨੇ ਐਲਾਨ ਕੀਤਾ ਕਿ ਮੋਰੱਕੋ ਸੰਕਟ ਕਾਰਨ ਹੁਣ ਸਪੇਨ ਤੋਂ ਆਉਣ ਵਾਲਿਆਂ ਨੂੰ ਇਟਲੀ ਦਾਖਲ ਹੋਣ ਵੇਲੇ ਪਾਸਪੋਰਟ ਦਿਖਾਉਣਾ ਪਵੇਗਾ ਤੇ ਸ਼ੈਨੇਗਨ ਵੀਜ਼ਾ ਤਹਿਤ ਉਹ ਇਟਲੀ ਵਿਚ ਬਿਨਾਂ ਪਾਸਪੋਰਟ ਦਾਖਲ ਨਹੀਂ ਹੋ ਸਕਣਗੇ ਪਰ ਸਬੰਧਤ ਦਸਤਾਵੇਜ਼ ਦਿਖਾਉਣ ਤੋਂ…
ਭਾਰਤ ਨੇ ਕਾਮਨਵੈਲਥ ਗੇਮਜ਼ ਵਿੱਚ 15 ਮਿੰਟਾਂ ਵਿੱਚ ਜਿੱਤੇ 2 ਗੋਲਡ ਮੈਡਲ; ਯਾਮਿਨੀ ਨੂੰ ਸਿਲਵਰ ਮੈਡਲ ਮਿਲਿਆ

ਭਾਰਤ ਨੇ ਕਾਮਨਵੈਲਥ ਗੇਮਜ਼ ਵਿੱਚ 15 ਮਿੰਟਾਂ ਵਿੱਚ ਜਿੱਤੇ 2 ਗੋਲਡ ਮੈਡਲ; ਯਾਮਿਨੀ ਨੂੰ ਸਿਲਵਰ ਮੈਡਲ ਮਿਲਿਆ

ਚੰਡੀਗੜ੍ਹ : ਭਾਰਤ ਨੇ ਕਾਮਨਵੈਲਥ ਗੇਮਜ਼ ਵਿੱਚ ਸਿਰਫ਼ 15 ਮਿੰਟਾਂ ਦੇ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਮੈਡਲ ਆਪਣੇ ਨਾਂ ਕਰ ਲਏ ਹਨ। ਸ਼ੁੱਕਰਵਾਰ ਰਾਤ 8:56 ਵਜੇ ਜੂਡੋ ਖਿਡਾਰੀ ਅਸਮਿਤਾ ਡੇ ਨੇ ਮਹਿਲਾਵਾਂ ਦੀ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ…
Ceuta Migrant Crisis: ਮੋਰੱਕੋ ਤੋਂ ਸਪੇਨੀ ਖੇਤਰ ਵਿੱਚ ਤੈਰ ਕੇ ਪੁੱਜੇ 60,000 ਪਰਵਾਸੀ; 34 ਦੀ ਮੌਤ

Ceuta Migrant Crisis: ਮੋਰੱਕੋ ਤੋਂ ਸਪੇਨੀ ਖੇਤਰ ਵਿੱਚ ਤੈਰ ਕੇ ਪੁੱਜੇ 60,000 ਪਰਵਾਸੀ; 34 ਦੀ ਮੌਤ

ਮੈਡਰਿਡ : ਮੋਰੋਕੋ ਨਾਲ ਚੱਲ ਰਹੇ ਸਰਹੱਦੀ ਸੰਕਟ ਦੌਰਾਨ ਲਗਪਗ 60,000 ਪਰਵਾਸੀ ਸਪੇਨ ਦੇ ਉੱਤਰੀ ਅਫ਼ਰੀਕੀ ਖੇਤਰ ਸਿਉਟਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਚੁੱਕੇ ਹਨ। ਇਸ ਵੱਡੇ ਪੱਧਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ 34 ਲੋਕਾਂ ਦੀ ਮੌਤ…
Hamas ਹਥਿਆਰ ਛੱਡਣ ਲਈ ਰਾਜ਼ੀ: Trump

Hamas ਹਥਿਆਰ ਛੱਡਣ ਲਈ ਰਾਜ਼ੀ: Trump

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਹਮਾਸ ਵੱਲੋਂ ਹਥਿਆਰ ਛੱਡਣ ਅਤੇ ਇਜ਼ਰਾਈਲ ਵੱਲੋਂ ਗਾਜ਼ਾ ’ਚੋਂ ਫ਼ੌਜ ਵਾਪਸ ਸੱਦਣ ਬਾਰੇ ਸਮਝੌਤਾ ਤੈਅ ਹੋ ਗਿਆ ਹੈ। ਉਂਝ ਫ਼ਲਸਤੀਨੀ ਖੇਤਰ ’ਚ ਜੰਗ ਖ਼ਤਮ ਕਰਨ ਲਈ ਹਾਲੇ ਵੀ ਕਈ ਅੜਿੱਕੇ ਕਾਇਮ…
Punjab MGNREGA Cards: ਪੰਜ ਸਾਲਾਂ ’ਚ ਅੱਠ ਲੱਖ ਜੌਬ ਕਾਰਡ ਰੱਦ

Punjab MGNREGA Cards: ਪੰਜ ਸਾਲਾਂ ’ਚ ਅੱਠ ਲੱਖ ਜੌਬ ਕਾਰਡ ਰੱਦ

ਚੰਡੀਗਡ਼੍ਹ : ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ’ਚ ਮਗਨਰੇਗਾ ਸਕੀਮ ਦੇ ਅੱਠ ਲੱਖ ਤੋਂ ਵੱਧ ਜੌਬ ਕਾਰਡ ਰੱਦ ਕਰ ਕੇ 14 ਲੱਖ ਮਗਨਰੇਗਾ ਕਾਮਿਆਂ ਨੂੰ ਸਕੀਮ ਤੋਂ ਬਾਹਰ ਕੀਤਾ ਗਿਆ ਹੈ। ਇਹ ਸਕੀਮ ਪਹਿਲੀ ਜੁਲਾਈ ਤੋਂ ‘ਵਿਕਸਿਤ ਭਾਰਤ ਜੀ ਰਾਮ ਜੀ’…
ਪੰਜਾਬ ਪੁਲੀਸ ਨੇ ਫ਼ਰੀਦਕੋਟ ਫਾਰਮੇਸੀ ਪ੍ਰੀਖਿਆ ਵਿੱਚ ਹਰਿਆਣਾ ਦੇ ਨਕਲ ਗਰੋਹ ਦਾ ਕੀਤਾ ਪਰਦਾਫਾਸ਼: ਬੈਂਸ

ਪੰਜਾਬ ਪੁਲੀਸ ਨੇ ਫ਼ਰੀਦਕੋਟ ਫਾਰਮੇਸੀ ਪ੍ਰੀਖਿਆ ਵਿੱਚ ਹਰਿਆਣਾ ਦੇ ਨਕਲ ਗਰੋਹ ਦਾ ਕੀਤਾ ਪਰਦਾਫਾਸ਼: ਬੈਂਸ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਹਰਿਆਣਾ ਦੇ ਇੱਕ ਅੰਤਰਰਾਜੀ ਨਕਲ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਰੋਹ ਦਾ ਸਰਗਨਾ ਭਿਵਾਨੀ ਦਾ ਰਹਿਣ ਵਾਲਾ ਹੈ ਅਤੇ ਇਸ ਨੇ ਬੀ ਐੱਫ…
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਭੱਕੂਮਾਜਰਾ ਤੋਂ ਪਿੰਡ ਤਾਲਾਪੁਰ ਵਿਖੇ ਵਿਆਹੀ ਮਹਿਲਾ ਵੱਲੋਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਇਸ ਸਮੇ ਆਪਣੇ ਸਹੁਰੇ ਪਰਿਵਾਰ ਸਮੇਤ…
ਗੰਗਾ ਵਿੱਚ ਡੁੱਬੇ ਚੰਡੀਗੜ੍ਹ ਦੇ 4 ਕਾਂਵੜੀਏ; ਲਾਸ਼ਾਂ ਬਰਾਮਦ

ਗੰਗਾ ਵਿੱਚ ਡੁੱਬੇ ਚੰਡੀਗੜ੍ਹ ਦੇ 4 ਕਾਂਵੜੀਏ; ਲਾਸ਼ਾਂ ਬਰਾਮਦ

ਹਰਿਦੁਆਰ :  ਹਰਿਦੁਆਰ ਦੇ ਜਟਵਾੜਾ ਪੁਲ ਕੋਲ ਗੰਗਾ ਨਹਿਰ ਵਿੱਚ ਚੰਡੀਗੜ੍ਹ ਦੇ ਚਾਰ ਨਾਬਾਲਗ ਕਾਂਵੜੀਏ ਡੁੱਬ ਗਏ ਜਿਨ੍ਹਾਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ। ਉਹ ਉਸ ਗਰੁੱਪ ਦਾ ਹਿੱਸਾ ਸਨ ਜੋ ਕਾਂਵੜ ਯਾਤਰਾ ਲਈ ਹਰਿਦੁਆਰ ਆਇਆ ਹੋਇਆ ਸੀ…
11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

ਸ੍ਰੀ ਮੁਕਤਸਰ ਸਾਹਿਬ : ਐਡਵੈਂਚਰ ਨਾਲ ਜੁੜੇ ਜਗਜੀਤ ਸਿੰਘ ਮਾਨ ਅਤੇ ਪਰਮਿੰਦਰ ਕੌਰ ਮਾਨ ਦੀ ਦੋਹਤੀ ਅਤੇ ਜਿੰਦਪ੍ਰੀਤ ਮਾਨ ਤੇ ਸੰਦੀਪ ਸਿੰਘ ਬਰਾੜ ਦੀ ਧੀ ਅੰਦਾਜ਼ ਕੌਰ ਬਰਾੜ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ। ਆਪਣੀ ਬਹੁਪੱਖੀ…
ਗਲਾਸਗੋ ਕਾਮਨਵੈਲਥ ਗੇਮਜ਼ 2026: Punjab ਦੇ ਵੇਟਲਿਫਟਰ Lovepreet Singh ਨੇ ਜਿੱਤਿਆ ਸਿਲਵਰ ਮੈਡਲ

ਗਲਾਸਗੋ ਕਾਮਨਵੈਲਥ ਗੇਮਜ਼ 2026: Punjab ਦੇ ਵੇਟਲਿਫਟਰ Lovepreet Singh ਨੇ ਜਿੱਤਿਆ ਸਿਲਵਰ ਮੈਡਲ

ਚੰਡੀਗੜ੍ਹ : ਗਲਾਸਗੋ ਕਾਮਨਵੈਲਥ ਗੇਮਜ਼ 2026 ਵਿੱਚ ਪੰਜਾਬ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਉਨ੍ਹਾਂ ਨੇ ਪੁਰਸ਼ਾਂ ਦੇ +110 ਕਿਲੋਗ੍ਰਾਮ ਭਾਰ ਵਰਗ ਵਿੱਚ ਆਪਣੀ ਤਾਕਤ ਅਤੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਅੰਤਰਰਾਸ਼ਟਰੀ ਪੱਧਰ…