Posted inNew Delhi
ਭਾਰਤ ਅਮਰੀਕਾ ਤੋਂ ਖਰੀਦੇਗਾ ‘ਜੈਵਲਿਨ’ ਐਂਟੀ-ਟੈਂਕ ਮਿਜ਼ਾਈਲ
ਨਵੀਂ ਦਿੱਲੀ : ਭਾਰਤ ਅਮਰੀਕਾ ਤੋਂ ਜੈਵਲਿਨ ਨਾਂ ਦੀ ਐਂਟੀ-ਟੈਂਕ ਮਿਜ਼ਾਈਲ ਖਰੀਦੇਗਾ। ਇਹ ਮਿਜ਼ਾਈਲ ਜ਼ਮੀਨ ਉੱਤੇ ਤਾਇਨਾਤ ਫ਼ੌਜੀਆਂ ਵੱਲੋਂ ਦਾਗੀ ਜਾਂਦੀ ਹੈ ਅਤੇ 5 ਕਿਲੋਮੀਟਰ ਤੱਕ ਦੀ ਦੂਰੀ ਉੱਤੇ ਮੌਜੂਦ ਟੈਂਕਾਂ, ਬਖ਼ਤਰਬੰਦ ਵਾਹਨਾਂ ਅਤੇ ਦੁਸ਼ਮਣ ਦੇ ਕਿਲੇਬੰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾ…



























